ਚੌਥਾ ਦਰਜਾ ਸਰਕਾਰੀ ਕਰਮਚਾਰੀ ਨੇ ਸਰਕਾਰ ਤੇ ਪੰਜਾਬ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਵਿਰੁੱਧ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਧਰਨਾ ਦੇ ਕੇ ਨਵੇਂ ਸਾਲ ਦੇ ਸੰਘਰਸ਼ਾਂ ਦਾ ਕੀਤਾ ਅਗਾਜ
ਪਟਿਆਲਾ : 03 ਜਨਵਰੀ 2023 : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਨੇ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤ ...
