• Login
Sunday, July 19, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਮੋਦੀ ਨੇ ਇੱਕ ਕੰਮ ਨਬੇੜਿਆ, ਬਾਕਿ ਕੰਮ ਵੀ ਛੇਤੀ ਹੀ : ਸਵਾਮੀ ਪਰਮਾਨੰਦ ਗਿਰੀ

admin by admin
in PUNJAB
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮਾਇਆ ਨਾ ਭੁਲੋ ਪਰ ਜੋ ਨਾਲ ਜਾਏਗਾ ਉਸਨੂੰ ਯਾਦ ਰਖੋ : ਸਵਾਮੀ ਪਰਮਾਨੰਦ ਗਿਰੀ
ਪਟਿਆਲਾ (ਪੈ੍ਰਸ ਕੀ ਤਾਕਤ ਬਿਉਰੋ) :

swami parmanand giri ji maharaj patiala
swami parmanand giri ji maharaj patiala
ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਉਂਡ ਵਿਚ 25ਵੇਂ ਪੰਜ ਰੋਜਾ ਭਗਤੀ ਯੋਗ ਵੇਦਾਂਤ ਸੰਤ ਸਮੇਲਨ ਦੇ ਪਹਿਲੇ ਦਿਨ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਨੇ ਸਤਸੰਗ ਕਰਦਿਆਂ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਮਾਇਆ ਭੁੱਲ ਜਾਓ, ਮਾਇਆ ਇੱਕਠੀ ਨਾ ਕਰੋ, ਮੈਂ ਕਹਿੰਦਾ ਹਾਂ ਕਿ ਇਹ ਮਾਇਆ ਇੱਥੇ ਲਈ ਹੈ ਜੋ ਉੱਥੇ ਜਾਣਾ ਹੈ ਉਹ ਵੀ ਤਾਂ ਇੱਕਠਾ ਕਰਨਾ ਸ਼ੁਰੂ ਕਰੋ। ਸ਼ਰੀਰ ਇੱਥੇ ਲਈ ਹੈ ਪਰਮਾਰਥ ਉੱਥੇ ਲਈ ਹੈ।
ਉਹਨਾਂ ਕਿਹਾ ਕਿ ਜ਼ੋ ਤੁਹਾਡੇ ਕੋਲ ਉਹ ਦਿਨ ਪ੍ਰਤੀਦਿਨ ਕਮਜੋਰ ਹੋ ਰਿਹਾ ਹੈ ਅਖਾਂ, ਨੱਕ, ਲੱਤਾਂ ਇੱਥੋਂ ਤੱਕ ਕਿ ਯਾਦਦਾਸ਼ਤ ਵੀ। ਮਨੁੱਖ ਦੇ ਹੱਥ ਕੁਝ ਵੀ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਕਦੋਂ ਚਲੇ ਜਾਣਾ ਹੈ। ਜਿੱਥੇ ਜਾਣਾ ਹੈ ਉਸ ਲਈ ਤਿਆਰੀ ਕਰਨੀ ਚਾਹੀਦੀ ਹੈ।
ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਦੁੱਖ ਹਮੇਸ਼ਾ ਦੂਸਰੇ ਤੋਂ ਹੁੰਦਾ ਹੈ, ਪਿਤਾ ਪੁੱਤਰ ਹੋਵੇ, ਭਾਈ ਭਾਈ ਹੋਵੇ ਜਾਂ ਫਿਰ ਪਤੀ ਪਤਨੀ, ਦੁੱਖ ਕਦੇ ਵੀ ਆਪਣੇ ਆਪ ਤੋਂ ਨਹੀਂ ਹੁੰਦਾ। ਧਿਆਨ ਵਿਚ ਦੂਸਰਾ ਨਹੀਂ ਹੋਵੇਗਾ ਤਾਂ ਤੁਹਾਨੂੰ ਆਪਣੇ ਆਪ ਵਿਚ ਪਰਮਾਤਮਾ ਦਿਖਣ ਲੱਗ ਪਵੇਗਾ।
ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਕੰਮ ਨਬੇੜ ਦਿਤਾ ਹੈ ਅਤੇ ਹੁਣ ਬਾਕਿ ਕੰਮ ਵੀ ਛੇਤੀ ਹੀ ਨਿਬੜ ਜਾਣਗੇ, ਬੱਸ ਸ਼ੁਰੂਆਤ ਹੋਣ ਵਿਚ ਹੀ ਦੇਰ ਲਗਦੀ ਹੈ, ਛੇਤੀ ਹੀ ਅਗਲੀ ਖੁਸ਼ਖਬਰੀ ਵੀ ਆਉਣ ਵਾਲੀ ਹੈ।
ਇਸ ਮੋਕੇ ਅਖੰਡ ਪਰਮਧਾਮ ਯੁਗ ਧਿਆਨ ਸਾਧਨਾ ਕੇਂਦਰ ਪਟਿਆਲਾ ਦੇ ਪ੍ਰਧਾਨ ਚਮਨ ਲਾਲ ਗਰਗ, ਲਾਲ ਚੰਦ ਵਰਮਾ, ਰਿਤੂ ਦੀਦੀ, ਮਾਇਆ ਗੁਪਤਾ, ਗੁਰਚਚਨ ਦਾਸ, ਪੰਡਿਤ ਰਾਮ ਦਾਸ, ਡਾH ਹਰੀ ਦਾਸ ਸ਼ਾਸਤਰੀ, ਰਾਜੀਵ ਸ਼ਰਮਾ ਰਾਜੀ ਅਤੇ ਉਹਨਾਂ ਦੀ ਟੀਮ ਨੇ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਦਾ ਪਟਿਆਲਾ ਆਉਣ *ਤੇ ਸਵਾਗਤ ਕੀਤਾ।

Post Views: 40
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸਵਾਮੀ ਪਰਮਾਨੰਦ ਮਹਾਰਾਜ ਦਾ ਪੰਜ ਰੋਜਾ ਸਤਸੰਗ 10 ਅਕਤੂਬਰ ਤੋਂ

Next Post

ਦਾਖਾ ਹਲਕੇ ਦੇ ਸਮੁੱਚੇ ਈਸਾਈ ਭਾਈਚਾਰੇ ਵੱਲੋਂ ਕੈਪਟਨ ਸੰਦੀਪ ਸੰਧੂ ਦੀ ਹਮਾਇਤ ਦਾ ਐਲਾਨ

Next Post

ਦਾਖਾ ਹਲਕੇ ਦੇ ਸਮੁੱਚੇ ਈਸਾਈ ਭਾਈਚਾਰੇ ਵੱਲੋਂ ਕੈਪਟਨ ਸੰਦੀਪ ਸੰਧੂ ਦੀ ਹਮਾਇਤ ਦਾ ਐਲਾਨ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.