No Result
View All Result
Friday, March 27, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਖਿਡਾਰੀਆਂ ਨੇ ਖਾ ਲਿਆ ਛਿਪਕਲੀ ਵਾਲਾ ਦਲੀਆ,ਮੋਹਾਲੀ ਦੇ Sports Complex

admin by admin
in BREAKING, COVER STORY, PUNJAB
0
ਖਿਡਾਰੀਆਂ ਨੇ ਖਾ ਲਿਆ ਛਿਪਕਲੀ ਵਾਲਾ ਦਲੀਆ,ਮੋਹਾਲੀ ਦੇ Sports Complex
0
SHARES
0
VIEWS
Share on FacebookShare on Twitter

ਮੋਹਾਲੀ, 29 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ) : ਮੋਹਾਲੀ ਦੇ ਸੈਕਟਰ-63 ਸਥਿਤ ਸਪੋਰਟਸ ਕੰਪਲੈਕਸ ਦੇ ਹੋਸਟਲ ‘ਚ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਖਿਡਾਰੀਆਂ ਦੀ ਸਵੇਰ ਦੇ ਸਮੇਂ ਅਚਾਨਕ ਸਿਹਤ ਖ਼ਰਾਬ ਹੋਣੀ ਸ਼ੁਰੂ ਹੋ ਗਈ। ਮੁੱਢਲੀ ਜਾਣਕਾਰੀ ‘ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਹੋਸਟਲ ਦੇ ਵਿਦਿਆਰਥੀਆਂ ਨੇ ਸਵੇਰੇ ਸਵਾ 7 ਵਜੇ ਦੇ ਕਰੀਬ ਨਾਸ਼ਤੇ ‘ਚ ਦਲੀਆ ਲਿਆ।ਇਸ ਦਲੀਏ ‘ਚੋਂ ਛਿਪਕਲੀ ਨਿਕਲੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਇਸ ਤੋਂ ਬਾਅਦ 48 ਵਿਦਿਆਰਥੀਆਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਹ ਡਾਕਟਰ ਦੀ ਨਿਗਰਾਨੀ ਹੇਠ ਹਨ।ਐੱਸ. ਐੱਮ. ਓ. ਡਾ. ਚੀਮਾ ਦਾ ਕਹਿਣਾ ਹੈ ਕਿ ਪਰਮਾਤਮਾ ਦੀ ਮਿਹਰ ਨਾਲ ਸਾਰੇ ਬੱਚੇ ਠੀਕ ਹਨ। ਮੋਹਾਲੀ ਦੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਤੇ ਡਾਇਰੈਕਟਰ ਸਿਹਤ ਪੰਜਾਬ ਡਾ. ਆਦਰਸ਼ ਪਾਲ ਕੌਰ ਨੇ ਵੀ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਬੱਚਿਆਂ ਦਾ ਹਾਲ ਜਾਣਿਆ।

Post Views: 112
Tags: latest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjabi newstoday news punjab
Previous Post

ਮਨੀਪੁਰ ਵਾਇਰਲ ਵੀਡੀਓ ਮਾਮਲੇ ’ਚ ਸੀਬੀਆਈ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ

Next Post

ਵਟਸਐਪ ’ਤੇ ਪਸੰਦ ਕਰੋ ਰੱਖੜੀ,ਪੋਸਟ ਆਫਿਸ ਪਹੁੰਚਾਏਗਾ ਭਰਾ ਤੱਕ

Next Post
ਵਟਸਐਪ ’ਤੇ ਪਸੰਦ ਕਰੋ ਰੱਖੜੀ,ਪੋਸਟ ਆਫਿਸ ਪਹੁੰਚਾਏਗਾ ਭਰਾ ਤੱਕ

ਵਟਸਐਪ ’ਤੇ ਪਸੰਦ ਕਰੋ ਰੱਖੜੀ,ਪੋਸਟ ਆਫਿਸ ਪਹੁੰਚਾਏਗਾ ਭਰਾ ਤੱਕ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982