ਕਰਨਾਟਕ ਦੇ ਮੰਦਰਾਂ, ਮੱਠਾਂ ਅਤੇ ਧਾਰਮਿਕ ਸੰਗਠਨਾਂ ਦੇ ਇੱਕ ਸਮੂਹ ਨੇ ਭਾਰਤੀ ਸੱਭਿਆਚਾਰਕ ਪਰੰਪਰਾਵਾਂ ਅਨੁਸਾਰ ਬੰਗਲੌਰ ਦੇ 50 ਮੰਦਰਾਂ ਸਮੇਤ ਰਾਜ ਦੇ 500 ਤੋਂ ਵੱਧ ਮੰਦਰਾਂ ਵਿੱਚ “ਡਰੈੱਸ ਕੋਡ” ਲਾਗੂ ਕਰਨ ਦੀ ਵਕਾਲਤ ਕੀਤੀ ਹੈ। ਸੰਗਠਨਾਂ ਨੇ ਡਰੈੱਸ ਕੋਡ ਲਾਗੂ ਕਰਨ ਨੂੰ ਲੈ ਕੇ ਸੂਬੇ ਦੇ ਮੰਤਰੀ ਨੂੰ ਅਪੀਲ ਕੀਤੀ ਹੈ। ਕਰਨਾਟਕ ਦੇਵਸਥਾਨਸ ਫੈਡਰੇਸ਼ਨ ਦੇ ਕਨਵੀਨਰ ਮੋਹਨ ਗੌੜਾ ਨੇ ਇੱਕ ਬਿਆਨ ਵਿੱਚ ਕਿਹਾ, “ਅੱਜ ਜਦੋਂ ਮੰਦਰਾਂ ਵਿੱਚ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ, ਤਾਂ ਕੁਝ ਸੁਪ