• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਧੰਨਾ ਭਗਤ ਬਿਰਧ ਆਸ਼ਰਮ ਵੱਲੋਂ ਲਗਾਇਆ ਗਿਆ ਦੰਦਾਂ ਦਾ ਮੈਡੀਕਲ ਕੈਂਪ

admin by admin
in PUNJAB
0
ਧੰਨਾ ਭਗਤ ਬਿਰਧ ਆਸ਼ਰਮ ਵੱਲੋਂ ਲਗਾਇਆ ਗਿਆ ਦੰਦਾਂ ਦਾ ਮੈਡੀਕਲ ਕੈਂਪ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ (ਸੰਦੀਪ) – ਧੰਨਾ ਭਗਤ ਬਿਰਧ ਆਸ਼ਰਮ ਅਤੇ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਵੱਲੋਂ ਘੁੰਮਣ ਨਗਰ ਵਿਖੇ ਦੰਦਾਂ ਦਾ ਮੈਡੀਕਲ ਕੈਂਪ ਲੱਕਸ਼ਮੀ ਬਾਈ ਇੰਸਟੀਚਿਊਟ ਆਫ ਡੈਂਟਲ ਸਾਇੰਸ, ਪਟਿਆਲਾ ਦੀ ਟੀਮ ਦੀ ਮਦਦ ਨਾਲ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਸ੍ਰੀਮਤੀ ਤੇਜਿੰਦਰ ਕੌਰ ਚੇਅਰਮੈਨ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਨੇ ਕੀਤਾ।ਮੁੱਖ ਮਹਿਮਾਨ ਵੱਜੋਂ ਸHਸੁਰਜੀਤ ਸਿੰਘ ਟੌਹੜਾ (ਮਾਮਾ ਜੀ ਸਤਬੀਰ ਸਿੰਘ ਖੱਟੜਾ) ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਓਹਨਾਂ ਆਖਿਆ ਕਿ ਨੌਲੱਖਾ ਜੀ ਵੱਲੋਂ ਇਹ ਇੱਕ ਸ਼ਲਾਘਾ ਯੋਗ ਕਦਮ ਹੈ, ਜੋ ਬਿਰਧ ਆਸ਼ਰਮ ਚਲਾਉਣ ਦੇ ਨਾਲ ਨਾਲ ਸਿਹਤ ਪ੍ਰਤੀ ਵੀ ਜਾਗਰੂਕ ਹਨ।ਇਸ ਕੈਂਪ ਵਿਚ ਕਰੀਬ 70 ਦੇ ਨੇੜੇ ਤੇੜੇ ਬੱਚਿਆਂ,ਬਜ਼ੁਰਗਾਂ,ਤੇ ਨੌਜਵਾਨਾਂ ਨੇ ਵੀ ਆਪਣੇ ਦੰਦਾਂ ਦਾ ਚੈੱਕਅਪ ਕਰਵਾਇਆ। ਐਕਟਰ ਅਤੇ ਮਾਡਲ ਸ੍ਰੀ ਸੰਸਾਰ ਸੰਧੂ ਜੀ ਨੇ ਵੀ ਇਸ ਕੈਂਪ ਵਿਚ ਸ਼ਿਰਕਤ ਕੀਤੀ।ਕੈਂਪ ਵਿਚ ਸ੍ਰੀ ਅਜੈ ਥਾਪਰ ਜੀ ਨੇ ਖਾਸ ਤੌਰ*ਤੇ ਪਹੁੰਚ ਕੇ ਬੱਚਿਆਂ ਨੂੰ ਕਾਪੀਆਂ ਵੀ ਵੰਡੀਆਂ।ਸ੍ਰੀ ਅਜੈ ਥਾਪਰ ਜੀ ਨੇ ਆਖਿਆ ਕਿ ਅੱਜ ਦੇ ਸਮੇਂ ਵਿਚ ਬੱਚੇ ਆਪਣੇ ਮਾਂਪਿਆਂ ਪ੍ਰਤੀ ਅਵੇਸਲੇ ਹੋ ਗਏ ਹਨ, ਉਹ ਆਪਣੇ ਸੰਸਕਾਰਾਂ ਨੂੰ ਭੁਲਦੇ ਹੋਏ ਆਪਣੇ ਮਾਂਪਿਆਂ ਦੀ ਬੁੱਢੇ ਵੇਲੇ ਸੰਭਾਲ ਨਹੀਂ ਕਰ ਰਹੇ ਤਾਂ ਅਜਿਹੇ ਬਿਰਧ ਆਸ਼ਰਮਾਂ ਵਿਚ ਹੀ ਉਹਨਾਂ ਨੂੰ ਸਹਾਰੇ ਲੈਣੇ ਪੈਂਦੇ ਹਨ।ਸHਸੁਰਜੀਤ ਸਿੰਘ ਚੇਅਰਮੈਨ ਮਿਡੇ ਮੀਲ ਪੰਜਾਬ ਜੀ ਨੇ ਵੀ ਬੱਚਿਆਂ ਦੀ ਖਾਸ ਤੌਰ ਤੇ ਹੌਸਲਾ ਅਫਜਾਈ ਕੀਤੀ ਤੇ ਮਿਡੇ ਮੀਲ ਦੇਣ ਬਾਰੇ ਵਿਚਾਰ ਕਰਨ ਲਈ ਆਖਿਆ।ਰਹਿਮਤ ਸੰਸਥਾ ਗਰੁੱਪ ਪਟਿਆਲਾ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਬਲੈਕ ਬੋਰਡ ਦਿੱਤਾ ਗਿਆ।ਲੋਕ ਭਲਾਈ ਸਭਾ ਨਾਭਾ ਵੱਲੋਂ ਸHਗੁੁਰਦੇਵ ਸਿੰਘ ਤੇ ਸHਹਰਪ੍ਰੀਤ ਸਿੰਘ ਜੀ ਨੇ ਸ਼ਿਰਕਤ ਕੀਤੀ।ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਾਭਾ ਵੱਲੋਂ ਸ੍ਰੀ ਦਵਿੰਦਰ ਸਿੰਘ ਜੀ ਨੇ ਸ਼ਿਰਕਤ ਕਰਕੇ ਇਸ ਬਿਰਧ ਆਸ਼ਰਮ ਦੀ ਸ਼ਲਾਘਾ ਕੀਤੀ।ਲਾਲੀ ਤੇ ਹਰਿਆਲੀ ਸੁਸਾਇਟੀ ਵੱਲੋਂ ਸ੍ਰੀ ਹਰਦੀਪ ਜੀ ਸ਼ਿਰਕਤ ਕੀਤੀ।ਇਸ ਮੌਕੇ ਸ੍ਰੀ ਹੁਸ਼ਿਆਰ ਸਿੰਘ ਨੌਲੱਖਾ,ਐਮਸੀ ਡਾHਰਵੇਲ ਸਿੰਘ ਅਲੀਪੁਰ,ਐਮਸੀ ਸੁਖਦੇਵ ਸਿੰਘ ਅਲੀਪੁਰ,ਪ੍ਰਧਾਨ ਗੁਰਮਨਾਮ ਸਿੰਘ ਬਾਜ਼ੀਗਰ ਬਸਤੀ, ਸHਭੁਪਿੰਦਰ ਸਿੰਘ ਬਿਟੂ ਜੀ ਅਤੇ ਹੋਰ ਇਲਾਕੇ ਦੇ ਨਾਮਵਰ ਸੱਜਣਾਂ ਨੇ ਵੀ ਸ਼ਿਰਕਤ ਕੀਤੀ।

