No Result
View All Result
Friday, July 11, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home INDIA

ਛਪਾਈ ਵਿੱਚ ਗਲਤੀ ਹੋਣ `ਤੇ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ: ਮੁੱਖ ਚੋਣ ਅਧਿਕਾਰੀ

admin by admin
in INDIA, PUNJAB, WORLD
0
ਭਾਰਤ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਚੋਣਾਂ  ਦੌਰਾਨ ਖਰਚ ਕਰਨ ਦੀ ਲਿਮਟ ਵਿਚ 10 ਫੀਸਦੀ ਵਾਧਾ

????????????????????????????????????

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 8 ਜੂਨ (ਸ਼ਿਵ ਨਾਰਾਇਣ ਜਾਂਗੜਾ) : ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਈ.ਆਰ.ਓ. ਦੇ ਪੱਖ ਤੋਂ ਕੀਤੀ ਗਈ ਛਪਾਈ ਸਬੰਧੀ/ ਕਲੈਰੀਕਲ ਗਲਤੀ ਨੂੰ ਦਰੁਸਤ ਕਰਨ ਦੇ ਮਾਮਲੇ ਵਿੱਚ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਵੋਟਰ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਕਿਹਾ ਕਿ ਆਮ ਤੌਰ `ਤੇ ਵੋਟਰਾਂ ਦੇ ਵੇਰਵਿਆਂ `ਚ ਫਰਕ ਚੋਣ ਰਜਿਸਟ੍ਰੇਸ਼ਨ ਅਫਸਰ (ਈ.ਆਰ.ਓ.) ਦੇ ਧਿਆਨ ਵਿੱਚ ਦੋ ਪੜਾਵਾਂ `ਤੇ ਆਉਂਦਾ ਹੈ। ਪਹਿਲਾ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਤੋਂ ਪਹਿਲਾਂ, ਡਾਟਾ ਐਂਟਰੀ ਪੜਾਅ `ਤੇ ਅਤੇ ਦੂਜਾ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਤੋਂ ਬਾਅਦ।
ਡਾ. ਰਾਜੂ ਨੇ ਕਿਹਾ ਕਿ ਜੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਈ.ਆਰ.ਓ. ਦੇ ਧਿਆਨ ਵਿੱਚ ਡਾਟਾ ਐਂਟਰੀ ਦੇ ਪੜਾਅ `ਤੇ ਛਪਾਈ ਸਬੰਧੀ / ਕਲੈਰੀਕਲ ਗਲਤੀ ਆਉਂਦੀ ਹੈ ਤਾਂ ਈ.ਆਰ.ਓ. ਸਬੰਧਤ ਬਿਨੈਕਾਰ ਨੂੰ ਈ.ਆਰ.ਓ.-ਐਨ.ਈ.ਟੀ. ਵਿੱਚ ਫਾਰਮ -6 ਦਾ ਹਵਾਲਾ ਦੇਵੇਗਾ, ਈ.ਆਰ. ਅਪਡੇੇਸ਼ਨ ਦੀ ਪ੍ਰਕਿਰਿਆ ਨੂੰ ਉਲਟਾ ਦੇਵੇਗਾ ਅਤੇ ਫਾਰਮ -6 ਵਿਚ ਦੱਸੇ ਅਨੁਸਾਰ ਉਸੇ ਆਧਾਰ `ਤੇ ਐਂਟਰੀਆਂ ਨੂੰ ਸਹੀ ਕਰੇਗਾ।

