• Login
Saturday, July 12, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਦਾਖਾ ਹਲਕੇ ਦੇ ਸਮੁੱਚੇ ਈਸਾਈ ਭਾਈਚਾਰੇ ਵੱਲੋਂ ਕੈਪਟਨ ਸੰਦੀਪ ਸੰਧੂ ਦੀ ਹਮਾਇਤ ਦਾ ਐਲਾਨ

admin by admin
in PUNJAB
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਦਾਖਾ ਹਲਕੇ ਦੇ ਸਮੁੱਚੇ ਈਸਾਈ ਭਾਈਚਾਰੇ ਵੱਲੋਂ ਕੈਪਟਨ ਸੰਦੀਪ ਸੰਧੂ ਦੀ ਹਮਾਇਤ ਦਾ ਐਲਾਨ
ਕੈਪਟਨ ਸੰਦੀਪ ਸੰਧੂ ਦੀ ਹਮਾਇਤ ਦਾ ਐਲਾਨ
ਮੁੱਲਾਂਪੁਰ, ਲੁਧਿਆਣਾ 19 ਅਕਤੂਬਰ (ਅਜੈ ਪਾਹਵਾ ) – ਦਾਖਾ ਹਲਕੇ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸਮੁੱਚੇ ਈਸਾਈ ਭਾਈਚਾਰੇ ਨੇ ਉਨ੍ਹਾਂ ਦੀ ਹਮਾਇਤ ਦਾ ਐਲਾਨ ਕਰਦਿਆਂ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਉਨ੍ਹਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਵਿਧਾਨ ਸਭਾ ਵਿੱਚ ਭੇਜਣ ਦਾ ਭਰੋਸਾ ਦਿਵਾਇਆ। ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਦੀ ਅਗਵਾਈ ਵਿੱਚ ਹਲਕਾ ਦਾਖਾ ਅੰਦਰ ਪੈਂਦੇ ਦਰਜਨਾਂ ਪਿੰਡਾਂਭੈਣੀ ਗੁੱਜਰਾਂ, ਖੁਰਸ਼ੇਦਪੁਰ, ਗੋਰਸੀਆਂ ਕਾਦਰ, ਗੋਰਸੀਆਂ ਖਾਨ ਮੁਹੰਮਦ, ਗੁੱਗ ਕਲਾਂ, ਅਕੂਵਾਲ, ਬੈਨੀ ਅਰਾਈਆਂ, ਕਿਰੀ, ਸਲੇਮਪੁਰ, ਹਜਰਾ, ਸਿਡਵਾਂ ਬੇਟ, ਭੂੰਦੜੀ, ਮਲਸੀਆਂ ਭਾਈਕੇ, ਵਲੀਪੁਰ ਕਲਾਂ ਵਾਲੀਵਾਲ ਖੁਰਦ, ਭੱਠਾ ਥੂਆ, ਘਮਨੇਵਾਲ, ਰਾਂਕੇ ਮਨੀਵਾਲ, ਆਲੀਵਾਲ ਨੌਬਾਦ, ਪੂਰਨ, ਕੋਟਮਨ ਕੋਟ, ਉਮਰਾ, ਗੋਰਸੀਆਂ ਮੱਖਣ, ਬੀੜ ਗਾਗੜਾ, ਬੋਪਾਰਾਏ ਕਲਾਂ, ਬਾਸੀਆਂ, ਸੇਖੂਪੁਰਾ, ਚੱਕ ਕਲਾਂ, ਚਾਂਗਨ, ਛੱਪਰ, ਗੁੱਜਰਵਾਲ ਜੋਧਾਂ, ਮੋਹੀ, ਵਿਰਕ ਜੰਡੀ , ਰਤਨ ,ਬੱਦੋਵਾਲ, ਰਕਬਾ, ਪਮਾਲ, ਕੈਲਪੁਰ, ਸਰਾਭਾ, ਕੁਲਨ , ਖਡੂਰ ਆਦਿ ਪਿੰਡਾਂ ਵਿੱਚ ਵਿਸ਼ਾਲ ਚੋਣ ਮੀਟਿੰਗਾਂ ਵਿੱਚ ਈਸਾਈ ਭਾਈਚਾਰੇ ਦੇ ਠਾਠਾਂ ਮਾਰਦੇ ਇਕੱਠ ਨੇ ਕੈਪਟਨ ਸੰਧੂ ਦੀ ਜਿੱਤ ਤੇ ਮੋਹਰ ਲਗਾ ਦਿੱਤੀ। ਮੀਟਿੰਗਾਂ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਪਾਦਰੀਆਂ ਅਤੇ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਨੇ ਕਿਹਾ ਕਿ ਇਸ ਪਿਆਰ ਅਤੇ ਸਤਿਕਾਰ ਲਈ ਉਹ ਹਮੇਸ਼ਾ ਇਸਾਈ ਭਾਈਚਾਰੇ ਦੇ ਰਿਣੀ ਰਹਿਣਗੇ। ਕ੍ਰਿਸਚੀਅਨ ਭਾਈਚਾਰੇ ਦੀ ਇੱਕ ਇੱਕ ਵੋਟ ਕੈਪਟਨ ਸੰਧੂ ਦੇ ਹੱਕ ਵਿੱਚੋ ਪੁਆ ਕੇ ਦਾਖਾ ਸੀਟ ਕਾਂਗਰਸ ਦੀ ਝੋਲੀ ਵਿਚ ਪਾਵਾਂਗੇ।