ਮੌਜੂਦਾ ਰਾਜ ਸਰਕਾਰ ਦੇ ਲਗਭਗ 9 ਸਾਲਾਂ ਵਿਚ ਤਹਿਸੀ, ਬਲਾਕ ਅਤੇ ਜਿਲ੍ਹਾ ਪੱਧਰ ‘ਤੇ ਹੋਏ ਭਰਪੂਰ ਵਿਕਾਸ ਕੰਮ- ਮੁੱਖ ਮੰਤਰੀ ਮਨੋਹਰ ਲਾਲ
ਮੁੱਖ ਮੰਤਰੀ ਕੰਮਿਊਨਿਟੀ ਸੈਂਟਰ ਬਰਵਾਲਾ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਵਿਚ ਹੋਏ ਲੋਕਾਂ ਨਾਲ ਰੁਬਰੂ , ਨੌਜੁਆਨਾਂ ਦੇ ਨਾਲ -ਨਾਲ ਬਜੁਰਗਾਂ ਅਤੇ ਮਹਿਲਾਵਾਂ ਦੀ ਰਹੀ ਵਿਸ਼ੇਸ਼ ਭਾਗੀਦਾਰੀ ਸ੍ਰੀ ਮਨੋਹਰ ਲਾਲ ਨੇ ਪਿੰਡ ਬਰਵਾਲਾ ਨਿਵਾਸੀਆਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਪਿੰਡ ਵਿਚ ਜਲਦੀ ਹੀ ਸੀਵਰੇਜ ਸਹੂਲਤ ਉਪਲਬਧ ਕਰਵਾਉਣ ਦਾ ਕੀਤਾ ਐਲਾਨ ਕੰਮਿਉਨਿਟੀ ਸੈਂਟਰ ਬਰਵਾਲਾ ਹੁਣ ਸ਼ਹੀਦ ਰਾਜਪਾਲ ਰਾਣਾ ਦੇ ਨਾਂਅ ਨਾਲ ਜਾਣਿਆ ਜਾਵੇਗਾ - ਸੀਏਮ ਪੰਚਕੂਲਾ ਜਿਲ੍ਹਾ ਵਿਚ 605 ਨੌਜੁਆਨਾਂ ਨੂੰ ਮਿਲੀ ਬਿਨ੍ਹਾਂ ਖਰਚੀ ਪਰਚੀ ਦੇ ਸਰਕਾਰੀ ਨੌਕਰੀ ਜਿਸ ਵਿੱਚੋਂ 62 ਲੋਕ ਇਕੱਲੇ ਬਰਵਾਲਾ ਦੇ ਚੰਡੀਗੜ੍ਹ, 8 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ...



