No Result
View All Result
Tuesday, February 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਉੱਘੇ ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੇ ਪਿਤਾ ਪ੍ਰਕਾਸ਼ ਚੰਦ ਬੰਗਾ ਨੂੰ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ

admin by admin
in BREAKING, COVER STORY, PUNJAB
0
ਉੱਘੇ ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੇ ਪਿਤਾ ਪ੍ਰਕਾਸ਼ ਚੰਦ ਬੰਗਾ ਨੂੰ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ
0
SHARES
0
VIEWS
Share on FacebookShare on Twitter

ਬੰਗਾ/ਮੁਕੰਦਪੁਰ,14 ਫਰਵਰੀ(ਪ੍ਰੈਸ ਕੀ ਤਾਕਤ ਬਿਊਰੋ) – ਉੱਘੇ ਸਮਾਜ ਸੇਵਕ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਦੇ ਪਿਤਾ ਸਵ : ਪ੍ਰਕਾਸ਼ ਚੰਦ ਨਮਿਤ ਉਹਨਾਂ ਦੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਦੀ ਖੁੱਲੀ ਗਰਾਂਊਂਡ ਵਿਖੇ ਹੋਇਆ l ਭਰੇ ਪੰਡਾਲ ਚੋ ਦੂਰਦਰਸ਼ਨ ਕੇਂਦਰ,ਸੰਗੀਤ ਜਗਤ ਤੋਂ ਇਲਾਵਾ ਸਮਾਜਿਕ, ਧਾਰਮਿਕ ਤੇ ਰਾਜਨੀਤਕ ਖੇਤਰਾਂ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕਰਦਿਆਂ ਹਸਮੁੱਖ ਸੁਭਾਅ ਦੇ ਮਾਲਿਕ ਤੇ ਭਜਨੀਕ ਆਤਮਾ ਸਵ: ਪ੍ਰਕਾਸ਼ ਚੰਦ ਵਲੋਂ ਬਿਤਾਏ ਸਾਦੇ ਜੀਵਨ ਅਤੇ ਹੋਰਾਂ ਲਈ ਬੱਚਿਆਂ ਤੇ ਪਰਿਵਾਰ ਦੀ ਸਹੀ ਪਾਲਣ ਪੋਸ਼ਣ ਦੀ ਪੇਸ਼ ਕੀਤੀ ਮਿਸਾਲ ਦੀ ਭਰਪੂਰ ਸ਼ਲਾਘਾ ਕੀਤੀ ਗਈ l

 

 

 