ਇਸ ਮੌਕੇ ਕਮਲ ਖੋਖਰ ਜ਼ਿਲਾਂ ਕਾਂਗਰਸ ਕਮੇਟੀ, ਸੋਬਰ ਡੇਨੀਐਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਦਿਲਜਿੰਦਰ ਸਿੰਘ ਜ਼ਿਲ੍ਹਾ ਕਾਂਗਰਸ ਕਮੇਟੀ ਗੁਰਦਾਸਪੁਰ ਆਦਿ ਨੇ ਵੀ ਮੀਟਿੰਗਾਂ ਨੂੰ ਸੰਬੋਧਨ ਕੀਤਾ। ਮੀਟਿੰਗਾਂ ਵਿੱਚ ਵੱਖ ਵੱਖ ਚਰਚ ਰਕਬਾ ਰੋਡ ਤੋਂ ਪਾਸਟਰ ਵਿਲਸਨ ਮਸੀਹ, ਛਪਾਰ ਤੋਂ ਪਾਸਟਰ ਟੌਮ, ਆਲੀਵਾਲ ਤੋਂ ਪਾਸਟਰ ਸੰਜੀਵ ਐਡਵਿਨ, ਜੰਡੀ ਤੋਂ ਪਾਸਟਰ ਸਰਵੇਸ਼ ਅਤੇ ਪਾਸਟਰ ਬਲਜਿੰਦਰ, ਖੁਰਸ਼ੈਦਪੁਰ ਤੋਂ ਪਾਸਟਰ ਸਤਨਾਮ ਸਿੰਘ, ਭੂੰਦੜੀ ਤੋਂ ਪਾਸਟਰ ਰਣਜੀਤ, ਸਿੱਧਵਾਂ ਬੇਟ ਤੋਂ ਪਾਸਟਰ ਹਰਵਿੰਦਰ, ਵਲੀਪੁਰ ਤੋਂ ਪਾਸਟਰ ਬੀਰਬਲ, ਪਾਸਟਰ ਰਛਪਾਲ ਆਲੀਵਾਲ, ਪਾਸਟਰ ਮਹਿੰਦਰ ਦਾਸ, ਢੈਪਈ ਤੋਂ ਪਾਸਟਰ ਸਤਪਾਲ, ਪਾਸਟਰ/ਸਿਸਟਰ ਸੁਖਵਿੰਦਰ ਕੌਰ ਬੋਪਾਰਾਏ, ਪਾਸਟਰ ਜਗਜੀਤ ਪਮਾਲੀ, ਪਾਸਟਰ ਵਿਵੇਕ ਮੁੱਲਾਂਪੁਰ ਗਊਸ਼ਾਲਾ, ਪਾਸਟਰ ਪਾਲ ਸਲੇਮਪੁਰ, ਪਾਸਟਰ ਜੌਨ ਪਾਸਟਰ, ਅਭਿਸ਼ੇਕ ਢੋਲਣ, ਪਾਸਟਰ ਅਾਸ਼ੀਸ਼ ਗੁੜੇ, ਪਾਸਟਰ ਜੌਹਨ ਘੁਲ, ਪਾਸਟਰ ਜੈਸਨ ਜੌਹਨ ਵਿਰਕ, ਪਾਸਟਰ ਰਾਜੇਸ਼, ਪਾਸਟਰ ਆਰ.ਐੱਲ. ਪਰਮਿੰਦਰ ਸਿੰਘ ਪਿੰਦਾ ਮੁੱਲਾਂਪੁਰ, ਸੁਖਦੇਵ ਸਿੰਘ ਧੂਰਕੋਟ ਪਾਸਟਰ ਰਾਮ ਲਾਲ ਖੰਡੂਰ ਪਾਸਟਰ ਜਾਨ ਰੌਇਲ, ਪਾਸਟਰ ਬੰਟੀ, ਪਾਸਟਰ ਮਦਨ ਸੇਨ, ਸਿਸਟਰ ਰਜਨੀ,ਪਾਸਟਰ ਵੀਰਬਲ, ਪਾਸਟਰ ਹਰਵਿੰਦਰ, ਪਾਸਟਰ ਅਜੈਬ, ਪਾਸਟਰ ਸਤਿਨਾਮ, ਪਾਸਟਰ ਹਰਪਾਲ, ਪਾਸਟਰ ਰਸ਼ਪਾਲ, ਪਾਸਟਰ ਸੰਜੀਵ ਪਾਸਟਰ ਸਰਵੇਸ਼, ਪਾਸਟਰ ਕੁਲਦੀਪ, ਪਾਸਟਰ ਰਜਨੀਤ ਰਾਜੂ ਕੌਂਸਲਰ ਦਿਲਰਾਜ ਸਿੰਘ,ਇੰਦਰਜੀਤ ਸਿੰਘ ਰਾਇਪੁਰ, ਬਲਵਿੰਦਰ ਸਿੰਘ ਬਿੰਦਰ, ਜਗਦੀਪ ਸਿੰਘ ਜੱਗੀ ਆਦਿ ਹਾਜ਼ਰ ਸਨ

Post Views: 38
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਮੋਦੀ ਨੇ ਇੱਕ ਕੰਮ ਨਬੇੜਿਆ, ਬਾਕਿ ਕੰਮ ਵੀ ਛੇਤੀ ਹੀ : ਸਵਾਮੀ ਪਰਮਾਨੰਦ ਗਿਰੀ

Next Post

हरियाणा में निवेश व निर्यात को नई दिशाएं देने के लिए ‘विदेश सहयोग विभाग’ स्थापित : मनोहर लाल

Next Post

हरियाणा में निवेश व निर्यात को नई दिशाएं देने के लिए 'विदेश सहयोग विभाग' स्थापित : मनोहर लाल

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In