No Result
View All Result
Saturday, April 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪੰਜਾਬੀ ਯੂਨੀਵਰਸਿਟੀ ‘ਚ ਲੱਗੀ ਭਿਆਨਕ ਅੱਗ

admin by admin
in BREAKING, COVER STORY, PUNJAB
0
ਪੰਜਾਬੀ ਯੂਨੀਵਰਸਿਟੀ ‘ਚ ਲੱਗੀ ਭਿਆਨਕ ਅੱਗ
0
SHARES
0
VIEWS
Share on FacebookShare on Twitter

ਪਟਿਆਲਾ,25-05-2023(ਪ੍ਰੈਸ ਕੀ ਤਾਕਤ)- ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿੱਚ ਭਿਆਨਕ ਅੱਗ ਲੱਗ ਗਈ ਹੈ। ਸਵੇਰੇ ਅਚਾਨਕ ਇਸ ਇਮਾਰਤ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਤੇ ਅੱਗ ਦੀਆਂ ਲਪਟਾਂ ‘ਚ ਤਬਦੀਲ ਹੋ ਗਿਆ।

ਪ੍ਰੀਖਿਆ ਸ਼ਾਖਾ ਦੀਆਂ ਦੋ ਮੰਜ਼ਿਲਾ ਅੱਗ ਦੀ ਲਪੇਟ ਵਿਚ ਆ ਗਈਆਂ ਹਨ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪੁੱਜੇ ਅਤੇ 10 ਵਜੇ ਤਕ ਅੱਗ ‘ਤੇ ਕਾਬੂ ਪਾਉਣ ਦਾ ਕੰਮ ਜਾਰੀ ਰਿਹਾ ਹੈ। ਕਿ ਪ੍ਰੀਖਿਆ ਸ਼ਾਖਾ ਵਰਸਿਟੀ ਦੀ ਅਹਿਮ ਬ੍ਰਾਂਚ ਹੈ।ਜਿੱਥੇ ਵਿਦਿਆਰਥੀਆਂ ਦੇ ਪੇਪਰਾਂ ਨਾਲ ਸਬੰਧਤ ਸਾਰਾ ਰਿਕਾਰਡ ਮੌਜੂਦ ਹੁੰਦਾ ਹੈ। ਅੱਗ ਵਿਚ ਕਾਫੀ ਰਿਕਾਰਡ ਤੇ ਹੋਰ ਸਮੱਗਰੀ ਸੁਆਹ ਹੋਣ ਦਾ ਅਨੁਮਾਨ ਹੈ।

 

Post Views: 302
Tags: fire at punjabi bagh restaurantfire breaks outfire in punjabi baghmassive fire at delhi restaurantpanjab university university inPunjabPunjab Agricultural Universitypunjab newspunjab stormand fire in sangrurpunjab universitypunjab university open merit admissionpunjabi newspunjabi news livepunjabi news live patialasangrur video fire broke out in poor housesterror in Punjabvideo fire broke out in three houses sangrur after strom
Previous Post

IPL 2023 MI vs LSG ਐਲੀਮੀਨੇਟਰ: ਮੁੰਬਈ ਨੇ ਲਖਨਊ ਨੂੰ ਹਰਾਇਆ

Next Post

PSEB 10: ਕੱਲ੍ਹ ਐਲਾਨੇਗਾ ਨਤੀਜਾ, 2 ਵੈੱਬਸਾਈਟਸ ਤੋਂ ਕਰ ਸਕੋਗੇ ਡਾਊਨਲੋਡ

Next Post
PSEB 10: ਕੱਲ੍ਹ ਐਲਾਨੇਗਾ ਨਤੀਜਾ, 2 ਵੈੱਬਸਾਈਟਸ ਤੋਂ ਕਰ ਸਕੋਗੇ ਡਾਊਨਲੋਡ

PSEB 10: ਕੱਲ੍ਹ ਐਲਾਨੇਗਾ ਨਤੀਜਾ, 2 ਵੈੱਬਸਾਈਟਸ ਤੋਂ ਕਰ ਸਕੋਗੇ ਡਾਊਨਲੋਡ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800