ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਲੋਹੜੀ ਸ਼ਬਦ ਦਾ ਮੂਲ ਤਿਲ ਰੋੜੀ ਹੈ, ਜਿਸ ਤੋਂ ਤਿਲੋੜੀ ਹੋਇਆ ਅਤੇ ਇਸ ਦਾ ਰੂਪਾਂਤਰ ਲੋਹੜੀ ਹੈ। ਇਸ ਦਿਨ ਲੋਕ ਤਿਲ ਅਤੇ ਰਿਉੜੀ (ਗੁੜ) ਖਾਂਦੇ ਤੇ ਵੰਡਦੇ ਹਨ। ਇਹ ਤਿਉਹਾਰ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਅਤੇ ਪੋਹ ਦੇ ਮਹੀਨੇ ਦੀ ਪਿਛਲੀ ਰਾਤਰੀ ਨੂੰ ਹੁੰਦਾ ਹੈ।
(Press Ki Taquat): ਲੋਹੜੀ ਦਾ ਤਿਉਹਾਰ ਮਾਘ ਦੀ ਪੂਰਵ ਸੰਧਿਆ ਨੂੰ ਸਾਰੇ ਦੇਸ਼ ਅੰਦਰ ਥਾਂ-ਥਾਂ ਅੱਗ ਬਾਲ ਕੇ ਮਨਾਇਆ ਜਾਂਦਾ ...
