No Result
View All Result
Friday, February 13, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਾਕਿਸਤਾਨ: ਬੰਬ ਧਮਾਕੇ ਕਾਰਨ ਤਿੰਨ ਵਿਅਕਤੀ ਹਲਾਕ

admin by admin
in BREAKING, COVER STORY, National, WORLD
0
ਪਾਕਿਸਤਾਨ: ਬੰਬ ਧਮਾਕੇ ਕਾਰਨ ਤਿੰਨ ਵਿਅਕਤੀ ਹਲਾਕ
0
SHARES
0
VIEWS
Share on FacebookShare on Twitter

ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਇੱਕ ਸੜਕ ਕਿਨਾਰੇ ਹੋਏ ਬੰਬ ਧਮਾਕੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀ ਮੁਹੰਮਦ ਰਹੀਮ ਨੇ ਦੱਸਿਆ ਕਿ ਇਹ ਧਮਾਕਾ ਕੇਚ ਜ਼ਿਲ੍ਹੇ ਦੇ ਬਲਗਾਟਰ ਇਲਾਕੇ ’ਚ ਹੋਇਆ। ਬੰਬ ਸੜਕ ਕਿਨਾਰੇ ਕੂੜੇ ’ਚ ਲੁਕਾ ਕੇ ਹੋਇਆ ਸੀ। ਉਨ੍ਹਾਂਂ ਕਿਹਾ ਕਿ ਧਮਾਕੇ ’ਚ ਦੋ ਭਰਾਵਾਂ ਸਣੇ ਤਿੰਨ ਵਿਅਕਤੀ ਮਾਰੇ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਹ ਇੱਕ ਪਰਿਵਾਰਕ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਸਨ। ਹਾਲੇ ਤੱਕ ਕਿਸੇ ਵੀ ਗੁਟ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Post Views: 114
Tags: arnia sectordaily hindi newspaper patiala Punjabdaily punjabi newspaper patiala punjabdrone attack in arnia sectordrone jammu international borderIndia-Pakistan borderindo-pak international borderinternational borderinternational border pakistan intruder newsj-k international border drone latest news updateslatest breaking news Punjablatest Indian hindi newslatest political news Punjablatest punjabi newspak intruder on india pakistan borderpakistanpakistan intruderpakistani intruderpakistani intruder arrestedpakistani intruder in jammu kashmirpakistani intruder shot deadpakistani intruder shot dead by bsf in arniapress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspapertop 10 newspaper of Punjab
Previous Post

ਨਿਕਾਰਾਗੁਆ ਦੀ ਸ਼ੇਨਿਸ ਪਲਾਸਿਓਸ ਨੇ ਜਿੱਤਿਆ ‘ਮਿਸ ਯੂਨੀਵਰਸ 2023’ ਦਾ ਖ਼ਿਤਾਬ

Next Post

ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਨੇੜੇ ਚਾਰ ਦਹਿਸ਼ਤਗਰਦ ਹਲਾਕ

Next Post
लुधियाना ब्लास्ट: संदिग्ध था पूर्व पुलिसकर्मी, बम असेंबलर का होने का संदेह

ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਨੇੜੇ ਚਾਰ ਦਹਿਸ਼ਤਗਰਦ ਹਲਾਕ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982