• Login
Saturday, July 11, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਕੋਪਨਹੈਗਨ ‘ਚ 27 ਨਸ਼ਾ ਤਸਕਰ ਸਮੁੰਦਰੀ ਬੇੜੇ ਸਣੇ ਗਿ੍ਫ਼ਤਾਰ

admin by admin
in BREAKING
0
ਕੋਪਨਹੈਗਨ ‘ਚ 27 ਨਸ਼ਾ ਤਸਕਰ ਸਮੁੰਦਰੀ ਬੇੜੇ ਸਣੇ ਗਿ੍ਫ਼ਤਾਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਕੋਪਨਹੈਗਨ, 17 ਫਰਵਰੀ (ਪੈ੍ਰਸ ਕੀ ਤਾਕਤ ਬਿਊਰੋ) : – ਕੋਪਨਹੈਗਨ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਕੱਲ੍ਹ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਅਮਰੀਕਾ ਲਾਗੇ ਪੈਂਦੇ ਬਹਾਮਾਸ ਟਾਪੂਆਂ ‘ਚ ਪੰਜੀਕਰਨ ਇਕ ਵੱਡਾ ਸਮੁੰਦਰੀ ਬੇੜਾ ਡੈਨਮਾਰਕ ਦੇ ਲੰਗਲੈਂਡ ਟਾਪੂ ‘ਤੇ ਇਕ ਮੋਟਰ ਵਾਲੀ ਕਿਸ਼ਤੀ ‘ਚ ਨਸ਼ੀਲੇ ਪਦਾਰਥ ਉਤਾਰ ਰਿਹਾ ਸੀ¢ ਪੁਲਿਸ ਵਲੋਂ ਪੁਖ਼ਤਾ ਜਾਣਕਾਰੀ ਮੁਤਾਬਿਕ ਕੀਤੀ ਘੇਰਾਬੰਦੀ ਨਾਲ ਜਿੱਥੇ ਛੋਟੀ ਮੋਟਰ-ਬੋਟ ‘ਚ ਨਸ਼ਾ ਲੈ ਕੇ ਜਾ ਰਹੇ ਤਿੰਨ ਅਤੇ ਸਮੁੰਦਰੀ ਬੇੜੇ ‘ਚੋਂ 24 ਤਸਕਰਾਂ ਨੂੰ ਮੌਕੇ ‘ਤੇ ਕਾਬੂ ਕਰ ਕੇ ਬਹੁਤ ਵੱਡੀ ਮਾਤਰਾ ‘ਚ ਨਸ਼ੇ ਬਰਾਮਦ ਕੀਤੇ¢ ਕੋਪਨਹੈਗਨ ਪੁਲਿਸ ਵਲੋਂ ਜਾਰੀ ਉਕਤ ਜਾਣਕਾਰੀ ਮੁਤਾਬਿਕ ਉਕਤ ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ¢ ਜਾਣਕਾਰੀ ਮੁਤਾਬਿਕ ਅੰਤਰਰਾਸ਼ਟਰੀ ਪੁਲਿਸ ਨੇ ਇਸ ਅਹਿਮ ਕਾਰਵਾਈ ਨੂੰ ਸਫਲ ਬਣਾਉਣ ਲਈ ਬੜੀ ਬਰੀਕੀ ਤੇ ਮਿਲਵਰਤਨ ਨਾਲ ਕੰਮ ਕੀਤਾ, ਜਿਸ ਸਦਕਾ ਇਸ ਵੱਡੇ ਗਿਰੋਹ ਨੂੰ ਫੜਨ ‘ਚ ਸਫਲਤਾ ਮਿਲੀ

Post Views: 68
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪੱਤਰਕਾਰੀ ਦੇ ਖੇਤਰ ‘ਚ ਬੀ. ਬੀ. ਸੀ. ਨੂੰ ਹੋ ਸਕਦੈ ਵਿੱਤੀ ਸੰਕਟ

Next Post

Transport Minister and STC closely monitored the crackdown ; 2680 vehicles challaned and 430 vehicles impounded in two days campaign

Next Post
Transport Minister and STC closely monitored the crackdown  ;  2680 vehicles challaned and 430 vehicles impounded in two days campaign

Transport Minister and STC closely monitored the crackdown ; 2680 vehicles challaned and 430 vehicles impounded in two days campaign

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.