ਮਾਲੇਰਕੋਟਲਾ(ਬਲਜੀਤ ਹੁਸੈਨ ਪੁਰਾ,ਇਮਰਾਨ),23-04-2023(ਪ੍ਰੈਸ ਕੀ ਤਾਕਤ)-ਸੋ੍ਮਣੀ ਅਕਾਲੀ ਦਲ ਅਮਿ੍ਤਸਰ ਦੇ ਕੌਮੀ ਪ੍ਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਛੋਟੀ ਈਦਗਾਹ ਵਿਖੇ ਹਲਕਾ ਮਾਲੇਰਕੋਟਲੇ ਦੇ ਲੋਕਾਂ ਨੂੰ ਦਿੱਤੀ ਈਦ ਦੀ ਮੁਬਾਰਕਬਾਦ ਅਤੇ ਬਾਅਦ ਵਿੱਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਿੱਟੂ ਚੌਹਾਨ ਦੇ ਘਰ ਜਾ ਕੇ ਪੂਰੇ ਪਰਿਵਾਰ ਨਾਲ ਈਦ ਦੀਆ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਰਣਦੀਪ ਸਿੰਘ ਸੰਧੂ, ਜਰਨਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਹਲਕਾ ਇੰਚਾਰਜ ਬਲਜਿੰਦਰ ਸੰਗਾਲੀ , ਜਿਲਾ ਪ੍ਧਾਨ ਹਰਦੇਵ ਸਿੰਘ ਪੱਪੂ ਕਲਿਆਣ , ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਧਾਨ ਜਸਵੀਰ ਸਿੰਘ ਕਾਕਾ ਨਾਰੀਕੇ, ਜਿਲਾ ਜਥੇਬੰਦਕ ਸਕੱਤਰ ਹਰਦੀਪ ਸਿੰਘ ਨਾਰੀਕੇ, ਜ਼ਿਲ੍ਹਾ ਮਹਿਲਾ ਵਿੰਗ ਪ੍ਧਾਨ ਮਨਪੀ੍ਤ ਕੌਰ ਮੰਨਤ, ਜਿਲਾ ਯੂਥ ਵਿੰਗ ਪ੍ਧਾਨ ਤਰਕਸ਼ ਥਿੰਦ, ਜਿਲਾ ਮੀਤ ਪ੍ਧਾਨ ਪਰਸ਼ਨ ਸਿੰਘ ਲਸੋਈ, ਸ਼ਹਿਰੀ ਮੀਤ ਪ੍ਧਾਨ ਸ਼ਕੀਲ ਰਾਣਾ, ਨਿੱਕਾ ਤੂੜੀ ਵਾਲਾ, ਸਾਹਿਦ ਵਾਰਡ ਇੰਚਾਰਜ, ਡਾਕਟਰ ਭੁਪਿੰਦਰ ਸਿੰਘ ਭਿੰਦਾ, ਸਰਪੰਚ ਗੁਰਮੁੱਖ ਸਿੰਘ ਗਰੇਵਾਲ ਫਰਵਾਲੀ, ਵਿਕਰ ਸਿੰਘ ਧਨੋ, ਪ੍ਰੀਤਪਾਲ ਸਿੰਘ ਬਾਪਲਾ, ਸੰਜੀਵ ਕੁਮਾਰ ਗੁਪਤਾ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਆਗੂ ਮਾਜੂਦ ਸਨ।

