ਸ਼ਹਿਰੀ ਸਥਾਨਕ ਵਿਭਾਗ ਦੇ ਡੇਟਾਬੇਸ ਤੋਂ ਖੁਦ ਹੋਵੇਗਾ ਅਪਡੇਟ
ਚੰਡੀਗੜ੍ਹ, 4 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਸ਼ਹਿਰਾਂ ਵਿਚ ਪ੍ਰੋਪਰਟੀ ਆਈਡੀ ਬਨਾਉਣ ਦੀ ਯੋਜਨਾ ਲੋਕਾਂ ਨੁੰ ਵੱਡੀ ਰਾਹਤ ਪਹੁੰਚਾ ਰਹੀ ਹੈ। ਹੁਣ ਸ਼ਹਿਰਾਂ ਸਥਾਨਕ ਨਿਗਮ ਖੇਤਰਾਂ ਵਿਚ 3 ਜੁਲਾਈ, 2023 ਦੇ ਬਾਅਦ ਰਜਿਸਟਰਡ ਕੀਤੀ ਗਈ ਸੰਪਤੀਆਂ ਵਿਚ ਪ੍ਰੋਪਰਟੀ ਆਈਡੀ ਵਿਚ ਸਵਾਮਿਤਵ ਵਿਚ ਬਦਲਾਅ ਦੇ ਲਈ ਬਿਨੈ ਦੀ ਜਰੂਰੀ ਨਹੀਂ ਹੋਵੇਗੀ। ਕਨਵੇਂਸ ਡੀਡੀ ਦੇ ਬਾਅਦ ਸ਼ਹਿਰੀ ਸਥਾਨਕ ਨਿਗਮ ਦੇ ਡੇਟਾਬੇਸ ਤੋਂ ਖੁਦ ਅਪਡੇਟ ਹੋ ਜਾਵੇਗਾ।