No Result
View All Result
Tuesday, March 3, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਜਨਪ੍ਰਤੀਨਿਧੀ ਸੂਬੇ ਤੇ ਜਨਹਿਤ ਦੇ ਲਈ ਕਰਨ ਕੰਮ – ਦੇਵੇਂਦਰ ਸਿੰਘ ਬਬਲੀ ਆਮ ਜਨਤਾ ਵੀ ਟੈਂਡਰਿੰਗ ਨੂੰ ਨਵੀਂ ਕਾਰਜਪ੍ਰਣਾਲੀ ਦਾ ਕਰ ਸਕੇਗਾ ਮੁਲਾਂਕਨ ਨੇਤਾ ਜੀ ਸੁਭਾਸ਼ ਚੰਦਰ ਬੋਸ ਜੈਯੰਤੀ ‘ਤੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਕਰਣਗੇ ਸ਼ਿਰਕਤ

admin by admin
in BREAKING, CHANDIGARH, COVER STORY, National, POLITICS, PUNJAB
0
ਜਨਪ੍ਰਤੀਨਿਧੀ ਸੂਬੇ ਤੇ ਜਨਹਿਤ ਦੇ ਲਈ ਕਰਨ ਕੰਮ – ਦੇਵੇਂਦਰ ਸਿੰਘ ਬਬਲੀ  ਆਮ ਜਨਤਾ ਵੀ ਟੈਂਡਰਿੰਗ ਨੂੰ ਨਵੀਂ ਕਾਰਜਪ੍ਰਣਾਲੀ ਦਾ ਕਰ ਸਕੇਗਾ ਮੁਲਾਂਕਨ  ਨੇਤਾ ਜੀ ਸੁਭਾਸ਼ ਚੰਦਰ ਬੋਸ ਜੈਯੰਤੀ ‘ਤੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਕਰਣਗੇ ਸ਼ਿਰਕਤ
0
SHARES
0
VIEWS
Share on FacebookShare on Twitter
ਚੰਡੀਗੜ੍ਹ, 18 ਜਨਵਰੀ,ਪ੍ਰੈਸ ਕੀ ਤਾਕਤ ਬਿਊਰੋ(ਹਰਮਿੰਦਰ ਨਾਗਪਾਲ ) – ਸੂਬੇ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਜਨਪ੍ਰਤੀਨਿਧੀ ਨੂੰ ਸੂਬੇ ਤੇ ਜਨਹਿਤ ਦੇ ਲਈ ਕੰਮ ਕਰਨਾ ਚਾਹੀਦਾ ਹੈ। ਹੁਣ ਵਿਭਾਗ ਵਿਚ ਆਮ ਜਨਮਾਨਸ ਵੀ ਟਂੈਡਰਿੰਗ ਦੀ ਨਵੀਂ ਕਾਰਜਪ੍ਰਣਾਲੀ ਦਾ ਮੁਲਾਂਕਨ ਕਰ ਸਕੇਗਾ। ਇਸ ਕਾਰਜ ਵਿਚ ਪਾਰਦਰਸ਼ਿਤਾ ਆਵੇਗੀ।
          ਪੰਚਾਇਤ ਅਤੇ ਵਿਕਾਸ ਮੰਤਰੀ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਦੇ ਮੌਕੇ ‘ਤੇ 23 ਜਨਵਰੀ ਨੂੰ ਟੋਹਾਨਾ ਦੇ ਬਿੜਾਈ ਖੇੜਾ ਵਿਚ ਮਧੁਰ ਮਿਲਨ ਪ੍ਰਗਤੀ ਰੈਲੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਪ੍ਰਗਤੀ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਸ਼ਿਰਕਤ ਕਰਣਗੇ।
          ਵਿਕਾਸ ਅਤੇ ਪੰਚਾਇਤ ਮੰਤਰੀ ਨੇ ਮਧੁਰ ਮਿਲਨ ਪ੍ਰਗਤੀ ਰੈਲੀ ਨੂੰ ਲੈ ਕੇ ਆਮਜਨਤਾ ਨੂੰ ਵੀ ਸੱਦਾ ਦਿੰਦੇ ਹੋਏ ਕਿਹਾ ਕਿ ਮਧੁਰ ਮਿਲਣ ਸਮਾਰੋਹ ਪ੍ਰਗਤੀ ਰੈਲੀ ਵਿਚ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਦੇਸ਼ ਨੂੰ ਆਜਾਦ ਕਰਵਾਇਆ  ਅਤੇ ਉਨ੍ਹਾਂ ਨੂੰ ਆਪਣੇ ਸ਼ਰਦਾਸੁਮਨ ਅਰਪਿਤ ਕਰਨ ਦੇ ਲਈ ਪੂਰੇ ਹਲਕੇ ਦੇ ਲੋਕ ਭਾਰੀ ਗਿਣਤੀ ਵਿਚ ਪਹੁੰਚਣਗੇ। ਇਸ ਨੂੰ ਲੈ ਕੇ ਲੋਕਾਂ ਵਿਚ ਉਤਸਾਹ ਅਤੇ ਜੋਸ਼ ਹੈ।
          ਉਨ੍ਹਾਂ ਨੇ ਕਿਹਾ ਕਿ ਹੁਣ ਜੋ ਪੰਚਾਇਤ ਚੋਣ ਹੋਏ ਉਸ ਦੇ ਬਾਅਦ ਜੋ ਬਦਲਾਅ ਸਰਕਾਰ ਨੇ ਕੀਤੇ ਉਹ ਜਨਹਿਤ ਦੇ ਲਈ ਹਨ। ਪਹਿਲਾਂ ਜੋ ਕੰਮ ਨਿਜੀ ਤੌਰ ‘ਤੇ ਹੁੰਦੇ ਸਨ ਹੁਣ ਉਹ ਸਾਫਟਵੇਅਰ ਰਾਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜੋ ਵਿਕਾਸ ਕੰਮ ਲੰਬਿਤ ਪਏ ਰਹਿੰਦੇ ਸਨ ਹੁਣ ਸਮੇਂਸਿਰ ਹੋਣਗੇ ਅਤੇ ਉਨ੍ਹਾਂ ਦੀ ਗੁਣਵੱਤਾ ਦਾ ਪੈਮਾਨਾ ਵੀ ਬਦਲੇਗਾ। ਹੁਣ ਵਿਕਾਸ ਕੰਮਾਂ ਲਈ ਸਮੇਂ ਸੀਮਾ ਨੂੰ ਘੱਟ ਕੀਤਾ ਹੈ। 