No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home HARYANA

ਹਰਿਆਣਾ ਵਿਚ ਫਸੇ ਲੋਕਾਂ ਅਤੇ ਪ੍ਰਵਾਸੀ ਮਜਦੂਰਾਂ ਦੀ ਇੰਟਰ-ਸਟੇਟ ਆਵਾਜਾਈ ਦੀ ਸਹੂਲਤ ਦੇਣ ਤਹਿਤ ਇਕ ਵੇਬਪੇਜ ਸ਼ੁਰੂ ਕੀਤਾ

admin by admin
in HARYANA, INDIA
0
ਹਰਿਆਣਾ ਵਿਚ ਫਸੇ ਲੋਕਾਂ ਅਤੇ ਪ੍ਰਵਾਸੀ ਮਜਦੂਰਾਂ ਦੀ ਇੰਟਰ-ਸਟੇਟ ਆਵਾਜਾਈ ਦੀ ਸਹੂਲਤ ਦੇਣ ਤਹਿਤ ਇਕ ਵੇਬਪੇਜ ਸ਼ੁਰੂ ਕੀਤਾ
0
SHARES
0
VIEWS
Share on FacebookShare on Twitter

ਚੰਡੀਗੜ, 2 ਮਈ (ਵਰਸ਼ਾ ਵਰਮਾ) – ਹਰਿਆਣਾ ਵਿਚ ਫਸੇ ਲੋਕਾਂ ਅਤੇ ਪ੍ਰਵਾਸੀ ਮਜਦੂਰਾਂ ਦੀ ਇੰਟਰ-ਸਟੇਟ ਆਵਾਜਾਈ (ਆਉਣ ਅਤੇ ਜਾਣ ਦੋਨੋ) ਦੀ ਸਹੂਲਤ ਦੇਣ ਤਹਿਤ, ਹਰਿਆਣਾ ਸਰਕਾਰ https://edisha.gov.in/eForms/MigrantService ਨੇ ਨਾਂਅ ਨਾਲ ਇਕ ਵੇਬਪੇਜ ਸ਼ੁਰੂ ਕੀਤਾ ਹੈ, ਜਿਸ ‘ਤੇ ਆਪਣੇ ਘਰੇਲੂ ਰਾਜਾਂ ਵਿਚ ਪਰਤਣ ਦੇ ਇਛੁੱਕ ਪ੍ਰਵਾਸੀ ਮਜਦੂਰ ਆਨਲਾਇਨ ਰਜਿਸਟ੍ਰੇਸ਼ਣ ਕਰ ਸਕਦੇ ਹਨ|
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਆਉਣ ਅਤੇ ਜਾਣ ਲਈ ਇੰਟਰ-ਸਟੇਟ ਮੂਵਮੈਂਟ ਤਹਿਤ ਬੇਨਤੀ ਦਰਜ ਕਰਨ ਤਹਿਤ ਪ੍ਰਵਾਸੀਆਂ ਨੂੰ ਵੈਬਪੇਜ https://edisha.gov.in/eForms/MigrantService ‘ਤੇ ਆਪਣਾ ਰਜਿਸਟ੍ਰੇਣ ਕਰਵਾਉਣਾ ਹੋਵੇਗਾ| ਇਸ ਤੋਂ ਇਲਾਵਾ, ਜੇਕਰ ਕੋਈ ਐਪਲੀਕੇਸ਼ਨ ‘ਤੇ ਰਜਿਸਟ੍ਰੇਸ਼ਣ ਕਰਵਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਗੂਗਲ ਪਲੇ ਸਟੋਰ ‘ਤੇ ਜਨ ਸਹਾਇਕ ਹੈਲਪ ਮੀ ਡਾਉਨਲੋਡ ਕਰਨਾ ਹੋਵੇਗਾ ਅਤੇ ਸਾਰੇ ਜਰੂਰੀ ਜਾਣਕਾਰੀ ਉਪਲਬਧ ਕਰਵਾਉਣੀ ਹੋਵੇਗੀ|
ਹਾਲਾਂ ਕਿ ਜੇਕਰ ਕਿਸੇ ਵੀ ਪ੍ਰਵਾਸੀ ਕਾਮਿਆਂ ਦੀ ਉਪਰੋਕਤ ਦੋਨਾਂ ਤਕ ਪਹੁੰਚ ਨਹੀਂ ਹੈ ਅਤੇ ਉਹ ਹਰਿਆਣਾ ਰਾਜ ਵਿਚ ਮੌਜੂਦ ਹਨ, ਤਾਂ ਉਹ 1950 ਜਾਂ ਕਾਲ ਸੈਂਟਰ ਨੰਬਰ 1100 ‘ਤੇ ਕਾਲ ਕਰ ਕੇ ਜਿਲਾ ਪ੍ਰਸਾਸ਼ਨ ਦੀ ਹੈਲਪਲਾਇਨ ਤੋਂ ਸਹਾਇਤਾ ਲੈ ਸਕਦੇ ਹਨ|

Post Views: 129
Tags: chandigarh newshARYANA bjp newsHaryana crime newshARYANA governER latest newsHaryana government latest newsHaryana govt. newshARYANA latest newsHaryana Live latest newsHaryana politicshARYANA top 10 newspapersjust now Haryana newsLatest News and Updates on Haryanapress ki takatpress ki taquatPunjabi khabrantop ten hARYANA daily punjabi newspapers list
Previous Post

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੋਰੋਨਾ ਸੰਕਟ ਦੀ ਘੜੀ ਵਿੱਚ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਬੇਵਜ੍ਹਾ ਰਾਜਨੀਤੀ ਨਹੀਂ ਕਰਣ ਦੀ ਸਲਾਹ ਦਿੱਤੀ

Next Post

ਕੈਨੇਡਾ ਦੇ ਸਾਰੇ ਇਲਾਕਿਆਂ ਵਿਚ ਪਹੁੰਚ ਗਿਆ ਕੋਰੋਨਾ

Next Post
ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇ ਮੌਜੂਦ ਹਨ 80 ਤੋਂ ਵੱਧ ਤਰੀਕੇ

ਕੈਨੇਡਾ ਦੇ ਸਾਰੇ ਇਲਾਕਿਆਂ ਵਿਚ ਪਹੁੰਚ ਗਿਆ ਕੋਰੋਨਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982