ਪਟਿਆਲਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਤੇ ਸੁੰਦਰੀਕਰਨ ਲਈ ਦਿਨ-ਰਾਤ ਹੋਵੇਗਾ ਕੰਮ, -ਜਮੀਨੀ ਹਕੀਕਤ ਜਾਨਣ ਲਈ ਬਲਤੇਜ ਪੰਨੂ ਤੇ ਅਜੀਤ ਪਾਲ ਕੋਹਲੀ ਵੱਲੋਂ ਡੀ.ਸੀ. ਤੇ ਐਮ.ਸੀ. ਕਮਿਸ਼ਨਰ ਨੂੰ ਨਾਲ ਲੈਕੇ ਦੇਰ ਰਾਤ ਤੱਕ ਸ਼ਹਿਰ ਦਾ ਦੌਰਾ, -ਮੁੱਖ ਮੰਤਰੀ ਖ਼ੁਦ ਕਰ ਰਹੇ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ-ਬਲਤੇਜ ਪੰਨੂ, -ਪਟਿਆਲਾ ਸ਼ਹਿਰ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਅਣਗੌਲਿਆ ਰਿਹਾ ਵਿਰਾਸਤੀ ਸ਼ਹਿਰ-ਕੋਹਲੀ, -ਪਿਛਲੇ 20 ਸਾਲਾਂ ‘ਚ ਜਿੰਨੀ ਵਾਰ ਪਟਿਆਲਾ ਦਾ ਵਿਧਾਇਕ ਲੋਕਾਂ ਨੂੰ ਮਿਲਿਆ, ਉਸ ਤੋਂ ਵੀ ਵੱਧ 10 ਮਹੀਨੇ ‘ਚ ਹੀ ਕੋਹਲੀ ਨੇ ਲੋਕ ਮਨਾਂ ‘ਚ ਬਣਾਈ ਥਾਂ
ਪਟਿਆਲਾ, 18 ਜਨਵਰੀ(ਪ੍ਰੈਸ ਕੀ ਤਾਕਤ ਬਿਊਰੋ): ਪਿਛਲੇ ਲੰਮੇ ਸਮੇਂ ਤੋਂ ਟ੍ਰੈਫਿਕ ਸਮੱਸਿਆ ਅਤੇ ਵਿਕਾਸ ਕਾਰਜਾਂ ਦੇ ਮੁਕੰਮਲ ਨਾ ਹੋਣ ਕਰਕੇ ...