No Result
View All Result
Wednesday, April 1, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਰ.ਟੀ.ਏ ਪਟਿਆਲਾ ਵਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਸਾਰਥੀ ਤੇ ਵਾਹਨ ਪੋਰਟਲ ਰਾਹੀਂ ਆਮ ਲੋਕਾਂ ਨੂੰ 25677 ਵੱਖ-ਵੱਖ ਸੇਵਾਵਾਂ ਪ੍ਰਦਾਨ

admin by admin
in BREAKING, COVER STORY, PUNJAB
0
ਅਰ.ਟੀ.ਏ ਪਟਿਆਲਾ ਵਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਸਾਰਥੀ ਤੇ ਵਾਹਨ ਪੋਰਟਲ ਰਾਹੀਂ ਆਮ ਲੋਕਾਂ ਨੂੰ 25677 ਵੱਖ-ਵੱਖ ਸੇਵਾਵਾਂ ਪ੍ਰਦਾਨ
0
SHARES
0
VIEWS
Share on FacebookShare on Twitter

ਸਾਰਥੀ ਪੋਰਟਲ ਰਾਹੀਂ ਡਰਾਈਵਿੰਗ ਲਾਇਸੈਂਸਾਂ ਦੀਆਂ 26106 ਵੱਖ-ਵੱਖ ਅਰਜੀਆਂ ਦਾ ਨਿਪਟਾਰਾ ਕੀਤਾ- ਬਬਨਦੀਪ ਸਿੰਘ ਵਾਲੀਆ

ਕਿਹਾ, ਸਤੰਬਰ ਮਹੀਨੇ ਸੜਕ ਸੁਰੱਖਿਆ ਤਹਿਤ 55 ਚਲਾਨ ਕਰਕੇ 11 ਲੱਖ ਰੁਪਏ ਦੇ ਜੁਰਮਾਨੇ ਕੀਤੇ

ਪਟਿਆਲਾ, 27 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)

ਟਰਾਂਸਪੋਰਟ ਵਿਭਾਗ ਦੇ ਅਦੇਸ਼ਾਂ ਤਹਿਤ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਸਾਰਥੀ ਤੇ ਵਾਹਨ ਪੋਰਟਲ ਰਾਹੀਂ ਆਮ ਲੋਕਾਂ ਨੂੰ ਵੱਖ-ਵੱਖ 25677 ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਜਦਕਿ ਸਾਰਥੀ ਪੋਰਟਲ ਰਾਹੀਂ ਡਰਾਈਵਿੰਗ ਲਾਇਸੈਂਸਾਂ ਦੀਆਂ 26106 ਵੱਖ-ਵੱਖ ਅਰਜੀਆਂ ਦਾ ਨਿਪਟਾਰਾ ਕੀਤਾ ਕਰਦਿਆਂ ਅਰਜੀਆਂ ਦਾ ਨਿਪਟਾਰਾ ਕੀਤਾ ਹੈ। ਇਸ ਤਰ੍ਹਾਂ ਕਰੀਬ 50 ਹਜਾਰ ਅਰਜੀਆਂ ਪ੍ਰਵਾਨ ਕੀਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਸਤੰਬਰ ਮਹੀਨੇ ‘ਚ ਹੁਣ ਤੱਕ ਸੜਕ ਸੁਰੱਖਿਆ ਤਹਿਤ 55 ਚਲਾਨ ਕਰਕੇ 11 ਲੱਖ ਰੁਪਏ ਦੇ ਜੁਰਮਾਨੇ ਕੀਤੇ ਹਨ।ਇਹ ਜਾਣਕਾਰੀ ਆਰ ਟੀ ਏ ਪਟਿਆਲਾ ਬਬਨਦੀਪ ਸਿੰਘ ਵਾਲੀਆ ਨੇ ਦਿੱਤੀ।
ਆਰ ਟੀ ਏ ਨੇ ਦੱਸਿਆ ਕਿ ਇਨ੍ਹਾਂ ਵਿੱਚ ਕਮਰਸ਼ੀਅਲ ਗੱਡੀਆਂ ਦੀ ਫਿਟਨੈਸ 2567, ਮਲਕੀਅਤ ਤਬਦੀਲੀ 4990, ਕਰਜਾ ਇੰਦਰਾਜ/ਕੈਂਸਲ 4526, ਟੈਕਸ ਕਲੀਅਰੈਂਸ 2319, ਪਰਮਿਟ 1947, ਨਵੀਂ ਰਜਿਸਟਰੇਸ਼ਨ 6819, ਆਰ ਸੀ ਨਵੀਨੀਕਰਨ 1363, ਐਨ ਓ ਸੀ 362 ਆਦਿ ਸ਼ਾਮਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਨਵੀਨੀਕਰਨ 4843, ਇੰਟਰਨੈਸ਼ਨਲ ਲਾਇਸੈਂਸ 601, ਨਵੇਂ ਲਾਇਸੈਂਸ 4088, ਲਰਨਿੰਗ ਲਾਇਸੈਂਸ 7645, ਕੰਡਕਟਰ ਲਾਇਸੈਂਸ 72, ਬੈਕਲਾਗ 1238, ਇੰਡੋਰ੍ਸਮੇੰਟ 4475, ਰਿਹਾਇਸ਼ ਬਦਲੀ 1534, ਰਿਵੇਲੀਡੇਸ਼ਨ/ ਰਿਪਲੇਸ 1164, ਡੁਪਲੀਕੇਟ ਲਾਇਸੈਂਸ 881 ਆਦਿ ਜਾਰੀ ਕੀਤੇ ਗਏ ਹਨ।
ਆਰ ਟੀ ਏ ਪਟਿਆਲਾ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਮੁਤਾਬਕ ਆਰ ਟੀ ਏ ਦਫਤਰ ਵਿਖੇ ਆਉਣ ਵਾਲੇ ਲੋਕਾਂ ਨੂੰ ਮਿੱਥੇ ਸਮੇਂ ਦੇ ਅੰਦਰ-ਅੰਦਰ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

Post Views: 117
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

28 September 2023

Next Post

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਨੰਤ ਚਤੁਰਦਸੀ ਮੌਕੇ ਆਂਡਾ ਮੀਟ ਨਾ ਵੇਚਣ ਦੀ ਅਪੀਲ

Next Post
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਨੰਤ ਚਤੁਰਦਸੀ ਮੌਕੇ ਆਂਡਾ ਮੀਟ ਨਾ ਵੇਚਣ ਦੀ ਅਪੀਲ

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਨੰਤ ਚਤੁਰਦਸੀ ਮੌਕੇ ਆਂਡਾ ਮੀਟ ਨਾ ਵੇਚਣ ਦੀ ਅਪੀਲ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982