ਨਵੇਂ ਵਰ੍ਹੇ 2023 ‘ਚ ਪਟਿਆਲਾ ਨੂੰ ਮਿਲਣਗੇ ਨਵੇਂ ਪ੍ਰਾਜੈਕਟ ਤੇ ਪੁਰਾਣੇ ਪ੍ਰਾਜੈਕਟ ਹੋਣਗੇ ਮੁਕੰਮਲ-ਸਾਕਸ਼ੀ ਸਾਹਨੀ, -ਡਿਪਟੀ ਕਮਿਸ਼ਨਰ ਵੱਲੋਂ ਮੀਡੀਆ ਨਾਲ ਵਿਸ਼ੇਸ਼ ਮੁਲਾਕਾਤ, ਕਿਹਾ ਲੋਕ ਹਿੱਤ ‘ਚ ਮੀਡੀਆ ਦੀ ਭੂਮਿਕਾ ਅਹਿਮ
ਪਟਿਆਲਾ, 3 ਜਨਵਰੀ : ਪਟਿਆਲਾ ਜ਼ਿਲ੍ਹੇ ਨੂੰ ਨਵੇਂ ਵਰ੍ਹੇ 2023 'ਚ ਨਵੇਂ ਪ੍ਰਾਜੈਕਟ ਤਾਂ ਮਿਲਣਗੇ ਹੀ ਸਗੋਂ ਪਿਛਲੇ ਸਮੇਂ 'ਚ ...
