No Result
View All Result
Saturday, May 24, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਪਬਲੀਕੇਸ਼ਨ ਬਿਊਰੋ ਦੀ ਬੱਸ 16 ਅਤੇ 17 ਅਗਸਤ 2021 ਨੂੰ ਜਾਵੇਗੀ ਚੰਡੀਗੜ੍ਹ

admin by admin
in PUNJAB
0
ਇੰਟਰਮੀਡੀਏਟ ਕਲਾਸਾਂ ਦੇ ਸਾਰੇ ਵਿਦਿਆਰਥੀਆਂਨੂੰ ਅਗਲੇ ਸਮੈਸਟਰ/ਕਲਾਸ ਵਿੱਚ ਪ੍ਰਮੋਟ ਕਰਨ ਦੀ ਘੋਸ਼ਣਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 14 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਦੀ ਬੱਸ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਵਖ-ਵਖ ਥਾਵਾਂ `ਤੇ ਵਿੱਕਰੀ ਹਿਤ ਪੁਸਤਕਾਂ ਲੈ ਕੇ ਜਾਣ ਸੰਬੰਧੀ ਆਪਣੇ ਮਿਸ਼ਨ ਤਹਿਤ ਹੁਣ ਦੋ ਦਿਨ ਲਈ ਚੰਡੀਗੜ੍ਹ ਜਾ ਰਹੀ ਹੈ। ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਵੱਲੋਂ ਇਸ ਸੰਬੰਧੀ ਦੱਸਿਆ ਗਿਆ ਕਿ ਵਾਈਸ-ਚਾਂਸਲਰ ਡਾ. ਅਰਵਿੰਦ ਦੀ ਯੋਗ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਨੂੰ ਦੂਰ ਦੁਰਾਡੇ ਦੇ ਪਾਠਕਾਂ ਦੀ ਪਹੁੰਚ ਵਿਚ ਲੈ ਕੇ ਜਾਣ ਦੇ ਮਿਸ਼ਨ ਵਜੋਂ ਇਹ ਬੱਸ ਹੁਣ 16 ਅਤੇ 17 ਅਗਸਤ 2021 ਨੂੰ ਚੰਡੀਗੜ੍ਹ ਵਿਖੇ ਜਾਵੇਗੀ। 16 ਅਗਸਤ ਦਿਨ ਸੋਮਵਾਰ ਨੂੰ ਸਵੇਰੇ 11:00 ਵਜੇ ਤੋਂ ਸ਼ਾਮ ਤਕ ਇਹ ਬੱਸ ਸੈਕਟਰ 17-ਸੀ ਦੀ ਪਾਰਕਿੰਗ ਨੇੜੇ ਰੁਕੇਗੀ ਅਤੇ 17 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ ਤਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਕੋਲ ਰੁਕੇਗੀ।  ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਖਰੀਦਣ ਦੇ ਚਾਹਵਾਨ ਸੰਬੰਧਤ ਥਾਵਾਂ `ਤੇ ਸ੍ਰ. ਸੁੱਚਾ ਸਿੰਘ ਨਾਲ 9855801586 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।

Post Views: 142
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: latest newsLatest News and Updates on Punjabi universitylatest updates on punjabPbi uni politicspress ki taquatpress ki taquat newsPublications BureauPublications Bureau BusPunjab Assembly established Punjabi University Patialapunjab newsPunjab University ChandigarhPunjabi khabranPunjabi Universitypunjabi university patialapunjabi university patiala latest newspunjabi university patiala newsPunjabi University Patiala Syllabusstate university located in Patialatop 10 newstop ten world daily punjabi newspapers listUniversity CampusVice-Chancellor Dr. ArvindWomen's Studies Centreworld top 10 newspapersपंजाबी यूनिवर्सिटीਪੰਜਾਬੀ ਯੂਨੀਵਰਸਿਟੀ
Previous Post

ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ, ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੀਤਾ ਅਹਿਮ  ਫ਼ੈਸਲਾ :

Next Post

On eve of Independence Day, DGP Dinkar Gupta congratulates all Awardees, thanked MHA for recognising the services of brave Punjab Police officers

Next Post

On eve of Independence Day, DGP Dinkar Gupta congratulates all Awardees, thanked MHA for recognising the services of brave Punjab Police officers

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In