25 ਲੱਖ ਰੁਪਏ ਤਕ ਦੇ ਟੈਂਡਰ 7 ਦਿਨ ਦੇ ਅੰਦਰ ਕੀਤੇ ਜਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਕਿਸੀ ਦੀ ਸ਼ਕਤੀ ਨੂੰ ਸਰਕਾਰ ਨੇ ਘੱਟ ਨਹੀਂ ਕੀਤਾ ਹੈ। ਹੁਣ ਪੰਚਾਇਤ ਪ੍ਰਤੀਨਿਧੀ ਦੀ ਹੀ ਅਥਾਰਿਟੀ ਰਹੇਗੀ, ਜੋ ਕਾਰਜ ਪਹਿਲਾਂ ਮੁੱਖ ਦਫਤਰ ਪੱਧਰ ‘ਤੇ ਹੁੰਦੇ ਸਨ ਉਨ੍ਹਾਂ ਨੁੰ ਜਿਲ੍ਹਾ ਪੱਧਰ ‘ਤੇ ਦੇ ਕੇ ਸਰਕਾਰ ਨੇ ਪੰਚਾਇਤ ਪ੍ਰਤੀਨਿਧੀ ਦੀ ਸ਼ਕਤੀ ਨੂੰ ਵਧਾਉਣ ਦਾ ਕੰਮ ਕੀਤਾ ਹੈ।
          ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ 20 ਲੱਖ ਅਤੇ 2 ਲੱਖ ਰੁਪਏ ਦੀ ਗਲ ਵਾਰ ਵਾਰ ਸਾਹਮਣੇ ਆਈ ਹੈ। ਇਸ ਵਿਚ ਇਕ ਹੀ ਗਲ ਹੈ ਕਿ ਹੁਣ ਇਹ ਕੰਮ ਸਾਫਟਵੇਅਰ ਰਾਹੀਂ ਹੋਵੇਗਾ ਜਦੋਂ ਕਿ ਪਹਿਲਾਂ ਇਹ ਕਾਰਜ ਮੈਨੁਅਲ ਹੁੰਦਾ ਸੀ। ਉਨ੍ਹਾਂ ਨੇ ਤਮਾਮ ਪੰਚਾਇਤ ਪ੍ਰਤੀਨਿਧੀਆਂ ਨੁੰ ਕੀਤੀ ਅਪੀਲ ਕਿਹਾ ਤੁਸੀ ਚੁਣੇ ਹੋਏ ਪ੍ਰਤੀਨਿਧੀ ਹਨ ਅਤੇ ਤੁਸੀ ਸਾਰੇ ਆਪਣੀ ਜਿਮੇਵਾਰੀ ਨੁੰ ਇਮਾਨਦਾਰੀ ਨਾਲ ਨਿਭਾਉਣ ਦਾ ਕੰਮ ਕਰਨ ਅਤੇ ਸਰਕਾਰ ਦਾ ਸਹਿਯੋਗ ਕਰਨ। ਪੰਚਾਇਤ ਪ੍ਰਤੀਨਿਧੀਆਂ ਤੋਂ ਜੋ ਸੁਝਾਅ ਆਏ ਹਨ ਉਨ੍ਹਾਂ ਨੁੰ ਮੁੱਖ ਮੰਤਰੀ ਦੇ ਨਾਲ ਗਲ ਕਰ ਕੇ ਸੁਧਾਰ ਕੀਤਾ ਗਿਆ ਹੈ।
          ਉਨ੍ਹਾਂ ਨੇ ਕਿਹਾ ਕਿ ਪੰਚਾਇਤ ਪ੍ਰਤੀਨਿਧੀਆਂ ਦੀ ਕਿਸੇ ਵੀ ਅਸਹੂਲਤ ਜਾਂ ਜਾਣਕਾਰੀ ਲਈ ਟੋਲ ਫਰੀ ਨੰਬਰ 8802647777 ਵੀ ਜਾਰੀ ਕੀਤਾ ਗਿਆ ਹੈ। ਜੇਕਰ ਪੰਚਾਇਤ ਪ੍ਰਤੀਨਿਧੀਆਂ ਨੂੰ ਕੋਈ ਵੀ ਅਸਹੂਲਤ ਆਉਂਦੀ ਹੈ ਤਾਂ ਇਸ ਨੰਬਰ ‘ਤੇ ਗਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਅਥੋਰਾਇਜਡ ਅਥਾਰਿਟੀ ਸਰਪੰਚ ਹੀ ਰਹਿਣਗੇ। ਇਸ ਵਿਚ ਟਂੈਡਰ ਬਨਾਉਣ ਤੋਂ ਲੈ ਕੇ ਸਾਇਨ ਕਰਨ ਤਕ ਸਾਰੇ ਕੰਮ ਸਰਪੰਚ ਕਰਣਗੇ। ਪਹਿਲਾਂ 2 ਲੱਖ ਰੁਪਏ ਤੋਂ ਉੱਪਰ ਦੇ ਕੰਮ ਮੁੱਖ ਦਫਤਰ ਆਉਂਦੇ ਸਨ, ਹੁਣ ਬਲਾਕ ਲੇਵਲ ‘ਤੇ ਮੰਜੂਰ ਕਰ ਦਿੱਤੇ ਜਾਣਗੇ।
Post Views: 154
Tags: Babli supports e-tendering of panchayat worksDistrict Disaster Management PlanE-tendering will bring transparency in worksGarbage will now be Raised on the Lines of Citiesharyana chief ministerHaryana minister Babli faces newly elected sarpanches' protestHaryana panchayats to get smarter with e-tenderingM/S.Travel News Services (India) ... vs Airports Authority Ofnot curtailPEASANTS' STRUGGLE - India Kisan SabhaPRE STAFF COURSE - 2015 CURRENT AFFAIRSPronouncement List - Punjab and Haryana High Courtsays it's inSh. Manohar Lal attending BJP
Previous Post