Post Views: 50
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸਵੱਛ ਭਾਰਤ ਅਭਿਆਨ ਤਹਿਤ ਸੇਖਪੁਰਾ ਪਿੰਡ ਦੀ ਸਫਾਈ ਕੀਤੀ ਗਈ

Next Post

ਡਾ.ਓਬਰਾਏ ਦੇ ਯਤਨਾਂ ਸਦਕਾ ਗੋਤਾਖੋਰ ਕੁਲਵਿੰਦਰ ਦੀ ਮ੍ਰਿਤਕ ਦੇਹ ਦੁਬਈ ਤੋਂ ਵਤਨ

Next Post
ਡਾ.ਓਬਰਾਏ ਦੇ ਯਤਨਾਂ ਸਦਕਾ ਗੋਤਾਖੋਰ ਕੁਲਵਿੰਦਰ ਦੀ ਮ੍ਰਿਤਕ ਦੇਹ ਦੁਬਈ ਤੋਂ ਵਤਨ

ਡਾ.ਓਬਰਾਏ ਦੇ ਯਤਨਾਂ ਸਦਕਾ ਗੋਤਾਖੋਰ ਕੁਲਵਿੰਦਰ ਦੀ ਮ੍ਰਿਤਕ ਦੇਹ ਦੁਬਈ ਤੋਂ ਵਤਨ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.