No Result
View All Result
Monday, April 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਸਬੰਧੀ ਅਮਰੀਕੀ ਫ਼ਿਕਰਾਂ ਨੂੰ ਦੂਰ ਕਰੇ ਭਾਰਤ: ਅਮਰੀਕੀ ਸੰਸਦ ਮੈਂਬਰ

admin by admin
in BREAKING, COVER STORY, ENGLISH NEWS, INDIA, National, PUNJAB, WORLD
0
ਪੰਜਾਬ ਦੇ ਮੁੱਖ ਮੰਤਰੀ ਤੇ ਗਵਰਨਰ ਨੂੰ ਧਮਕੀ, ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਝੰਡਾ ਤਾਂ ਝੱਲਣਾ ਪਵੇਗਾ ਨੁਕਸਾਨ
0
SHARES
0
VIEWS
Share on FacebookShare on Twitter

ਅਮਰੀਕਾ ਦੀ ਸੰਸਦ ਦੇ ਭਾਰਤੀ ਮੂਲ ਦੇ ਪੰਜ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਇਹ ਭਰੋਸਾ ਦੇਣ ਲਈ ਕਿਹਾ ਹੈ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਕਥਿਤ ਮਾਰਨ ਦੀ ਸਾਜ਼ਿਸ਼ ‘ਮੁੜ ਨਹੀਂ ਵਾਪਰੇਗੀ’। ਉਂਜ ਉਨ੍ਹਾਂ ਨੇ ਕਥਿਤ ਹੱਤਿਆ ਦੀ ਸਾਜ਼ਿਸ਼ ਦੀ ਜਾਂਚ ਲਈ ਭਾਰਤ ਵੱਲੋਂ ਜਾਂਚ ਕਮੇਟੀ ਬਣਾਏ ਜਾਣ ਦੇ ਐਲਾਨ ਦਾ ਸਵਾਗਤ ਕੀਤਾ। ਅਮਰੀਕੀ ਕਾਨੂੰਨਘਾੜਿਆਂ ਐਮੀ ਬੇਰਾ, ਪ੍ਰਾਮਿਲਾ ਜੈਪਾਲ, ਰੋਅ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਸ੍ਰੀ ਥਾਣੇਦਾਰ ਨੇ ਸਾਂਝੇ ਬਿਆਨ ਵਿੱਚ ਕਿਹਾ, ‘‘ਇਹ ਅਹਿਮ ਹੈ ਕਿ ਭਾਰਤ ਜਾਂਚ ਪੂਰੀ ਕਰੇ ਅਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਸਮੇਤ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇ।’’

Post Views: 75
Tags: amar akbar anthony full movie hindi dubbed 2019amar akbar anthony hindi dubbed movieamar akbhar anthoni hindi dubbed moviehonor killingsillicit relationshipnirmala periyasamyofficer killedravi teja amar akbar anthony full movie hindiravi teja new movie 2019 amar akbar anthonyrcmp officer killedsolvathellam unmaisolvathellam unmai season 1solvathellam unmai season 2solvathellam unmai zee tamilsouth indian movies dubbed in hindi full movie 2019 new
Previous Post

ਅਦਾਲਤ ਵੱਲੋਂ ਕੇਜਰੀਵਾਲ ਦੀ ਪਟੀਸ਼ਨ ਰੱਦ

Next Post

ਬਰਖਾਸਤਗੀ ਖ਼ਿਲਾਫ਼ ਮਹੂਆ ਦੀ ਪਟੀਸ਼ਨ ’ਤੇ ਸੁਣਵਾਈ 3 ਜਨਵਰੀ ਨੂੰ

Next Post
ਬਰਖਾਸਤਗੀ ਖ਼ਿਲਾਫ਼ ਮਹੂਆ ਦੀ ਪਟੀਸ਼ਨ ’ਤੇ ਸੁਣਵਾਈ 3 ਜਨਵਰੀ ਨੂੰ

ਬਰਖਾਸਤਗੀ ਖ਼ਿਲਾਫ਼ ਮਹੂਆ ਦੀ ਪਟੀਸ਼ਨ ’ਤੇ ਸੁਣਵਾਈ 3 ਜਨਵਰੀ ਨੂੰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800