No Result
View All Result
Friday, February 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home Ambala

ਭਾਰੀ ਬਾਰਸ਼ ਪਿੱਛੋਂ ਜ਼ੀਰਕਪੁਰ ਤੋਂ ਅੰਬਾਲਾ ਤੱਕ ਲੱਗਾ ਜਾਮ, ਸਕੂਲ ਬੱਸਾਂ ਵੀ ਫਸੀਆਂ

admin by admin
in Ambala, BREAKING, CHANDIGARH, COVER STORY, HARYANA, PUNJAB
0
ਭਾਰੀ ਬਾਰਸ਼ ਪਿੱਛੋਂ ਜ਼ੀਰਕਪੁਰ ਤੋਂ ਅੰਬਾਲਾ ਤੱਕ ਲੱਗਾ ਜਾਮ, ਸਕੂਲ ਬੱਸਾਂ ਵੀ ਫਸੀਆਂ
0
SHARES
0
VIEWS
Share on FacebookShare on Twitter

ਚੰਡੀਗੜ੍ਹ ਤੇ ਜ਼ੀਰਕਪੁਰ ਸਣੇ ਨਾਲ ਲੱਗਦਿਆਂ ਇਲਾਕਿਆਂ ਵਿਚ ਅੱਜ ਸਵੇਰੇ ਭਾਰੀ ਬਾਰਸ਼ ਹੋਈ ਹੈ, ਜਿਸ ਤੋਂ ਬਾਅਦ ਸੜਕਾਂ ਉਤੇ ਲੰਮੇ ਜਾਮ ਲੱਗ ਗਏ ਹਨ। ਹਾਲਾਤ ਇਹ ਹਨ ਕਿ ਜ਼ੀਰਕਪੁਰ ਤੋਂ ਅੰਬਾਲਾ ਬੇਰੀਅਰ ਤੱਕ ਜਾਮ ਲੱਗਾ ਹੋਇਆ ਹੈ। ਲੋਕ ਵਾਹਨਾ ਵਿਚ ਕੈਦ ਹੋ ਗਏ ਹਨ। ਦਫਤਰਾਂ ਨੂੰ ਜਾ ਰਹੇ ਲੋਕ ਰਾਹ ਵਿਚ ਹੀ ਫਸੇ ਹੋਏ ਹਨ।  ਜਾਮ ਵਿੱਚ ਸਕੂਲ ਬੱਸਾਂ ਅਤੇ ਐਂਬੂਲੈਂਸਾਂ ਵੀ ਫਸੀਆਂ ਹੋਈਆਂ ਹਨ।

ਚੰਡੀਗੜ੍ਹ ਤੇ ਜ਼ੀਰਕਪੁਰ ਸਣੇ ਨਾਲ ਲੱਗਦਿਆਂ ਇਲਾਕਿਆਂ ਵਿਚ ਅੱਜ ਸਵੇਰੇ ਭਾਰੀ ਬਾਰਸ਼ ਹੋਈ ਹੈ, ਜਿਸ ਤੋਂ ਬਾਅਦ ਸੜਕਾਂ ਉਤੇ ਲੰਮੇ ਜਾਮ ਲੱਗ ਗਏ ਹਨ। ਹਾਲਾਤ ਇਹ ਹਨ ਕਿ ਜ਼ੀਰਕਪੁਰ ਤੋਂ ਅੰਬਾਲਾ ਬੈਰੀਅਰ ਤੱਕ ਜਾਮ ਲੱਗਾ ਹੋਇਆ ਹੈ।

ਲੋਕ ਵਾਹਨਾਂ ਵਿਚ ਕੈਦ ਹੋ ਗਏ। ਦਫਤਰਾਂ ਨੂੰ ਜਾ ਰਹੇ ਲੋਕ ਰਾਹ ਵਿਚ ਹੀ ਫਸੇ ਹੋਏ ਹਨ।  ਜਾਮ ਵਿੱਚ ਸਕੂਲ ਬੱਸਾਂ ਅਤੇ ਐਂਬੂਲੈਂਸਾਂ ਵੀ ਫਸੀਆਂ ਹੋਈਆਂ ਹਨ।ਜ਼ੀਰਕਪੁਰ ਤੇ ਨੇੜੇ ਤੇੜੇ ਅੰਬਾਲਾ-ਚੰਡੀਗੜ੍ਹ ਰੋਡ ਉਤੇ ਪਾਣੀ ਖੜ੍ਹਾ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ।ਡਿਊਟੀ ‘ਤੇ ਜਾ ਰਹੇ ਲੋਕ ਨਿਰਾਸ਼ ਹੋ ਕੇ ਆਪਣੇ ਘਰ ਪਰਤ ਰਹੇ ਹਨ। ਸਕੂਲੀ ਬੱਚੇ ਕਰੀਬ ਡੇਢ ਘੰਟਾ ਲੇਟ ਪਹੁੰਚੇ। ਜ਼ੀਰਕਪੁਰ, ਡੇਰਾਬੱਸੀ ਦੀਆਂ ਲਿੰਕ ਸੜਕਾਂ ਵੀ ਜਾਮ ਹੋ ਗਈਆਂ ਹਨ। ਵੱਡੀ ਗਿਣਤੀ ਪੁਲਿਸ ਮੁਲਾਜ਼ਮ ਮੌਕੇ ਉਤੇ ਪਹੁੰਚੇ ਹਨ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਠੀਕ ਕੀਤਾ ਜਾ ਰਿਹਾ ਹੈ।

Post Views: 131
Tags: gujranwala weather updatekarachi weather updatelatest weatherlatest weather updatemang tani weather update todaypagasa weather update todaypak weather updatepakistan weather updatesquick weather update todaysindh weather updatetoday weather news updatetoday weather updatetoday weather updatesupdate weather todayweatherweather updateweather update todayweather update today liveweather updatesweather updates today
Previous Post

ਲੋਕ ਸਭਾ ਮੰਗਲਵਾਰ ਸਵੇਰੇ 11 ਵਜੇ ਤੱਕ ਮੁਅੱਤਲ

Next Post

ਪੜ੍ਹੇ-ਲਿਖੇ ਨੌਜਵਾਨਾਂ ਦੇ ਪਰਵਾਸ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬ੍ਰਿਟਿਸ਼ ਕੌਂਸਲ ਨਾਲ ਸਮਝੌਤਾ ਸਹੀਬੱਧ

Next Post
ਪੜ੍ਹੇ-ਲਿਖੇ ਨੌਜਵਾਨਾਂ ਦੇ ਪਰਵਾਸ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬ੍ਰਿਟਿਸ਼ ਕੌਂਸਲ ਨਾਲ ਸਮਝੌਤਾ ਸਹੀਬੱਧ

ਪੜ੍ਹੇ-ਲਿਖੇ ਨੌਜਵਾਨਾਂ ਦੇ ਪਰਵਾਸ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬ੍ਰਿਟਿਸ਼ ਕੌਂਸਲ ਨਾਲ ਸਮਝੌਤਾ ਸਹੀਬੱਧ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982