ਨਵੀਂ ਦਿੱਲੀ, 3 ਅਪ੍ਰੈਲ(ਪ੍ਰੈਸ ਕੀ ਤਾਕਤ)- ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੱਕ ਅੱਜ ਭਾਰਤ ਪਹੁੰਚੇ, ਐਸ. ਜੈਸ਼ੰਕਰ ਵਲੋਂ ਉਨ੍ਹਾਂ ਦਾ ਇੱਥੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਭੂਟਾਨ ਦੇ ਰਾਜਾ 5 ਅਪ੍ਰੈਲ ਤੱਕ ਭਾਰਤੀ ਦੌਰੇ ’ਤੇ ਹਨ।

© 2023 presskitaquat.com - Powered by AMBIT SOLUTIONS+917488039982