• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਯਮਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਬਰਖਾਸਤ

admin by admin
in WORLD
0
ਯਮਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਬਰਖਾਸਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸਨਾ – ਯਮਨ ਦੇ ਰਾਸ਼ਟਰਪਤੀ ਆਬਿਦ ਰੱਬੋ ਮਨਸੂਰ ਹਾਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਹਿਮਦ ਓਬੇਦ ਬਿਨ ਡਾਗਰ ਨੂੰ ਬਰਖਾਸਤ ਕਰ ਦਿੱਤਾ ਹੈ। ਹਾਦੀ ਨੇ ਡਾਗਰ ‘ਤੇ ਦੇਸ਼ ਦਾ ਸ਼ਾਸਨ ਚਲਾਉਣ ਵਿਚ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ। ਸੋਮਵਾਰ ਦੇਰ ਰਾਤ ਹਾਦੀ ਦੇ ਦਫਤਰ ਨੇ ਕਿਹਾ ਕਿ ਡਾਗਰ ਆਰਥਿਕ ਮੋਰਚੇ ‘ਤੇ ਖਰਾਬ ਪ੍ਰਦਰਸ਼ਨ ਦੇ ਦੋਸ਼ੀ ਹਨ ਅਤੇ ਉਹ ਮੁਦਰਾ ਨੂੰ ਡਿੱਗਣ ਤੋਂ ਰੋਕਣ ਵਿਚ ਅਸਫਲ ਰਹੇ। ਰਾਸ਼ਟਰਪਤੀ ਦਫਤਰ ਦੇ ਬਿਆਨ ਵਿਚ ਮਈਨ ਅਬਦੁੱਲ ਮਲਿਕ ਸਈਦ ਨੂੰ ਨਵਾਂ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਗਿਆ। ਪਹਿਲਾਂ ਉਹ ਜਨਤਕ ਮਾਮਲਿਆਂ ਦੇ ਅਤੇ ਸੜਕ ਮੰਤਰੀ ਸਨ। ਇੱਥੇ ਦੱਸ ਦਈਏ ਕਿ ਯਮਨ ਯੁੱਧ ਪ੍ਰਭਾਵਿਤ ਦੇਸ਼ ਹੈ। ਇੱਥੇ ਸਾਊਦੀ ਅਰਬ ਦੀ ਅਗਵਾਈ ਵਾਲਾ ਗਠਜੋੜ ਮਾਰਚ 2015 ਤੋਂ ਹੀ ਸ਼ੀਆ ਹੂਥੀ ਬਾਗੀਆਂ ਵਿਰੁੱਧ ਹਾਦੀ ਨੂੰ ਸਰਕਾਰ ਦਾ ਸਮਰਥਨ ਕਰ ਰਿਹਾ ਹੈ। ਯਮਨ ਦੀ ਸਰਕਾਰ ਮੁੱਖ ਤੌਰ ‘ਤੇ ਸਾਊਦੀ ਅਰਬ ਤੋਂ ਹੀ ਕੰਮ ਕਰ ਰਹੀ ਹੈ ਕਿਉਂਕਿ ਰਾਜਧਾਨੀ ਸਨਾ ‘ਤੇ ਬਾਗੀਆਂ ਦਾ ਕਬਜ਼ਾ ਹੈ। ਇਕ ਅਨੁਮਾਨ ਮੁਤਾਬਕ ਯਮਨ ਵਿਚ ਜਾਰੀ ਸੰਘਰਸ਼ ਵਿਚ ਹੁਣ ਤੱਕ 10,000 ਲੋਕ ਮਾਰੇ ਜਾ ਚੁੱਕੇ ਹਨ।

Post Views: 56
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪ੍ਰਸ਼ਾਂਤ ਕਿਸ਼ੋਰ ਨੂੰ ਜੇਡੀਯੂ ਦਾ ਕੀਤਾ ਉਪ-ਪ੍ਰਧਾਨ ਨਿਯੁਕਤ

Next Post

ਗੂਗਲ ਚੀਨ ਵਿੱਚ ਮੁੜ ਸ਼ੁਰੂਆਤ ਕਰਨ ਦੇ ਰੌਂਅ ’ਚ

Next Post
ਗੂਗਲ ਚੀਨ ਵਿੱਚ ਮੁੜ ਸ਼ੁਰੂਆਤ ਕਰਨ ਦੇ ਰੌਂਅ ’ਚ

ਗੂਗਲ ਚੀਨ ਵਿੱਚ ਮੁੜ ਸ਼ੁਰੂਆਤ ਕਰਨ ਦੇ ਰੌਂਅ ’ਚ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.