No Result
View All Result
Saturday, July 5, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

admin by admin
in BREAKING, COVER STORY, PUNJAB
0
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ 6 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ )- ,,ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰ ,ਸਹਾਇਕ ਇੰਜੀਨੀਅਰ ਅਤੇ ਪਦ ਉੱਨਤ ਉੱਪ ਮੰਡਲ ਇੰਜੀਨੀਅਰਾਂ ਦੀ ਪ੍ਰਤੀਨਿਧਤਾ ਕਰਦੀ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਦੀ ਵਿਸ਼ੇਸ਼ ਮਿਲਣੀ ਵਿਭਾਗ ਦੇ ਮਾਨਯੋਗ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਸ਼ਰਮਾ ਜਿੰਪਾ ਜੀ ਨਾਲ਼ ਹੋਈ।ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ, ਸੂਬਾਈ ਪ੍ਰਧਾਨ ਕਰਮਜੀਤ ਸਿੰਘ ਅਤੇ ਸੂਬਾ ਜਨਰਲ ਸਕੱਤਰ ਅਰਵਿੰਦ ਸੈਣੀ ਦੀ ਅਗਵਾਈ ਹੇਠ ਸਮੂਹ ਪੰਜਾਬ ਦੇ ਸੂਬਾਈ ਆਗੂ ਸ਼ਾਮਲ ਹੋਏ।ਇਸ ਮੌਕੇ ਵਿਭਾਗ ਅੰਦਰ ਕੀਤੀਆਂ ਪਾਰਦਰਸ਼ੀ ਢੰਗ ਨਾਲ ਬਦਲੀਆਂ ਅਤੇ ਪਦੳਨਤੀਆਂ ਲਈ ਮੰਤਰੀ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਵਿਭਾਗ ਦੇ ਮਾਨਯੋਗ ਪ੍ਰਿੰਸੀਪਲ ਸਕੱਤਰ ਸ੍ਰੀ ਡੀ ਕੇ ਤਿਵਾੜੀ, ਵਿਭਾਗ ਦੇ ਮੁਖੀ ਮਾਨਯੋਗ ਇਸ਼ਫਾਕ ਮੁਹੰਮਦ ਅਤੇ ਵਿਭਾਗ ਦੇ ਤਿੰਨੋਂ ਮੁੱਖ ਇੰਜੀਨੀਅਰ ਸਹਿਬਾਨ ਦੀ ਹਾਜ਼ਰੀ ਵਿੱਚ ਫੈਸਲਾ ਕੀਤਾ ਗਿਆ ਕਿ ਸਹਾਇਕ ਇੰਜੀਨੀਅਰ ਤੋਂ ਉਪ ਮੰਡਲ ਇੰਜੀਨੀਅਰ ਦੀਆਂ ਰਹਿੰਦੀਆਂ ਪਦੳਨਤੀਆਂ ਜ਼ਲਦ ਕਰਨ,ਪਦੳਉਨਤੀ ਕੋਟੇ ਵਿੱਚ ਵਾਧਾ ਕਰਨ,ਪਦਉਨਤੀ ਲਈ ਸੇਵਾ ਸੀਮਾ ਘਟਾਉਣ ਸਮੇਤ ਕਈ ਹੋਰ ਵੀ ਫੈਸਲੇ ਕੀਤੇ ਗਏ। ਸੂਬਾ ਵਿੱਤ ਸਕੱਤਰ ਕਮਰਜੀਤ ਸਿੰਘ ਮਾਨ ਨੇ ਕਿਹਾ ਕਿ ਵਿਭਾਗ ਦੇ ਸਮੂਹ ਇੰਜੀਨੀਅਰ ਤਬਾਦਲਾ ਨੀਤੀ ਲਾਗੂ ਕਰਨ ਦੇ ਖ਼ਦਸ਼ਿਆਂ ਕਾਰਨ ਬੇਚੈਨੀ ਮਹਿਸੂਸ ਕਰ ਰਹੇ ਸਨ ਸਾਰਿਆਂ ਨੇ ਹੁਣ ਰਾਹਤ ਮਹਿਸੂਸ ਕੀਤੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਧਾਲੀਵਾਲ, ਅਜੇਪਾਲ ਪਟਿਆਲਾ, ਕੁਲਦੀਪ ਸਿੰਘ ਮੁਹਾਲੀ, ਦੀਪਾਂਸ਼ ਚੰਡੀਗੜ੍ਹ, ਸੁਖਰਾਜ ਸਿੰਘ ਲੁਧਿਆਣਾ ਗੁਰਦੀਪ ਸਿੰਘ ਸੰਗਰੂਰ, ਗੁਰਮੁਖ ਸਿੰਘ ਫਿਰੋਜ਼ਪੁਰ, ਪਵਨਦੀਪ ਸਿੰਘ ਪਟਿਆਲਾ ਹਾਜ਼ਰ ਸਨ

Post Views: 109
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: how to design water supply systemhow to turn off water supplyhow to turn on water supplyi poisoned the water supplynew york water supplytoilet water supply leaktoilet water supply linewaterwater crisisWater supplywater supply engineeringwater supply engineering gatewater supply engineering mcqwater supply engineering nptelwater supply in africawater supply schemewater supply systemwhat is water supply engineering
Previous Post

ਜ਼ਿਲ੍ਹਾ ਪਟਿਆਲਾ ਦੇ ਸਾਂਝ ਕੇਂਦਰ  ਦੇ ਕਮੇਟੀ ਮੈਂਬਰਾਂ ਨਾਲ  ਐਸ ਪੀ ਹੈਡਕੁਆਰਟਰ ਮੈਡਮ ਹਰਵੰਤ ਕੋਰ ਨੇ ਕੀਤੀ ਮੀਟਿੰਗ 

Next Post

ਨੀਰੀ ਨੂੰ ਸਿਹਤ ਸੁਰੱਖਿਆ ਫਰਜ਼ਾਂ ਪ੍ਰਤੀ ਵਫ਼ਾਦਾਰ ਕਰਕੇ ਦੇਸ਼ ਨੂੰ ਮਹਾਨ ਬਣਾਉਣਾ ਆਸਾਨ – ਪ੍ਰਿੰਸੀਪਲ ਨਰਿੰਦਰ ਕੁਮਾਰ।      

Next Post
ਨੀਰੀ ਨੂੰ ਸਿਹਤ ਸੁਰੱਖਿਆ ਫਰਜ਼ਾਂ ਪ੍ਰਤੀ ਵਫ਼ਾਦਾਰ ਕਰਕੇ ਦੇਸ਼ ਨੂੰ ਮਹਾਨ ਬਣਾਉਣਾ ਆਸਾਨ – ਪ੍ਰਿੰਸੀਪਲ ਨਰਿੰਦਰ ਕੁਮਾਰ।      

ਨੀਰੀ ਨੂੰ ਸਿਹਤ ਸੁਰੱਖਿਆ ਫਰਜ਼ਾਂ ਪ੍ਰਤੀ ਵਫ਼ਾਦਾਰ ਕਰਕੇ ਦੇਸ਼ ਨੂੰ ਮਹਾਨ ਬਣਾਉਣਾ ਆਸਾਨ - ਪ੍ਰਿੰਸੀਪਲ ਨਰਿੰਦਰ ਕੁਮਾਰ।      

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In