ਜੇਕਰ ਅੰਤਿਮ ਪ੍ਰਕਾਸ਼ਨ ਤੋਂ ਬਾਅਦ ਵੋਟਰ ਦੁਆਰਾ ਕਿਸੇ ਪੱਤਰ ਜਾਂ ਮੇਲ ਰਾਹੀਂ ਛਪਾਈ ਸਬੰਧੀ / ਕਲੈਰੀਕਲ ਗਲਤੀ ਈ.ਆਰ.ਓ. ਦੇ ਧਿਆਨ ਵਿੱਚ ਲਿਆਂਦੀ ਜਾਂਦੀ ਹੈ ਤਾਂ ਈ.ਆਰ.ਓ. ਵੋਟਰ ਨੂੰ ਫਾਰਮ -6 ਦਾ ਹਵਾਲਾ ਦੇਵੇਗਾ (ਜੋ ਈ.ਆਰ.ਓ.-ਨੈੱਟ ਵਿਚ ਉਪਲਬਧ ਹੈ); ਅਤੇ ਫਾਰਮ -6 ਵਿਚ ਦਰਸਾਈਆਂ ਗਈਆਂ ਐਂਟਰੀਆਂ ਅਨੁਸਾਰ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਜੇ ਈ.ਆਰ.ਓ. ਦੇ ਰਿਕਾਰਡ ਵਿਚ ਕੋਈ ਫਾਰਮ -6 ਉਪਲਬਧ ਨਹੀਂ ਹੈ ਜਾਂ ਫਾਰਮ -6 ਵਿਚ ਵੋਟਰ ਦੁਆਰਾ ਖੁਦ ਗਲਤੀ ਕੀਤੀ ਜਾਂਦੀ ਹੈੈ, ਤਾਂ ਈ.ਆਰ.ਓ ਉਕਤ ਵੋਟਰ ਨੂੰ ਆਪਣੀ ਬੇਨਤੀ ਫਾਰਮ-8 ਵਿੱਚ ਪੇਸ਼ ਕਰਨ ਲਈ ਇਕ ਲਿਖਤੀ ਜਵਾਬ / ਮੇਲ ਭੇਜੇਗਾ।ਇਸ ਸੁਨੇਹੇ ਨਾਲ ਫਾਰਮ-8 ਦੀ ਇੱਕ ਕਾਪੀ ਵੀ ਭੇਜੀ ਜਾਏਗੀ। ਜ਼ਿਕਰਯੋਗ ਹੈ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ ਤੋਂ ਬਾਅਦ ਵੋਟਰ ਦੀ ਕਿਸੇ ਵੀ ਐਂਟਰੀ ਵਿਚ ਸੁਧਾਈ ਨਹੀਂ ਕੀਤੀ ਜਾਵੇਗੀ, ਜੇ ਫਾਰਮ-6 ਦਾ ਹਵਾਲਾ ਨਹੀਂ ਦਿੱਤਾ ਗਿਆ (ਜੇ ਉਪਲਬਧ ਹੋਵੇ) ਜਾਂ ਫਾਰਮ-6 ਉਪਲੱਬਧ ਨਾ ਹੋਣ `ਤੇ ਫਾਰਮ 8 ਪ੍ਰਾਪਤ ਨਹੀਂ ਕੀਤਾ ਗਿਆ ਜਾਂ ਵੋਟਰ ਨੇ ਖੁਦ ਫਾਰਮ-6 ਵਿੱਚ ਗਲਤੀ ਗਲਤੀ ਕੀਤੀ ਹੈ।
ਈ.ਆਰ.ਓ. ਦੇ ਪੱਖ ਤੋਂ ਕੀਤੀ ਗਈ ਛਪਾਈ ਸਬੰਧੀ/ਕਲੈਰੀਕਲ ਗਲਤੀ ਨੂੰ ਦਰੁਸਤ ਕਰਨ ਮਾਮਲੇ ਵਿੱਚ ਵੋਟਰ ਤੋਂ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ।

Post Views: 45
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: No fee will be charged for replacement of EPIC in case of typographical error: CEO Dr. Raju
Previous Post

ਮੁੱਖ ਮੰਤਰੀ ਵੱਲੋਂ ਮਾਲੇਰਕੋਟਲਾ ਦਾ ਸੂਬੇ ਦੇ 23ਵੇਂ ਜ਼ਿਲੇ ਵਜੋਂ ਉਦਘਾਟਨ, 548 ਕਰੋੜ ਰੁਪਏ ਦੇ ਵਿਕਾਸਮੁਖੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ

Next Post

ਪੰਜਾਬ ਨੂੰ ਸਾਫ਼- ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾਵੇਗਾ: ਮੁੱਖ ਸਕੱਤਰ

Next Post
ਮੁੱਖ ਸਕੱਤਰ ਕਰਨਗੇ ਸੂਬੇ ਵਿੱਚ ਕਰੋਨਾ ਮਹਾਂਮਾਰੀ ਦੀ ਸਥਿਤੀ ਦੀ ਰੋਜ਼ਾਨਾ ਨਿਗਰਾਨੀ ਕਰਨਗੇ

ਪੰਜਾਬ ਨੂੰ ਸਾਫ਼- ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾਵੇਗਾ: ਮੁੱਖ ਸਕੱਤਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In