ਬੱਸ ਅੱਡੇ ਦੇ ਉਸਾਰੀ ਕਾਰਜ ਅੰਤਿਮ ਪੜਾਅ ‘ਤੇ, ਜਲਦ ਹੋਵੇਗਾ ਮੁਕੰਮਲ-ਸਾਕਸ਼ੀ ਸਾਹਨੀ -ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਦੇ ਨਵੇਂ ਬੱਸ ਅੱਡੇ ਦੀ ਉਸਾਰੀ ਕਾਰਜਾਂ ਦਾ ਜਾਇਜ਼ਾ

Next Post

ਪੰਜਾਬ ਰਾਜ ਵਣ ਵਿਕਾਸ ਨਿਗਮ ਦੀ ਆਮਦਨੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ 4 ਕਰੋੜ ਵਧੀ: ਲਾਲ ਚੰਦ ਕਟਾਰੂਚੱਕ ਕਾਰਪੋਰੇਸ਼ਨ ਦੇ ਰੀਜਨਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਵਣ ਮੰਤਰੀ ਵੱਲੋਂ ਪਾਰਦਰਸ਼ਿਤਾ ਉੱਤੇ ਜੋਰ

Next Post
ਪੰਜਾਬ ਰਾਜ ਵਣ  ਵਿਕਾਸ ਨਿਗਮ ਦੀ ਆਮਦਨੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ 4 ਕਰੋੜ ਵਧੀ: ਲਾਲ ਚੰਦ ਕਟਾਰੂਚੱਕ  ਕਾਰਪੋਰੇਸ਼ਨ ਦੇ ਰੀਜਨਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਵਣ ਮੰਤਰੀ ਵੱਲੋਂ ਪਾਰਦਰਸ਼ਿਤਾ ਉੱਤੇ ਜੋਰ

ਪੰਜਾਬ ਰਾਜ ਵਣ ਵਿਕਾਸ ਨਿਗਮ ਦੀ ਆਮਦਨੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ 4 ਕਰੋੜ ਵਧੀ: ਲਾਲ ਚੰਦ ਕਟਾਰੂਚੱਕ ਕਾਰਪੋਰੇਸ਼ਨ ਦੇ ਰੀਜਨਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਵਣ ਮੰਤਰੀ ਵੱਲੋਂ ਪਾਰਦਰਸ਼ਿਤਾ ਉੱਤੇ ਜੋਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982