No Result
View All Result
Friday, May 9, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਚੋਰੀ ਦੇ ਦੋਸ਼ ‘ਚ ਹੋਈ ਕੁੱਟ-ਮਾਰ ਤੋਂ ਬਾਅਦ ਨੌਜਵਾਨ ਦੀ ਹੋਈ ਮੌਤ, ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

admin by admin
in PUNJAB
0
ਚੋਰੀ ਦੇ ਦੋਸ਼ ‘ਚ ਹੋਈ ਕੁੱਟ-ਮਾਰ ਤੋਂ ਬਾਅਦ ਨੌਜਵਾਨ ਦੀ ਹੋਈ ਮੌਤ, ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਭਿੱਖੀਵਿੰਡ/ਝਬਾਲ 9 ਅਗਸਤ (ਰਣਬੀਰ ਸਿੰਘ):  ਝਬਾਲ ਅੱਡੇ ਤੇ ਸਪੇਅਰਪਾਰਟ ਦੀ ਦੁਕਾਨ ਤੇ ਕੰਮ ਕਰਦੇ ਸ਼ਰਨਜੀਤ ਸਿੰਘ ਵਾਸੀ ਬਘਿਆੜੀ ਨੂੰ ਚੋਰੀ ਦੇ ਇਲਜ਼ਾਮ ਵਿੱਚ ਕੀਤੀ ਕੁੱਟ-ਮਾਰ ਤੋਂ ਬਾਅਦ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਆਪਣੇ ਬਿਆਨਾਂ ਚ ਦੱਸਿਆ ਕਿ ਮੇਰਾ ਪਤੀ ਝਬਾਲ ਇੱਕ ਸਪੇਅਰਪਾਰਟ ਦੀ ਦੁਕਾਨ ਤੇ ਕੰਮ ਕਰਦਾ ਸੀ। ਜੋ ਸਵੇਰੇ ਤੜਕਸਾਰ ਸਾਨੂੰ ਇਹ ਦੱਸ ਕੇ ਗਿਆ ਕਿ ਮੈਂ ਕੰਮ ਤੇ ਚੱਲਿਆਂ ਹਾਂ, ਜਲਦੀ ਵਾਪਿਸ ਆ ਜਾਵਾਂਗਾ। ਜਦ ਉਹ ਵਾਪਿਸ ਨਾਂ ਆਇਆ ਤਾਂ ਉਸ ਦੇ ਮੋਬਿੲਲ ਤੇ ਫ਼ੋਨ ਕੀਤਾ। ਜਦ ਉਹ ਵੀ ਬੰਦ ਆਇਆ ਤਾਂ ਮੈਂ ਆਪਣੇ ਭਰਾ ਨੂੰ ਨਾਲ ਲੈ ਕੇ ਸਪੇਅਰਪਾਰਟ ਦੀ ਦੁਕਾਨ ਤੇ ਪੁੱਜੀ ਤਾਂ ਮੇਰੇ ਪਤੀ ਨੂੰ ਬਿਕਰਮਜੀਤ ਸਿੰਘ ਪੁੱਤਰ ਸ਼ਰਨ ਸਿੰਘ, ਭੁਪਿੰਦਰ ਸਿੰਘ ਪੁੱਤਰ ਹਰਜੀਤ ਸਿੰਘ, ਹਰਜੀਤ ਸਿੰਘ ਖ਼ੁਦ ਆਪ, ਇੰਦਰਜੀਤ ਸਿੰਘ ਪਲਾਈ ਵਾਲਾ, ਜੱਜਬੀਰ ਸਿੰਘ ਕੁੱਟ-ਮਾਰ ਕਰ ਰਹੇ ਸਨ। ਕੁੱਟ-ਮਾਰ ਤੋਂ ਬਾਅਦ ਮੇਰੇ ਪਤੀ ਨੂੰ ਮੋਟਰ-ਸਾਈਕਲ ਉੱਤੇ ਬਿਠਾ ਕੇ ਝਬਾਲ ਗੁਪਤਾ ਹਸਪਤਾਲ ਵਿੱਖੇ ਲੈ ਗਏ। ਜਿੱਥੇ ਸਾਨੂੰ ਪਤਾ ਲੱਗਾ ਕਿ ਦੌਸ਼ੀਆਂ ਵੱਲੋਂ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਕਰਕੇ ਮੇਰੇ ਪਤੀ ਦੀ ਮੌਤ ਹੋ ਗਈ ਹੈ। ਚਰਨਜੀਤ ਕੌਰ ਨੇ ਇਲਜ਼ਾਮ ਲਗਾਏ ਕਿ ਇਹ ਦੋਸ਼ੀ ਮੇਰੇ ਪਤੀ ਸ਼ਰਨਜੀਤ ਸਿੰਘ ਉਤੇ ਚੋਰੀ ਦੇ ਇਲਜ਼ਾਮ ਲਾ ਕੇ ਅਕਸਰ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਇੰਨਾਂ ਨੇ ਅੱਜ ਮੇਰੇ ਪਤੀ ਨੂੰ ਵਰਗਲਾ ਕਿ ਘਰੋਂ ਸੱਦ ਲਿਆ ਤੇ ਉਸਦਾ ਕਤਲ ਕਰ ਦਿੱਤਾ ਹੈ। ਮੌਕੇ ਤੇ ਪਹੁੰਚੇ ਝਬਾਲ ਥਾਣੇ ਦੇ ਮੁੱਖੀ ਗੁਰਚਰਨ ਸਿੰਘ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਖ਼ਿਲਾਫ਼ ਧਾਰਾ 302,506,148,149 ਆਈ.ਪੀ.ਸੀ ਹੇਠ ਮਾਮਲਾ ਦਰਜ ਕਰ ਲਿਆ ਹੈ। ਜਿਕਰਯੋਗ ਹੈ ਕਿ ਪੁਲਿਸ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਇਸ ਮਾਮਲੇ ਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸਨੂੰ ਅਮਲ “ਚ ਲਿਆ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

 

Post Views: 72
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: latest newslatest updates on punjabpress ki taquat newspunjab newsPunjabi khabrantop 10 news
Previous Post

ਵਿਜੈ ਇੰਦਰ ਸਿੰਗਲਾ ਵੱਲੋਂ ਕੋਵਿਡ-19 ਤੋਂ ਸਕੂਲੀ ਵਿਦਿਆਰਥੀਆਂ ਨੂੰ ਬਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ

Next Post

Payday Loans Texas Offers You Financial Assistance With No Credit Check Or Other Formalities

Next Post

Payday Loans Texas Offers You Financial Assistance With No Credit Check Or Other Formalities

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In