ਰਾਜ ਸਰਕਾਰ ਵਾਂਝਿਆਂ , ਗਰੀਬਾਂ ਤੇ ਜਰੂਰਤਮੰਦਾਂ ਨੂੰ ਪਾਰਦਰਸ਼ੀ ਤੇ ਤੁਰੰਤ ਦੇ ਰਹੀ ਸਰਕਾਰੀ ਯੌਜਨਾਵਾਂ ਦਾ ਲਾਭ – ਮੁੱਖ ਮੰਤਰੀ
ਜਿਸ ਦਾ ਹੱਕ ਹੈ, ਉਸ ਨੂੰ ਉਸ ਦਾ ਹੱਕ ਜਰੂਰ ਮਿਲੇਗਾ, ਹੁਣ ਕਿਸੇ ਦਾ ਹੱਕ ਕੋਈ ਖੋਹ ਨਹੀਂ ਸਕਦਾ ] ਮਨੋਹਰ ਲਾਲ ਜਨ ਸੰਵਾਦ ਪ੍ਰੋਗ੍ਰਾਮ ਦੇ ਤਹਿਤ ਸਾਰੇ 6000 ਪਿੰਡਾਂ ਨੂੰ ਕਵਰ ਕਰਨ ਦਾ ਟੀਚਾ ਚੰਡੀਗੜ੍ਹ, 28 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ...