• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਹੈਲੀਕਾਪਟਰ ’ਚ ਸਵਾਰ ਮਕਬੂਜ਼ਾ ਕਸ਼ਮੀਰ ਦੇ ‘ਪੀਐਮ’ ਨੇ ਸਫ਼ਾਈ ਦਿੱਤੀ

admin by admin
in WORLD
0
ਹੈਲੀਕਾਪਟਰ ’ਚ ਸਵਾਰ ਮਕਬੂਜ਼ਾ ਕਸ਼ਮੀਰ ਦੇ ‘ਪੀਐਮ’ ਨੇ ਸਫ਼ਾਈ ਦਿੱਤੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਇਸਲਾਮਾਬਾਦ –  ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਰਾਜਾ ਫ਼ਾਰੂਕ ਹੈਦਰ ਨੇ ਦਾਅਵਾ ਕੀਤਾ ਕਿ ਉਹ ਜਿਹੜੇ ਸਫੇਦ ਹੈਲੀਕਾਪਟਰ ਵਿੱਚ ਸਵਾਰ ਸਨ, ਉਹ ਅਸਲ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਤਾਂ ਸੀ ਪਰ ਪਾਕਿਸਤਾਨੀ ਹਵਾਈ ਖੇਤਰ ਵਿੱਚ ਉਡ ਰਿਹਾ ਸੀ। ਭਾਰਤੀ ਫ਼ੌਜ ਨੇ ਕੱਲ੍ਹ ਕਿਹਾ ਸੀ ਕਿ ਪਾਕਿਸਤਾਨੀ ਹੈਲੀਕਾਪਟਰ ਨੇ ਪੁਣਛ ਖੇਤਰ ਵਿੱਚ ਅਸਲ ਕੰਟਰੋਲ ਰੇਖਾ ’ਤੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ ਜਦੋਂ ਤਿੰਨ ਮੂਹਰਲੀਆਂ ਚੌਕੀਆਂ ਦੇ ਹਵਾਈ ਸੰਤਰੀਆਂ ਨੇ ਇਸ ’ਤੇ ਫਾਇਰ ਕੀਤੇ ਤਾਂ ਇਹ ਪਰਤ ਗਿਆ। ਭਾਰਤੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਸਫ਼ੇਦ ਹੈਲੀਕਾਪਟਰ ਗੁਲਪੁਰ ਸੈਕਟਰ ਵਿੱਚ ਥੋੜ੍ਹਾ ਸਮਾਂ ਭਾਰਤੀ ਹਵਾਈ ਖੇਤਰ ’ਚ ਆਉਣ ਤੋਂ ਬਾਅਦ ਵਾਪਸ ਮੁੜ ਗਿਆ ਸੀ। ਮਕਬੂਜ਼ਾ ਕਸ਼ਮੀਰ ਦੇ ਆਗੂ ਹੈਦਰ ਨੇ ਕਿਹਾ ਕਿ ਉਹ ਆਪਣੇ ਦੋ ਸਾਥੀ ਮੰਤਰੀਆਂ ਤੇ ਨਿੱਜੀ ਸਟਾਫ ਅਫ਼ਸਰ ਨਾਲ ਇਕ ਸਫ਼ੇਦ ਸਿਵਲੀਅਨ ਹੈਲੀਕਾਪਟਰ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਅਬਾਸਪੁਰ ਪਿੰਡ ਕੋਲ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ‘ਡਾਅਨ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਘਟਨਾ ਬਾਅਦ ਦੁਪਹਿਰ 12.10 ਵਜੇ ਦੇ ਕਰੀਬ ਵਾਪਰੀ ਸੀ। ਉਨ੍ਹਾਂ ਕਿਹਾ ‘‘ ਮੈਂ ਆਪਣੇ ਇਕ ਸਾਥੀ ਮੰਤਰੀ ਦੇ ਭਰਾ ਦੀ ਮੌਤ ’ਤੇ ਅਫ਼ਸੋਸ ਪ੍ਰਗਟਾਉਣ ਅਤੇ ਕੰਟਰੋਲ ਰੇਖਾ ਨੇੜਲੇ ਇਲਾਕੇ ਦੇ ਲੋਕਾਂ ਨੂੰ ਮਿਲਣ ਲਈ ਕਹੂਟਾ ਜਾ ਰਿਹਾ ਸੀ। ਜਦੋਂ ਅਸੀਂ ਅਬਾਸਪੁਰ ਤੋਂ ਲੰਘੇ ਤਾਂ ਅਚਾਨਕ ਭਾਰਤੀ ਫ਼ੌਜ ਨੇ ਸਾਡੇ ਹੈਲੀਕਾਪਟਰ ’ਤੇ ਹਮਲਾ ਕਰ ਦਿੱਤਾ। ਚੰਗੇ ਭਾਗੀਂ ਅਸੀਂ ਬਚ ਗਏ ਅਤੇ ਹੈਲੀਕਾਪਟਰ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ।’’

Post Views: 42
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਗਾਂਧੀ ਜੈਯੰਤੀ’ ਸਮਾਰੋਹ ‘ਚ ਹਿੱਸਾ ਲੈਣ ਪੁੱਜੇ ਕੈਪਟਨ, ਵੰਡੇ ਨਿਯੁਕਤੀ ਪੱਤਰ

Next Post

ਪੁਲਿਸ ਅਧਿਕਾਰੀਆਂ ਨੂੰ ਗੁਰਦਵਾਰਿਆਂ ਵਿੱਚ ਸਨਮਾਨ ਨਾ ਦੇਣ ਦਾ ਮਤਾ ਪਾਸ ਕੀਤਾ

Next Post
ਪੁਲਿਸ ਅਧਿਕਾਰੀਆਂ  ਨੂੰ ਗੁਰਦਵਾਰਿਆਂ ਵਿੱਚ  ਸਨਮਾਨ ਨਾ ਦੇਣ ਦਾ ਮਤਾ ਪਾਸ ਕੀਤਾ

ਪੁਲਿਸ ਅਧਿਕਾਰੀਆਂ ਨੂੰ ਗੁਰਦਵਾਰਿਆਂ ਵਿੱਚ ਸਨਮਾਨ ਨਾ ਦੇਣ ਦਾ ਮਤਾ ਪਾਸ ਕੀਤਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.