• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਗੂਗਲ ਚੀਨ ਵਿੱਚ ਮੁੜ ਸ਼ੁਰੂਆਤ ਕਰਨ ਦੇ ਰੌਂਅ ’ਚ

admin by admin
in BREAKING
0
ਗੂਗਲ ਚੀਨ ਵਿੱਚ ਮੁੜ ਸ਼ੁਰੂਆਤ ਕਰਨ ਦੇ ਰੌਂਅ ’ਚ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਨਿਊਯਾਰਕ- ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਕਿਹਾ ਹੈ ਕਿ ਕੰਪਨੀ ਚੀਨ ਵਿੱਚ ਆਪਣੇ ਸਰਚ ਇੰਜਣ ਦੇ ‘ਸੈਂਸਰਡ ਵਰਜ਼ਨ’ ਨੂੰ ਲਾਂਚ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਗੂਗਲ ਨੇ ਆਪਣੇ ਵਿਵਾਦਗ੍ਰਸਤ ਗੁਪਤ ਮਿਸ਼ਨ ਬਾਰੇ ਜਨਤਕ ਤੌਰ ਉੱਤੇ ਕੋਈ ਟਿੱਪਣੀ ਕੀਤੀ ਹੈ। ਅਸਲ ਵਿੱਚ ਗੂਗਲ ਚੀਨ ਵਿੱਚ ਆਪਣੀ ਵਾਪਸੀ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਗੂਗਲ ਨੇ 2010 ਦੇ ਵਿੱਚ ਚੀਨ ਵਿਚੋਂ ਆਪਣਾ ਕਾਰੋਬਾਰ ਸਮੇਟ ਲਿਆ ਸੀ। ਸਾਨਫਰਾਂਸਿਸਕੋ ਵਿਚ ‘ਵਾਈਰਡ-25’ ਕਾਨਫਰੰਸ ਨੂੰ ਸੰਬੋਧਨ ਕਰਨ ਮੌਕੇ ਸ੍ਰੀ ਪਿਚਾਈ ਨੇ ਕਿਹਾ ਕਿ ਇਹ ਪ੍ਰਾਜੈਕਟ ਅਜੇ ਮੁੱਢਲੀ ਸਟੇਜ ਉੱਤੇ ਹੈ, ਉਨ੍ਹਾਂ ਕਿਹਾ ਕਿ ਉੱਥੇ ਯੂਜ਼ਰਾਂ ਦੇ ਹਿਸਾਬ ਅਨੁਸਾਰ ਹੀ ਕੋਈ ਫੈਸਲਾ ਲਿਆ ਜਾਵੇਗਾ।

Post Views: 59
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਯਮਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਬਰਖਾਸਤ

Next Post

ਅਕਾਲੀ ਦਲ-ਬੀ.ਜੇ.ਪੀ. ਸਰਕਾਰ ਆਪਣੇ 10 ਸਾਲਾਂ ਦੌਰਾਨ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ-ਸਾਧੂ ਸਿੰਘ ਧਰਮਸੋਤ

Next Post
ਅਕਾਲੀ ਦਲ-ਬੀ.ਜੇ.ਪੀ. ਸਰਕਾਰ ਆਪਣੇ 10 ਸਾਲਾਂ ਦੌਰਾਨ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ-ਸਾਧੂ ਸਿੰਘ ਧਰਮਸੋਤ

ਅਕਾਲੀ ਦਲ-ਬੀ.ਜੇ.ਪੀ. ਸਰਕਾਰ ਆਪਣੇ 10 ਸਾਲਾਂ ਦੌਰਾਨ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ-ਸਾਧੂ ਸਿੰਘ ਧਰਮਸੋਤ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.