No Result
View All Result
Saturday, May 10, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਤਰੇਈ ਮਾਂ ਨੇ 5 ਸਾਲ ਦੀ ਇਕ ਮਾਸੂਮ ਬੱਚੀ ਨਾਲ ਬੇਰਹਿਮੀ ਦੀਆਂ ਕੀਤੀਆਂ ਹੱਦਾਂ ਪਾਰ

admin by admin
in BREAKING, COVER STORY, National
0
ਮਤਰੇਈ ਮਾਂ ਨੇ 5 ਸਾਲ ਦੀ ਇਕ ਮਾਸੂਮ ਬੱਚੀ ਨਾਲ ਬੇਰਹਿਮੀ ਦੀਆਂ ਕੀਤੀਆਂ ਹੱਦਾਂ ਪਾਰ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸਹਾਰਨਪੁਰ,04-01-232 : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ 5 ਸਾਲ ਦੀ ਇਕ ਮਾਸੂਮ ਬੱਚੀ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ। ਬੱਚੀ ਦੇ ਚਿਹਰੇ ਅਤੇ ਗਲੇ ‘ਤੇ ਨਿਸ਼ਾਨ ਉਸ ‘ਤੇ ਢਾਹੇ ਗਏ ਜ਼ੁਲਮਾਂ ਨੂੰ ਬਿਆਨ ਕਰ ਰਹੇ ਹਨ। ਇਹ ਸਿਤਮ ਕਿਸੇ ਹੋਰ ਨੇ ਹੀ ਸਗੋਂ ਉਸ ਦੀ ਮਤਰੇਈ ਮਾਂ ਨੇ ਢਾਹਿਆ ਹੈ। ਮਤਰੇਈ ਮਾਂ ਨੇ ਬੱਚੀ ਨੂੰ ਨਹੁੰਆਂ ਨਾਲ ਨੋਚਿਆ ਅਤੇ ਉਸ ਦੇ ਪੈਰਾਂ ‘ਤੇ ਡੰਡੇ ਮਾਰੇ ਪਰ ਬੱਚੀ ਡਰ ਦੇ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਦੀ। ਜਦੋਂ ਬੱਚੀ ਦੇ ਸਬਰ ਦਾ ਬੰਨ੍ਹ ਟੁੱਟਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਹੱਡ-ਬੀਤੀ ਸੁਣਾਈ।

ਮਾਮਲਾ ਸਹਾਰਨਪੁਰ ਦੇ ਵਿਕਾਸਖੰਡ ਮੁੱਜ਼ਫਰਨਗਰ ਦੇ ਪਿੰਡ ਕੁਰਡੀਖੇੜਾ ਦਾ ਹੈ। ਇੱਥੇ ਰਹਿਣ ਵਾਲੇ ਇਸਰਾਰ ਦਾ ਕਹਿਣਾ ਹੈ ਕਿ 3 ਸਾਲ ਪਹਿਲਾਂ ਪਹਿਲੀ ਪਤਨੀ ਦਾ ਬੀਮਾਰੀ ਨਾਲ ਦਿਹਾਂਤ ਹੋ ਗਿਆ। ਮੈਂ ਅਤੇ ਮੇਰੀ ਧੀ ਇਕੱਲੇ ਰਹਿ ਗਏ। ਮੇਰੀ ਧੀ ਨੂੰ ਮਾਂ ਦਾ ਪਿਆਰ ਮਿਲੇ ਇਸ ਲਈ 2 ਸਾਲ ਪਹਿਲਾਂ ਦੂਜਾ ਵਿਆਹ ਕਰਵਾ ਲਿਆ ਪਰ ਉਹ ਮੇਰੀ ਧੀ ‘ਤੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤਸ਼ੱਦਦ ਢਾਹੁਣ ਲੱਗੀ। ਵਿਆਹ ਤੋਂ ਬਾਅਦ ਕੁਝ ਦਿਨ ਤੱਕ ਦੂਜੀ ਪਤਨੀ ਠੀਕ ਰਹੀ। ਉਹ ਮੇਰੇ ਸਾਹਮਣੇ ਧੀ ਨੂੰ ਬਹੁਤ ਦੁਲਾਰ ਕਰਦੀ ਪਰ 4 ਮਹੀਨੇ ਪਹਿਲਾਂ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਸ ਨੇ ਧੀ ਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਕੰਮ ‘ਤੇ ਚਲਾ ਜਾਂਦਾ ਸੀ ਤਾਂ ਉਹ ਧੀ ਨੂੰ ਮਾਰਦੀ-ਕੁੱਟਦੀ।

