ਪਟਿਆਲਾ, 28 ਅਗਸਤ (ਕੰਵਲਜੀਤ ਕੰਬੋਜ)- ਅੱਜ ਪਟਿਆਲਾ ਦੇ ਵਿੱਚ ਰੈਲੀ ਕਰਦੇ ਹੋਏ ਪਹੁੰਚੇ ਮਨਰੇਗਾ ਅਤੇ ਪੇਂਡੂ ਲੋਕਾਂ ਨੇ ਆਖਿਆ ਕਿ ਏਰੀਆ ਦੀਆਂ ਪੰਚਾਇਤਾਂ ਨੂੰ ਹਦਾਇਤਾਂ ਦੇ ਕੇ ਸ਼ਹਿਰੀ ਮਜ਼ਦੂਰ ਅਤੇ ਪੇਂਡੂ ਮਹਿਲਾਵਾਂ ਨੂੰ ਮਨਰੇਗਾ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਜੋ ਸੱਤਾ ਵਿੱਚ ਆਉਣ ਤੇ ਘਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਜਲਦੀ ਪੂਰਾ ਕੀਤਾ ਜਾਵੇ ਕਿਉਂਕਿ ਇਸ ਵੇਲੇ ਜਿਸ ਕੋਲ ਲੱਖਾਂ ਲੱਖਾਂ ਰੁਪਏ ਹਨ ਉਹ ਹੀ ਨੌਕਰੀ ਕਰ ਸਕਦੇ ਹਨ ਸਾਡੇ ਵਰਗੇ ਗਰੀਬ ਲੋਕ ਮਜ਼ਦੂਰ ਲੋਕਾਂ ਨੂੰ ਨੌਕਰੀ ਨਹੀਂ ਮਿਲ ਰਹੀ ਪੰਜਾਬ ਸਰਕਾਰ ਨੇ ਜੋ ਘਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਮੁਤਾਬਿਕ ਪੇਂਡੂ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਵਿੱਚ ਰੈਗੁਲਰ ਕੀਤਾ ਜਾਵੇ ਸਰਕਾਰ ਨੇ ਹਰ ਗਰੀਬ ਮਜ਼ਦੂਰ ਨੂੰ ਆਖਿਆ ਸੀ ਕਿ ਤੁਹਾਨੂੰ ਨੌਕਰੀ ਦਿੱਤੀ ਜਾਵੇਗੀ ਲੇਕਿਨ ਨੌਕਰੀ ਤਾਂ ਕੀ ਮਿਲਣੀ ਸੀ ਇਨ੍ਹਾਂ ਨੇ ਸਾਰੇ ਸਰਕਾਰੀ ਮਹਿਕਮੇ ਪ੍ਰਾਈਵੇਟ ਕਰ ਦਿੱਤੇ ਜਿੱਥੇ ਕਿ ਲੱਖਾ ਲੱਖਾ ਰੁਪਏ ਦੇ ਕੇ ਹੀ ਨੌਕਰੀ ਮਿਲੇਗੀ ਤੇ ਹੁਣ ਗਰੀਬ ਮਜ਼ਦੂਰ ਲੋਕ ਸੜਕਾਂ ਤੇ ਧਰਨੇ ਲਗਾਉਣ ਦੇ ਲਈ ਮਜ਼ਬੂਰ ਹੋ ਚੁੱਕੇ ਹਨ ਅਸੀਂ ਅੱਜ ਫ਼ਰੀਦਕੋਟ ਤੋ ਪਟਿਆਲਾ ਰੈਲੀ ਮੋਟਰਸਾਈਕਲ ਕਰ ਕੇ ਪਹੁੰਚੇ ਹਾਂ ਪਟਿਆਲਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ ਲੱਗੀ ਪੁਲਿਸ ਡਿਊਟੀ ਨੂੰ ਇਕ ਮੰਗ ਪੱਤਰ ਦੇਵਾਂਗੇ ਜੇ ਕਰ ਉਸ ਵੱਲ ਗੌਰ ਨਾ ਕੀਤਾ ਗਿਆ ਤਾਂ ਸੰਘਰਸ਼ ਉਲੀਕਿਆ ਜਾਵੇਗਾ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਰਿਮਪੀ ਕੌਰ ਝੱਖੜਵਾਲਾ ਚੇਅਰਮੈਨ ਆਦਿ ਵਾਸੀ ਗੁਰੂ ਗਿਆਨ ਨਾਥ ਸਮਾਜ (ਅਜਾਦ ਫੋਰਸ) ਨੇ ਆਖਿਆ ਕਿ ਅੱਜ ਅਸੀਂ ਫਰੀਦਕੋਟ ਤੋਂ ਮੋਟਰਸਾਈਕਲ ਰੈਲੀ ਕਰਦੇ ਹੋਏ ਮਜਦੂਰਾਂ ਅਤੇ ਮਨਰੇਗਾ ਕਰਮਚਾਰੀਆਂ ਦੀ ਮੰਗਾਂ ਦੇ ਲਈ ਪਟਿਆਲਾ ਸ਼ਹਿਰ ਵਿਖੇ ਪਹੁੰਚੇ ਹਾਂ ਪੇਂਡੂ ਲੋਕਾਂ ਨੇ ਆਖਿਆ ਕਿ ਏਰੀਆ ਦੀਆਂ ਪੰਚਾਇਤਾਂ ਨੂੰ ਹਦਾਇਤਾਂ ਦੇ ਕੇ ਸ਼ਹਿਰੀ ਮਜ਼ਦੂਰ ਅਤੇ ਪੇਂਡੂ ਮਹਿਲਾਵਾਂ ਨੂੰ ਮਨਰੇਗਾ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਜੋ ਸੱਤਾ ਵਿੱਚ ਆਉਣ ਤੇ ਘਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਜਲਦੀ ਪੂਰਾ ਕੀਤਾ ਜਾਵੇ ਕਿਉਂਕਿ ਇਸ ਵੇਲੇ ਜਿਸ ਕੋਲ ਲੱਖਾਂ ਲੱਖਾਂ ਰੁਪਏ ਹਨ ਉਹ ਹੀ ਨੌਕਰੀ ਕਰ ਸਕਦੇ ਹਨ ਸਾਡੇ ਵਰਗੇ ਗਰੀਬ ਲੋਕ ਮਜ਼ਦੂਰ ਲੋਕਾਂ ਨੂੰ ਨੌਕਰੀ ਨਹੀਂ ਮਿਲ ਰਹੀ ਪੰਜਾਬ ਸਰਕਾਰ ਨੇ ਜੋ ਘਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਮੁਤਾਬਿਕ ਪੇਂਡੂ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਵਿੱਚ ਰੈਗੁਲਰ ਕੀਤਾ ਜਾਵੇ ਸਰਕਾਰ ਨੇ ਹਰ ਗਰੀਬ ਮਜ਼ਦੂਰ ਨੂੰ ਆਖਿਆ ਸੀ ਕਿ ਤੁਹਾਨੂੰ ਨੌਕਰੀ ਦਿੱਤੀ ਜਾਵੇਗੀ ਲੇਕਿਨ ਨੌਕਰੀ ਤਾਂ ਕੀ ਮਿਲਣੀ ਸੀ ਇਨ੍ਹਾਂ ਨੇ ਸਾਰੇ ਸਰਕਾਰੀ ਮਹਿਕਮੇ ਪ੍ਰਾਈਵੇਟ ਕਰ ਦਿੱਤੇ ਜਿੱਥੇ ਕਿ ਲੱਖਾ ਲੱਖਾ ਰੁਪਏ ਦੇ ਕੇ ਹੀ ਨੌਕਰੀ ਮਿਲੇਗੀ ਤੇ ਹੁਣ ਗਰੀਬ ਮਜ਼ਦੂਰ ਲੋਕ ਸੜਕਾਂ ਤੇ ਧਰਨੇ ਲਗਾਉਣ ਦੇ ਲਈ ਮਜ਼ਬੂਰ ਹੋ ਚੁੱਕੇ ਹਨ ਅਸੀਂ ਮੰਗ ਕਰਦੇ ਹਾਂ ਕਿ ਜਲਦ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਅਗਲਾ ਸੰਘਰਸ਼ ਕੀਤਾ ਜਾਵੇਗਾ