No Result
View All Result
Thursday, March 19, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ ‘ਪਾਵਰ ਆਫ਼ ਗਰੂਮਿੰਗ ਇਨ ਯੂਅਰ ਪ੍ਰੋਫੈਸ਼ਨਲ ਲਾਈਫ਼’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

admin by admin
in BREAKING, COVER STORY, Education, INDIA, PUNJAB
0
ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ ‘ਪਾਵਰ ਆਫ਼ ਗਰੂਮਿੰਗ ਇਨ ਯੂਅਰ ਪ੍ਰੋਫੈਸ਼ਨਲ ਲਾਈਫ਼’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
0
SHARES
0
VIEWS
Share on FacebookShare on Twitter
ਪਟਿਆਲਾ, 24 ਜਨਵਰੀ:
ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ ਸਕੀਮ ਫਾਰ ਵੋਕੇਸ਼ਲਾਈਜੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਸਕੀਮ ਤਹਿਤ ਗੌਰਮਿੰਟ ਕਾਲਜ਼ਿਜ਼ ਆਫ਼ ਪੰਜਾਬ ਤਹਿਤ ‘ਪਾਵਰ ਆਫ਼ ਗਰੂਮਿੰਗ ਇਨ ਯੂਅਰ ਪ੍ਰੋਫੈਸ਼ਨਲ ਲਾਈਫ਼’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ।ਪ੍ਰਿੰਸੀਪਲ ਚਰਨਜੀਤ ਕੌਰ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ।
ਵਰਕਸ਼ਾਪ ਮੌਕੇ ਆਮਿਲ ਅਕੈਡਮੀ ਪਟਿਆਲਾ ਤੋਂ ਆਮਿਲ ਹਾਸਿਨ ਤੇ ਟੀਮ ਸਮੇਤ ਮਿਸ ਆਸ਼ਿਨਾ ਨੇ  ਵਿਦਿਆਰਥੀਆਂ ਨੂੰ ਸਕਿੱਨ ਕੇਅਰ ਤੇ ਉਸ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਤੇ ਵਿਦਿਆਰਥੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋਏ, ਵਿਦਿਆਰਥੀਆਂ ਨੂੰ ਹੱਥੀਂ ਕੰਮ ਕਰਨ ਉਤੇ ਜ਼ੋਰ ਦਿੱਤਾ।ਅਗਲੇ ਸੈਸ਼ਨ ਵਿੱਚ ਅਜੋਕੇ ਸਮੇਂ ਦੀ ਲੋੜ ਅਨੁਸਾਰ ਸਕਿੱਨ ਮਸਾਜ, ਹੇਅਰ ਸਟਾਇਲ ਦੀ ਟ੍ਰੇਨਿੰਗ ਦਿੱਤੀ।ਵਰਕਸ਼ਾਪ ਦੇ ਦੂਜੇ ਦਿਨ ਟੀਮ ਨੇ ਮੇਕਅੱਪ ਬਾਰੇ ਦਸਦਿਆਂ ਸਕਿੱਨ ਨਾਲ ਸਬੰਧਿਤ ਗ਼ਲਤ ਉਤਪਾਦ ਦੀ ਵਰਤੋਂ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ।
ਡਾ. ਦੀਪਿਕਾ ਰਾਜਪਾਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਕਿ ਹਰ ਵਿਦਿਆਰਥੀ ਦੇ ਲਈ ਨੌਕਰੀ ਪ੍ਰਾਪਤ ਕਰਨ ਖਾਤਿਰ ਡਿਗਰੀ ਦੀ ਜ਼ਰੂਰਤ ਹੈ ਉਥੇ ਇਸ ਦੇ ਨਾਲ ਹੀ ਹੱਥੀਂ ਕੰਮ ਕਰਨਾ ਵੀ ਮਹੱਤਵਪੂਰਨ ਹੈ।
ਇਸ ਮੌਕੇ ਡਾ. (ਪ੍ਰੋ.) ਇੰਦਰਜੀਤ ਸਿੰਘ ਚੀਮਾ, ਨਵਨੀਤ ਕੌਰ ਜੇਜੀ, ਨਵਦੀਪ ਕੰਬੋਜ਼ ਡਾ. ਏਕਤਾ ਸ਼ਰਮਾ ਅਤੇ ਸਟਾਫ਼ ਮੈਂਬਰ ਮੌਜੂਦ ਰਿਹਾ, ਡਾ. ਕੁਲਜੀਤ ਕੌਰ ਨੇ ਮੰਚ ਦਾ ਸੰਚਾਲਨ ਕੀਤਾ।ਸਕੀਮ ਫਾਰ ਵੋਕੇਸ਼ਲਾਈਜੇਸ਼ਨ ਤੇ ਸਕਿੱਲ ਡਿਵੈਲਪਮੈਂਟ ਸਕੀਮ ਗੌਰਮਿੰਟ ਕਾਲਜ਼ਿਜ਼ ਆਫ਼ ਪੰਜਾਬ ਦੀ ਕਾਲਜ ਕਮੇਟੀ ਨੇ ਵਰਕਸ਼ਾਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।
Post Views: 125
Previous Post

PUNAJBI NEWS:ਪੀ.ਆਰ.ਟੀ.ਸੀ. ਦੇ ਡਰਾਈਵਰ ਤੇ ਕੰਡਕਟਰ ਸਾਡੇ ਆਵਾਜਾਈ ਸੁਰੱਖਿਆ ਹੀਰੋ- ਚੇਅਰਮੈਨ ਹਰਜੋਤ ਸਿੰਘ ਹਡਾਣਾ

Next Post

ਡੇਅਰੀ ਵਿਕਾਸ ਵਿਭਾਗ ਨੇ ਪਿੰਡ ਕਰਹਾਲੀ ਸਾਹਿਬ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ

Next Post
ਡੇਅਰੀ ਵਿਕਾਸ ਵਿਭਾਗ ਨੇ ਪਿੰਡ ਕਰਹਾਲੀ ਸਾਹਿਬ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ

ਡੇਅਰੀ ਵਿਕਾਸ ਵਿਭਾਗ ਨੇ ਪਿੰਡ ਕਰਹਾਲੀ ਸਾਹਿਬ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982