ਇਸਰਾਰ ਨੇ ਅੱਗੇ ਦੱਸਿਆ ਕਿ 3 ਦਸੰਬਰ ਦੀ ਸ਼ਾਮ ਨੂੰ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਧੀ ਨਿਰਾਸ਼ ਹੋ ਕੇ ਘਰ ਦੇ ਬਾਹਰ ਬੈਠੀ ਸੀ। ਭਾਵੇਂ ਉਹ ਮੈਨੂੰ ਦੂਰੋਂ ਹੀ ਮਿਲਣ ਆਉਂਦੀ ਸੀ ਪਰ ਅੱਜ ਉਹ ਮੇਰੇ ਕੋਲ ਨਹੀਂ ਆਈ। ਇਸ ਤੋਂ ਬਾਅਦ ਮੈਂ ਉਸ ਕੋਲ ਗਿਆ। ਦੇਖਿਆ ਕਿ ਉਸ ਦੇ ਚਿਹਰੇ ਅਤੇ ਗਲੇ ‘ਤੇ ਨਹੁੰਆਂ ਨਾਲ ਨੋਚਣ ਦੇ ਨਿਸ਼ਾਨ ਸਨ। ਪੈਰਾਂ ‘ਤੇ ਵੀ ਸੱਟ ਦੇ ਨਿਸ਼ਾਨ ਸਨ। ਇਹ ਦੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਦੇ ਚਿਹਰੇ ‘ਤੇ ਨਿਰਾਸ਼ਾ ਅਤੇ ਅੱਖਾਂ ‘ਚ ਕਈ ਸਵਾਲ ਸਨ, ਜਿਵੇਂ ਕਹਿ ਰਹੇ ਹੋ- ਪਿਤਾ ਜੀ ਤੁਸੀਂ ਦੂਜਾ ਵਿਆਹ ਕਿਉਂ ਕੀਤਾ? ਅਸੀਂ ਦੋਵੇਂ ਇਕ-ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਦੇ। ਉਂਝ ਮੈਂ ਪੁਛਿਆ ਕੀ ਹੋਇਆ ਧੀਏ ਤਾਂ ਇਹ ਸੁਣ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਉਸ ਨੂੰ ਚੁੱਪ ਕਰਾਇਆ। ਇਸ ਤੋਂ ਬਾਅਦ ਉਸ ਨੇ ਮਤਰੇਈ ਮਾਂ ਵੱਲੋਂ ਕੀਤੇ ਤਸ਼ੱਦਦ ਬਾਰੇ ਦੱਸਿਆ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ।

ਪਿਤਾ ਨੇ ਦੱਸਿਆ ਕਿ ਜਦੋਂ ਮੈਂ ਕੰਮ ਤੋਂ ਪਰਤਦਾ ਹਾਂ ਤਾਂ ਧੀ ਦੇ ਚਿਹਰੇ ‘ਤੇ ਮੁਸਕਾਨ ਨਹੀਂ ਮਾਯੂਸੀ ਵੇਖਦਾ ਹਾਂ। ਮੇਰੀ ਪਤਨੀ ਨੇ ਮਤਰੇਈ ਮਾਂ ਦੀ ਪੂਰੀ ਹੱਦ ਪਾਰ ਕਰ ਦਿੱਤੀ। ਜਦੋਂ ਕੁਝ ਕਹਿੰਦਾ ਹਾਂ ਤਾਂ ਬੋਲਦੀ ਹੈ ਕਿ ਇਸ ਨੂੰ ਕਿਤੇ ਛੱਡ ਆਓ, ਨਹੀਂ ਤਾਂ ਮੈਂ ਮਾਰ ਦੇਵਾਂਗੀ। ਇਸ ਨੂੰ ਵੇਚਣ ਤਕ ਨੂੰ ਕਹਿੰਦੀ। ਮੈਂ ਉਸ ਨੂੰ ਬਹੁਤ ਸਮਝਾਇਆ ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ।

Post Views: 241
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 7-yr-old girl tied up in sackAdopted 7-year-old girl beaten up by her step motherAs West backs Nigeria's war on insurgentsClass 8 girl student abducteddumped on roadside by fatherFathergang-raped by 5 youths in Patnait backs off onLatest News on Girl Tortured By StepmotherPoliceStep mother and father beat up 5-year-old daughter with beltsStep mother brutalised her step childrenStepmother brutality assaults 5-year-oldstepmother charged for death of 5-year-old in Princestuffs her in sack
Previous Post

ਨਕਲੀ ਦੁੱਧ, ਦੇਸੀ ਘਿਓ, ਪਨੀਰ, ਮਠਿਆਈਆਂ ਦੀ ਵਿਕਰੀ ਜ਼ੋਰਾਂ ‘ਤੇ ਹੋਣ ਤੋਂ ਬਾਅਦ ਹੁਣ ਨਕਲੀ ਆਟਾ ਅਤੇ ਵੇਸਣ ਵਿੱਚ ਵੀ ਮਿਲਾਵਟ

Next Post

ਪੋਲੀਓ ਵਾਇਰਸ ਰੋਕੂ ਵੈਕਸੀਨ ਲਗਾਉਣ ਦੀ ਕੀਤੀ ਸ਼ੁਰੂਆਤ , ਵੈਕਸੀਨ ਬੱਚੇ ਨੂੰ ਨੌਵੇਂ ਮਹੀਨੇ ਦੀ ਉਮਰ ਤੇ ਲਗਾਈ ਜਾਵੇਗੀ

Next Post
ਪੋਲੀਓ ਵਾਇਰਸ ਰੋਕੂ ਵੈਕਸੀਨ ਲਗਾਉਣ ਦੀ ਕੀਤੀ ਸ਼ੁਰੂਆਤ , ਵੈਕਸੀਨ ਬੱਚੇ ਨੂੰ ਨੌਵੇਂ ਮਹੀਨੇ ਦੀ ਉਮਰ ਤੇ ਲਗਾਈ  ਜਾਵੇਗੀ

ਪੋਲੀਓ ਵਾਇਰਸ ਰੋਕੂ ਵੈਕਸੀਨ ਲਗਾਉਣ ਦੀ ਕੀਤੀ ਸ਼ੁਰੂਆਤ , ਵੈਕਸੀਨ ਬੱਚੇ ਨੂੰ ਨੌਵੇਂ ਮਹੀਨੇ ਦੀ ਉਮਰ ਤੇ ਲਗਾਈ ਜਾਵੇਗੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In