ਮੁੱਖ ਕੈਬਨਿਟ ਪੋਰਟਫੋਲੀਓ ਅਲਾਟ ਕੀਤੇ ਗਏ, ਕਿਸ ਨੂੰ ਕੀ ਮਿਲਿਆ
ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਚਾਇਤ ਅਤੇ ਪੇਂਡੂ ਵਿਕਾਸ: ਸ਼ਿਵਰਾਜ ਸਿੰਘ ਚੌਹਾਨ
ਐਮਐਸਐਮਈ: ਜੀਤਨ ਰਾਮ ਮਾਂਝੀ
ਰੱਖਿਆ ਮੰਤਰੀ: ਰਾਜਨਾਥ ਸਿੰਘ
ਵਿੱਤ ਮੰਤਰੀ: ਨਿਰਮਲਾ ਸੀਤਾਰਮਨ
ਜਲ ਸ਼ਕਤੀ: ਸੀਆਰ ਪਾਟਿਲ
ਉਦਯੋਗ, ਹੁਨਰ ਵਿਕਾਸ: ਕੁਮਾਰਸਵਾਮੀ
ਸੈਰ-ਸਪਾਟਾ ਅਤੇ ਸੱਭਿਆਚਾਰ: ਗਜੇਂਦਰ ਸ਼ੇਖਾਵਤ
ਮਹਿਲਾ ਅਤੇ ਬਾਲ ਵਿਕਾਸ: ਅੰਨਪੂਰਨਾ ਦੇਵੀ
ਘੱਟ ਗਿਣਤੀ ਭਲਾਈ ਰਾਜ ਮੰਤਰੀ: ਰਵਨੀਤ ਸਿੰਘ ਬਿੱਟੂ