ਪਟਿਆਲਾ ,7 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਨੂੰ ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫਤਾਰ
ਰਾਜਨੀਤਿਕ ਰੰਜਿਸ਼ ਕਰਕੇ ਕੱਢੀ ਜਾ ਰਹੀ ਸਿਆਸੀ ਕਿੜ!
Slugs –
ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਨੂੰ ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫਤਾਰ
ਬਿਨਾ ਕਿਸੀ ਕਾਰਨ ਗ੍ਰਿਫਤਾਰੀ ਕਰਨਾ ਜਾਇਜ਼ ਨਹੀਂ – ਪਰਿਵਾਰ
ਅੱਜ ਸਵੇਰੇ 6 ਵਜੇ ਹਰੀਸ਼ ਸਿੰਗਲਾ ਦੀ ਰਿਹਾਇਸ਼ ਤੋਂ ਹੋਈ ਗ੍ਰਿਫਤਾਰੀ
ਪੰਜਾਬ ਸਰਕਾਰ ਹਰੀਸ਼ ਸਿੰਗਲਾ ਨੂੰ ਦਬਾਉਣ ਦੀ ਕਰ ਰਹੀ ਕੋਸ਼ਿਸ਼
ਪਟਿਆਲਾ ਦੀ ਕੋਤਵਾਲੀ ਪੁਲਿਸ ਨੇ ਕੀਤਾ ਗ੍ਰਿਫਤਾਰ – ਪਰਿਵਾਰ
ਰਾਜਨੀਤਿਕ ਰੰਜਿਸ਼ ਕਰਕੇ ਹਰੀਸ਼ ਸਿੰਗਲਾ ਨਾਲ ਕੱਢੀ ਜਾ ਰਹੀ ਸਿਆਸੀ ਕਿੜ – ਪਰਿਵਾਰ
ਹਰੀਸ਼ ਸਿੰਗਲਾ ਦੀ ਜਾਨ ਨੂੰ ਅੱਤਵਾਦੀਆਂ ਤੋਂ ਖ਼ਤਰਾ ਪਰ ਸੁਰੱਖਿਆ ਪੁਖਤਾ ਨਹੀਂ