ਸੁਨਾਮ,ਜੋਗਿੰਦਰ,24-05-2023(ਪ੍ਰੈਸ ਕੀ ਤਾਕਤ)- ਅੱਜ ਸੁਨਾਮ ਵਿਖੇ ਮਾਤਾ ਮੋਦੀ ਚੌਂਕ ਵਿੱਚ ਸੁਨਾਮ ਵਿਖੇ ਬਹੁਤ ਭਾਰੀ ਬਾਰਸ਼ ਹੋਈ ਲੋਕਾਂ ਨੇ ਗਰਮੀ ਤੋਂ ਛੁਟਕਾਰਾ ਪਾਇਆ ਬਾਰਸ਼ ਬਹੁਤ ਕਈ ਅਤੇ ਲੋਕਾਂ ਨੇ ਮੀਂਹ ਵਿਚ ਖੜਕੇ ਮੀਂਹ ਵਿੱਚ ਅਨੰਦ ਮਾਣਿਆ ਅਤੇ ਮੀਂਹ ਤੇ ਹਨੇਰੀ ਅਤੇ ਅਤੇ ਮੀਂਹ ਏਨਾ ਤੇਜ਼ ਸੀ ਅਤੇ ਗੜੇਮਾਰੀ ਹੋਇ ਅਤੇ ਸ਼ਹਿਰ ਵਾਸੀਆਂ ਨੇ ਧਰਤੀ ਤੋਂ ਚੱਕ ਪੱਤਰਕਾਰਾਂ ਨੂੰ ਗੜੇ ਦਿਖਾਉਂਦੇ ਹੋਏ ਕੇ ਹੱਥ ਵਿਚ ਫੜ ਕੇ ਲੋਕਾਂ ਨੇ ਗਰਮੀ ਤੋਂ ਰਾਹਤ ਪਾਈ