ਪੁੱਤਰਾਂ ਦਵਿੰਦਰ ਬੰਗਾ ਤੇ ਨਰਿੰਦਰ ਬੰਗਾ ਵਲੋਂ ਆਪਣੇ ਸਵ: ਪਿਤਾ ਪ੍ਰਕਾਸ਼ ਚੰਦ ਦੇ ਨੇਤਰ ਦਾਨ ਦੀ ਵਿਲੱਖਣ ਨਵੀਂ ਪਿਰਤ ਪਾਉਣ ਵਾਲੀ ਭਾਵਨਾਂ ਨੂੰ ਸੱਭ ਬੁਲਾਰਿਆਂ ਵਲੋਂ ਸਲਾਹਿਆ ਗਿਆ l ਸਮਾਗਮ ਚੋ ਪਦਮ ਸ਼੍ਰੀ ਰਾਜ ਗਾਇਕ ਅਤੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ , ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ , ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸੂੰਡ,ਦੀਪਕ ਬਾਲੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਡੀ ਐਸ ਪੀ ਬੰਗਾ ਦਲਜੀਤ ਸਿੰਘ ਖੱਖ, ਸਾਬਕਾ ਐਸ ਐਸ ਪੀ ਕੁਲਵੰਤ ਸਿੰਘ ਹੀਰ, ਸਾਈਂ ਪੱਪਲ ਸ਼ਾਹ ਭਰੋਮਜਾਰਾ, ਸੰਤੋਸ਼ ਕੁਮਾਰੀ ਡੇਰਾ ਬਾਬਾ ਜੌੜਾ, ਬੂਟਾ ਮੁਹੰਮਦ ,ਐਸ ਅਸ਼ੋਕ ਭੌਰਾ, ਜਸਵੀਰ ਸਿੰਘ ਨੂਰਪੁਰ, ਜਸਵੀਰ ਗੁਣਾਚੌਰ ,ਪ੍ਰਵੀਨ ਬੰਗਾ, ਉੱਘੇ ਸਮਾਜ ਸੇਵੀ ਅਸ਼ੋਕ ਮਹਿਰਾ ਕੰਨਵੀਨਰ ਪੁਨਰ ਜੋਤ ਸੰਸਥਾ, ਹਰਮੇਸ਼ ਕੈਲੇ ਐਸ ਡੀ ਓ, ਐਸ ਐਮ ਓ ਨਰੰਜਣ ਪਾਲ, ਸਾਬਕਾ ਚੇਅਰਮੈਨ ਰਾਜੇਸ਼ ਬਾਹਘਾ,ਚੀਫ਼ ਇੰਜੀਨੀਅਰ ਗੁਰਦਿਆਲ ਸਿੰਘ, ਰਵਿੰਦਰ ਸਿੰਘ ਚੋਟ ਈ ਟੀ ਓ, ਜੋਗਿੰਦਰ ਸਿੰਘ ਵਿਰਕ ਐਸ ਐਚ ਓ ਮੁਕੰਦਪੁਰ, ਸਾਬਕਾ ਐਕਸਾਈਜ਼ ਕਮਿਸ਼ਨਰ ਸ਼ਿੰਗਾਰਾ ਸਿੰਘ,ਹਰੀਸ਼ ਸੱਦੀ, ਸਵਾਮੀ ਵਿਨੈ ਮੁੰਨੀ ਮਹਾਰਾਜ ਜੰਮੂ, ਸੰਤ ਕੇਸ਼ਵ ਦਾਸ ਜੰਡੂਸਿੰਘਾ, ਪ੍ਰਿੰਸੀਪਲ ਰੰਜਨ ਕੋਠਾਰੀ,ਪ੍ਰਿੰਸੀਪਲ ਜੀਤ ਪਾਲ ਰਾਣਾ, ਗਾਇਕ ਦਲਵਿੰਦਰ ਦਿਆਲਪੁਰੀ, ਕਮਲ ਕਟਾਣੀਆਂ ਦਲਜੀਤ ਅਜਨੋਹਾ, ਸੁਰਜੀਤ ਮਾਹੀ ,ਟੀ ਕੇ ਅੱਗਰਵਾਲ, ਜਗਜੀਤ ਸਿੰਘ, ਅਜਮੇਰ ਸਿੰਘ ਸਹੋਤਾ, ਗੁਰਭਾਈ ਸਿਕੰਦਰ ਸਿੰਘ ,ਅਵਤਾਰ ਸਿੰਘ, ਰਾਮਪਾਲ, ਵੱਡੀ ਗਿਣਤੀ ਵਿੱਚ ਰਿਸ਼ਤੇਦਾਰ,ਸੱਜਣ ਮਿੱਤਰ, ਪ੍ਰਸ਼ੰਸ਼ਕਾਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਮੌਜੂਦ ਸਨ l ਸਮਾਗਮ ਦੀ ਸਮੁੱਚੀ ਕਾਰਵਾਈ ਦੇਸ ਰਾਜ ਬੰਗਾ ਵਲੋਂ ਬਾਖੂਬੀ ਨਿਭਾਈ ਗਈ l

Post Views: 158
Tags: breaking newsdaily hindi newspaper patiala Punjabdaily punjabi newspaper patiala punjablatest breaking news Punjablatest Indian hindi newslatest news of punjablatest news punjablatest political news PunjabLatest Punjab Newslatest punjabi newslive newsnews punjabpress ki takat daily newspaperpress ki taquat daily hindi newspaperpress ki taquat daily punjabi newspaperPunjabPunjab Governmentpunjab govtpunjab latest newspunjab newspunjab news latestpunjab news livePunjab news todaypunjab news today livepunjab politicspunjabipunjabi newspunjabi news livetoday PRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALAtop 10 newspaper of Punjab
Previous Post

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

Next Post

e-paper 13 Feb 2024

Next Post

e-paper 13 Feb 2024

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982