No Result
View All Result
Sunday, February 8, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home HARYANA

ਪ੍ਰਧਾਨ ਨਿਰਮਲਜੀਤ ਸਿੰਘ ਦੀ ਰਹਿਨੁਮਾਈ ਹੇਠ ਤਿੰਨ ਕਾਲੇ ਕਿਸਾਨ ਵਿਰੋਧੀ ਬਿੱਲਾਂ ਨੂੰ ਖਤਮ ਕਰਨ ਦੇ ਸਬੰਧ ਵਿੱਚ ਕਿਸਾਨ ਸੰਘਰਸ਼ ਯਾਤਰਾ ਕੱਢੀ

admin by admin
in HARYANA, PUNJAB
0
ਪ੍ਰਧਾਨ ਨਿਰਮਲਜੀਤ ਸਿੰਘ ਦੀ ਰਹਿਨੁਮਾਈ ਹੇਠ ਤਿੰਨ ਕਾਲੇ ਕਿਸਾਨ ਵਿਰੋਧੀ ਬਿੱਲਾਂ ਨੂੰ ਖਤਮ ਕਰਨ ਦੇ ਸਬੰਧ ਵਿੱਚ ਕਿਸਾਨ ਸੰਘਰਸ਼ ਯਾਤਰਾ  ਕੱਢੀ
0
SHARES
0
VIEWS
Share on FacebookShare on Twitter

(ਪ੍ਰੈਸ ਕਿ ਤਾਕਤ) ਅੱਜ ਮਿਤੀ 21—01—2021 ਨੂੰ ਕਿਸਾਨ ਸੰਘਰਸ਼ ਯਾਤਰਾ ਬਹਾਦਰਗੜ੍ਹ ਵਿਖੇ ਜਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਦੀ ਰਹਿਨੁਮਾਈ ਹੇਠ ਤਿੰਨ ਕਾਲੇ ਕਿਸਾਨ ਵਿਰੋਧੀ ਬਿੱਲਾਂ ਨੂੰ ਖਤਮ ਕਰਨ ਦੇ ਸਬੰਧ ਵਿੱਚ ਕੱਢੀ ਗਈ। ਜਿਸ ਵਿੱਚ ਪੈਦਲ ਮਾਰਚ ਅਸਕੋਰਟ ਫੈਕਟਰੀ ਬਹਾਦਰਗੜ੍ਹ ਤੋਂ ਸ਼ੁਰੂ ਕਰਕੇ ਬਦਰੀ ਨਾਥ ਚੌਂਕ ਤੱਕ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸ ਸੇਵਾ ਦਲ ਦੇ ਮੈਂਬਰ ਹਾਜਰ ਸਨ। ਰੈਲੀ ਖਤਮ ਹੋਣ ਉਪਰੰਤ ਮੋਦੀ ਦਾ ਪੁੱਤਲਾ ਫੂਕਿਆ ਗਿਆ। ਜਿਸ ਵਿੱਚ ਕਾਂਗਰਸ ਸੇਵਾ ਦਲ ਯੰਗ ਬਰਗੇਡ ਦੇ ਪ੍ਰਧਾਨ ਜਸਵੀਰ ਮੁਲਤਾਨੀ, ਪੰਜਾਬ ਸੈਕਟਰੀ ਸੁੰਮਨ, ਸੋਹਨ ਲਾਲ ਸ਼ਰਮਾ, ਸੁੱਖਾ ਬੋਹੜਪੁਰ, ਸੰਦੀਪ ਮਸੀਹ, ਸਰਪੰਚ ਦਿਲਬਾਗ ਸ਼ਰਮਾ, ਸਰਪੰਚ ਦਵਿੰਦਰ ਪੰਡਤਾਂ, ਗੀਤਾ ਪਟਿਆਲਾ, ਪਰਮਿੰਦਰ ਭੰਗੂ, ਯਾਦਵਿੰਦਰ ਪਸਿਆਣਾ, ਹਰਦੀਪ ਜਤਿੰਦਰਾ ਸਕੂਲ, ਕੇਹਰ ਸਿੰਘ, ਜਗਤਾਰ ਮਾਜਰੀ ਆਦਿ ਹਾਜਰ ਸਨ।

Post Views: 86
Tags: bhadargarh newskisan protesting newspatiala newspunjab kisan newspunjab newspunjab patiala news
Previous Post

ਬਿਜਲੀ ਕਾਮੇ 3 ਫਰਵਰੀ ਨੂੰ ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਕਾਲੇ ਬਿੱਲੇ ਲਗਾਕੇ ਰੋਸ ਰੈਲੀਆਂ ਕਰਨਗੇ ਅਤੇ ਸਰਕਾਰ ਦੀਆਂ ਅਰਥੀਆਂ ਸਾੜਨਗੇ ?

Next Post

ADGP SRIVASTAVA RELINQUISHES ADDITIONAL CHARGE AS ADGP/TECHNICAL SERVICES

Next Post
ADGP SRIVASTAVA RELINQUISHES ADDITIONAL CHARGE AS ADGP/TECHNICAL SERVICES

ADGP SRIVASTAVA RELINQUISHES ADDITIONAL CHARGE AS ADGP/TECHNICAL SERVICES

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982