No Result
View All Result
Thursday, March 26, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਪਟਿਆਲਾ ਦੇ ਦੂਸਰੇ ਕੋਵਿਡ ਪਾਜ਼ਿਟਿਵ ਨੇ ਪਾਈ ਕੋਰੋਨਾ ‘ਤੇ ਜਿੱਤ * ਡਾਕਟਰਾਂ ਦੀ ਟੀਮ ਦਾ ਕੀਤਾ ਧੰਨਵਾਦ

admin by admin
in PUNJAB
0
ਪਟਿਆਲਾ ਦੇ ਦੂਸਰੇ ਕੋਵਿਡ ਪਾਜ਼ਿਟਿਵ ਨੇ ਪਾਈ ਕੋਰੋਨਾ ‘ਤੇ ਜਿੱਤ    *  ਡਾਕਟਰਾਂ ਦੀ ਟੀਮ ਦਾ ਕੀਤਾ ਧੰਨਵਾਦ

ਪਟਿਆਲਾ ਦੇ 42 ਸਾਲਾ ਵਿਅਕਤੀ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚੋਂ ਕੋਰੋਨਾ ਵਾਇਰਸ 'ਤੇ ਫ਼ਤਹਿ ਪਾਉਣ ਮਗਰੋਂ ਸਿਹਤਯਾਬੀ ਨਾਲ ਆਪਣੇ ਘਰ ਲਈ ਵਿਦਾ ਕਰ ਰਹੇ ਡਾਕਟਰ ਤੇ ਹੋਰ ਸਿਹਤ ਅਮਲਾ. ਫੋਟੋ : ਗੌਰਵ

0
SHARES
0
VIEWS
Share on FacebookShare on Twitter

ਪਟਿਆਲਾ, 26 ਅਪ੍ਰੈਲ (ਪੀਤੰਬਰ ਸ਼ਰਮਾ) : ਪਟਿਆਲਾ ਦਾ ਦੂਸਰਾ ਕੋਵਿਡ-19 ਪਾਜ਼ਿਟਿਵ ਵਿਅਕਤੀ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿੱਚੋਂ ਸਿਹਤਯਾਬ ਹੋਕੇ ਆਪਣੇ ਘਰ ਚਲਾ ਗਿਆ। ਇੱਥੇ ਸਿਵਲ ਲਾਈਨ ਇਲਾਕੇ ‘ਚ ਰਹਿਣ ਵਾਲੇ ਇਸ 42 ਸਾਲਾ ਵਿਅਕਤੀ ਨੇ ਆਪਣੀ ਸਿਹਤਯਾਬੀ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਲਾਜ ਪ੍ਰਬੰਧਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ ਉਥੇ ਹੀ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਤੇ ਪੈਰਾ ਮੈਡੀਕਲ ਅਮਲੇ ਦਾ ਵੀ ਵਿਸ਼ੇਸ਼ ਸ਼ੁਕਰੀਆ ਅਦਾ ਕੀਤਾ ਹੈ।
ਇਸ ਸਮੇਂ ਰਜਿੰਦਰਾ ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁਖੀ ਡਾ. ਅਸ਼ਵਨੀ ਕੁਮਾਰ, ਆਰਥੋਪੀਡਿਕਸ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ, ਮੈਡੀਸਨ ਦੇ ਡਾ. ਆਰ.ਪੀ.ਐਸ. ਸਿਬੀਆ, ਚੈਸਟ ਤੇ ਟੀਬੀ ਦੇ ਮਾਹਰ ਡਾ. ਵਿਸ਼ਾਲ ਚੋਪੜਾ ਅਤੇ ਮੈਡੀਸਨ ਦੇ ਮਾਹਰ ਡਾ. ਸਚਿਨ ਕੌਸ਼ਲ ਨੇ ਇਸ ਨੂੰ ਸ਼ੁਭ ਇਛਾਵਾਂ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਵਿਦਾ ਕੀਤਾ।
ਡਾ. ਸਚਿਨ ਕੌਸ਼ਲ ਨੇ ਦੱਸਿਆ ਕਿ ਅੱਜ ਇਸ ਵਿਅਕਤੀ ਦਾ ਦੂਸਰਾ ਕੋਵਿਡ-19 ਟੈਸਟ ਨੈਗੇਟਿਵ ਆਉਣ ਮਗਰੋਂ ਉਸਨੂੰ ਰਜਿੰਦਰਾ ਹਸਪਤਾਲ ਵਿੱਚੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ ਅਤੇ ਹੁਣ ਉਹ ਅਗਲੇ 14 ਦਿਨ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹੇਗਾ। ਉਨ੍ਹਾਂ ਇਸ ਵਿਅਕਤੀ ਨੇ ਇਲਾਜ ਦੌਰਾਨ ਮੈਡੀਕਲ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਿਸ ਕਰਕੇ ਇਹ ਕੋਰੋਨਵਾਇਰਸ ‘ਤੇ ਫ਼ਤਹਿ ਪਾਉਣ ‘ਚ ਕਾਮਯਾਬ ਰਿਹਾ ਹੈ।

Post Views: 130
Tags: carona cerfew updates in punjabcaronavirus news in patialacrime news in patialajust now patiala newsLatest News and Updates on Patialalive updates of patialalive viral video of patialaLock Down Patiala : Coronavirus Live Updates in patiala : Raftaar News Reportpatiala carona newspatiala crime newsPatiala di Punjabi khabranpatiala live viral video newsPatiala local latest newsPatiala news channelPatiala politicspatiala punjabi latest newspress ki takatpress ki taquatPunjabi khabranpunjabi latest newstop ten patiala news
Previous Post

ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਪਰਨੀਤ ਕੌਰ ਵੱਲੋਂ 20 ਹਜ਼ਾਰ ਲੀਟਰ ਸਮਰੱਥਾ ਵਾਲਾ ਸਪਰੇਅ ਟੈਂਕਰ ਰਵਾਨਾ, ਰੋਜ਼ਾਨਾ 140 ਕਿਲੋਮੀਟਰ ਦੇ ਕਰੀਬ ਸੜਕਾਂ ਨੂੰ ਟੈਂਕਰ ਕਰੇਗਾ ਡਿਸਇਨਫੈਕਟ

Next Post

PUNJAB POLICE NABS HIZBUL MUJAHIDEEN ACTIVIST HILAL AHMED WAGAY, 29 LAKH RECOVERED -DGP

Next Post
PUNJAB POLICE NABS HIZBUL MUJAHIDEEN ACTIVIST HILAL AHMED WAGAY, 29 LAKH RECOVERED -DGP

PUNJAB POLICE NABS HIZBUL MUJAHIDEEN ACTIVIST HILAL AHMED WAGAY, 29 LAKH RECOVERED -DGP

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982