• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ

admin by admin
in INDIA
0
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 27 ਨਵੰਬਰ (ਵਰਸ਼ਾ ਵਰਮਾ) – ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨਿਲ ਕੁਮਾਰ ਅਰੋੜਾ ਨੇ ਅੱਜ ਇੱਥੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਦੇ ਨਾਲ ਪਿਛਲੀ ਵੋਟਰ ਸੂਚੀ ਵਿਚ ਬੂਥ ਪੱਧਰ ਅਧਿਕਾਰੀਆਂ ਦੇ ਕੰਮਾਂ ਨਾਲ ਸਵੀਪ ਪ੍ਰੋਗ੍ਰਾਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ|
ਸ੍ਰੀ ਅਰੋੜਾ ਨੇ ਕਿਹਾ ਕਿ ਇਲੈਕਟ੍ਰੋਲ ਰੋਲ ਆਫ ਬੀਐਲਓ ਤੇ ਕਾਮਨ ਸਰਵਿਸ ਸੈਂਟਰ ਦਾ ਪ੍ਰੋਜੈਕਟ ਬਣਾ ਕੇ ਭੇਜਿਆ ਜਾਵੇ ਤਾਂ ਜੋ ਉਹ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ| ਉਨਾਂ ਕਿਹਾ ਕਿ ਸਵੀਪ ਪ੍ਰੋਗ੍ਰਾਮ ਵੀ ਸਾਰੇ ਲੋਕਾਂ ਲਈ ਸਹੀ ਨਹੀਂ ਹੋ ਸਕਦਾ| ਇਸ ਲੀ ਕਿਸੇ ਸੰਗਠਨ, ਉਦਯੋਗ ਖੇਤਰ ਵਿਚ ਕੰਮ ਕਰਨ ਵਾਲਿਆਂ ਲਈ ਵੱਖ ਤੋਂ ਚਲਾਇਆ ਜਾਵੇ ਤਾਂ ਜੋ ਉਹ ਚੰਗੀ ਤਰਾਂ ਸਮਝ ਦੇ ਚੋਣ ਪ੍ਰਕ੍ਰਿਆ ਵਿਚ ਹਿੱਸਾ ਲੈ ਸਕਣ|
ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਆਉਣ ਵਾਲੀ ਚੋਣ ਨੂੰ ਹੋਰ ਵੱਧ ਵਧੀਆ ਤੇ ਇਲੈਕਟ੍ਰੋਨਿਕਲੀ ਹੋਰ ਦੇਸ਼ਾਂ ਦੀ ਤਰ•ਾਂ ਕਰਵਾਉਣ ਲਈ ਕੈਨੇਡਾ ਵਿਚ ਚੋਣ ਸਟਡੀ ਟੂਰ ਭੇਜਿਆ ਜਾਵੇ| ਉਨਾਂ ਨੇ ਰਿਟਰਨਿੰਗ ਅਧਿਕਾਰੀਆਂ ਤੋਂ ਵਿਸਥਾਰ ਨਾਲ ਸੁਝਾਅ ਮੰਗੇ ਅਤੇ ਉਨਾਂ ਨੂੰ ਲਾਗੂ ਕਰਕੇ ਚੋਣ ਪ੍ਰਕ੍ਰਿਆ ਨੂੰ ਆਸਾਨ ਤੇ ਸਰਲ ਬਣਾਉਣ ਨੂੰ ਕਿਹਾ|
ਚੋਣ ਅਧਿਕਾਰੀਆਂ ਦੇ ਸੁਝਾਅ ‘ਤੇ ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਫੌਜੀਆਂ ਤੋਂ ਬੀਐਲਓ ਦਾ ਕੰਮ ਕਰਵਾਉਣ ਲਈ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ| ਉਨਾਂ ਨੇ ਸੀਐਸੀ ਨੂੰ ਵੋਟ ਬਣਾਉਣ ਬਾਰੇ ਪ੍ਰੋਜੈਕਟ ਬਣਾ ਕੇ ਹਰਿਆਣਾ, ਪੰਜਾਬ, ਚੰਡੀਗੜ• ਅਤੇ ਹਿਮਾਚਲ ਪ੍ਰਦੇਸ਼ ਦੇ ਇਕ-ਇਕ ਜਿਲਿਆਂ ਵਿਚ ਟਰਾਇਲ ਵੱਜੋਂ ਲਾਗੂ ਕਰਨ ਦੇ ਆਦੇਸ਼ ਦਿੱਤੇ| ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਵਾਲ ਨੇ ਪੇਸ਼ਕਾਰ ਰਾਹੀਂ ਵੋਟ ਬਣਾਉਣ, ਬੂਥ ਪੱਧਰੀ ਅਧਿਕਾਰੀਆਂ ਦੀ ਪ੍ਰਕ੍ਰਿਆ ਤੇ ਤਸਦੀਕ ਸਮੇਤ ਵਿਸਥਾਰ ਨਾਲ ਕੀਤੀ ਜਾ ਰਹੀ ਚੋਣ ਗਤੀਵਿਧੀਆਂ ‘ਤੇ ਚਾਨਣਾ ਪਾਇਆ| ਇਸ ਮੌਕੇ ‘ਤੇ ਡਿਪਟੀ ਚੋਣ ਕਮਿਸ਼ਨਰ ਡਾ. ਸੰਦੀਪ ਸਕਸੈਨਾ, ਚੋਣ ਡਾਇਰੈਕਟਰ ਏ.ਮੋਨਾ ਸ੍ਰੀਨਿਵਾਸ, ਵਧੀਕ ਸੀਈਓ ਡੀ.ਕੇ.ਬੇਹਰਾ ਸਮੇਤ ਪੰਜਾਬ, ਹਿਮਾਚਲ ਤੇ ਚੰਡੀਗੜ ਦੇ ਚੋਣ ਅਧਿਕਾਰੀ ਹਾਜਿਰ ਸਨ|

Post Views: 55
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਬਨਮ ਢਿੱਲੋਂ ਦੇ ਦੇਹਾਂਤ ’ਤੇ ਦੁਖ ਦਾ ਪ੍ਰਗਟਾਵਾ

Next Post

ਜ਼ਿੰਦਗੀ ਰੂਬਰੂ ਦੇ 25ਵੇਂ ਸ਼ੌਅ ਦਾ ਆਯੋਜਨ ਕੀਤਾ ਗਿਆ : ਜੁਲਕਾ, * ਮੁੱਖ ਮੰਤਰੀ ਦੇ ਓ. ਐਸ. ਡੀ. ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ *

Next Post
ਜ਼ਿੰਦਗੀ ਰੂਬਰੂ ਦੇ 25ਵੇਂ ਸ਼ੌਅ ਦਾ ਆਯੋਜਨ ਕੀਤਾ ਗਿਆ : ਜੁਲਕਾ,  * ਮੁੱਖ ਮੰਤਰੀ ਦੇ ਓ. ਐਸ. ਡੀ. ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ *

ਜ਼ਿੰਦਗੀ ਰੂਬਰੂ ਦੇ 25ਵੇਂ ਸ਼ੌਅ ਦਾ ਆਯੋਜਨ ਕੀਤਾ ਗਿਆ : ਜੁਲਕਾ, * ਮੁੱਖ ਮੰਤਰੀ ਦੇ ਓ. ਐਸ. ਡੀ. ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ *

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.