ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਤੋਂ ਸੇਧ ਲੈ ਕੇ ਨੋਜਵਾਨ ਪੀੜੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਵਾਲੀਆਂ ਫਿਰਕਾਪ੍ਰਸਤੀ ਤਾਕਤਾਂ ਦਾ ਮੂੰਹ ਤੋੜਨ ਲਈ ਅੱਗੇ ਆਏ, ਪਰਮਿੰਦਰ ਭਲਵਾਨ।
ਪਟਿਆਲਾ,17-01-23(ਪ੍ਰੈਸ ਕੀ ਤਾਕਤ ਬਿਊਰੋ): ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ , ਐਨ ਐਸ ਐਸ,ਐਨ ਸੀ ਸੀ, ਰੈੱਡ ਰਿਬਨ ...
