• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਕ੍ਰੀਮੀਆ ਕਾਲਜ ਹਮਲੇ ‘ਚ ਪੀੜਤਾਂ ਦੀ ਮੌਤ ਗੋਲੀਬਾਰੀ ਨਾਲ ਹੋਈ : ਜਾਂਚਕਰਤਾ

admin by admin
in WORLD
0
ਕ੍ਰੀਮੀਆ ਕਾਲਜ ਹਮਲੇ ‘ਚ ਪੀੜਤਾਂ ਦੀ ਮੌਤ ਗੋਲੀਬਾਰੀ ਨਾਲ ਹੋਈ : ਜਾਂਚਕਰਤਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮਾਸਕੋ— ਕ੍ਰੀਮੀਆ ਦੇ ਇਕ ਟੈਕਨੀਕਲ ਕਾਲਜ ‘ਚ ਬੁੱਧਵਾਰ ਨੂੰ ਹੋਏ ਇਕ ਹਮਲੇ ‘ਚ ਪੀੜਤਾਂ ਦੀ ਮੌਤ ਗੋਲੀਬਾਰੀ ਨਾਲ ਹੋਈ ਹੈ। ਰੂਸੀ ਜਾਂਚਕਰਤਾਵਾਂ ਨੇ ਪਹਿਲਾਂ ਦੱਸਿਆ ਸੀ ਕਿ ਇਨ੍ਹਾਂ ਦੀ ਮੌਤ ਦਾ ਕਾਰਨ ਧਮਾਕਾ ਸੀ। ਰੂਸੀ ਜਾਂਚ ਕਮੇਟੀ ਨੇ ਇਕ ਬਿਆਨ ‘ਚ ਕਿਹਾ ਕਿ ਹਾਲੇ ਤਕ 19 ਲੋਕਾਂ ਦੇ ਮਰਨ ਦੀ ਖਬਰ ਮਿਲੀ ਹੈ। ਸ਼ੁਰੂਆਤੀ ਜਾਂਚ ‘ਚ ਮ੍ਰਿਤਕਾਂ ਦੇ ਸਰੀਰ ‘ਤੇ ਗੋਲੀਆਂ ਦੇ ਜ਼ਖਮ ਮਿਲੇ ਹਨ। ਕਮੇਟੀ ਨੇ ਦੱਸਿਆ ਕਿ ਇਕ ਸੀ. ਸੀ. ਟੀ. ਵੀ. ਵੀਡੀਓ ‘ਚ ਇਕ ਵਿਅਕਤੀ ‘ਬੰਦੂਕ ਲੈ ਕੇ’ ਇੰਸਟੀਚਿਊਟ ‘ਚ ਦਾਖਲ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵਿਅਕਤੀ ਦੀ ਪਛਾਣ 18 ਸਾਲਾ ਵਲਾਦਿਸਵਾਲ ਰੋਸਾਲਿਕੋਵ ਦੇ ਰੂਪ ‘ਚ ਹੋਈ ਹੈ। ਉਸ ਦੀ ਲਾਸ਼ ਵੀ ਇਮਾਰਤ ਤੋਂ ਬਰਾਮਦ ਕਰ ਲਈ ਗਈ ਹੈ। ਪਹਿਲੀ ਰਿਪੋਰਟ ‘ਚ 17 ਲੋਕਾਂ ਦੇ ਮਰਨ ਦੀ ਖਬਰ ਸੀ ਪਰ ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ‘ਚ ਹਮਲਾਵਾਰ ਵੀ ਸ਼ਾਮਲ ਹੈ ਜਾਂ ਨਹੀਂ

Post Views: 53
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਲਸ਼ਕਰ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਹਲਾਕ, ਕੁਝ ਇਲਾਕਿਆਂ ’ਚ ਕਰਫਿਊ ਲਗਾਇਆ

Next Post

ਸਾਨੂੰ ਅੱਤਵਾਦ ਖਿਲਾਫ ਸਾਊਦੀ ਅਰਬ ਦੀ ਜ਼ਰੂਰਤ ਹੈ : ਟਰੰਪ

Next Post
ਸਾਨੂੰ ਅੱਤਵਾਦ ਖਿਲਾਫ ਸਾਊਦੀ ਅਰਬ ਦੀ ਜ਼ਰੂਰਤ ਹੈ : ਟਰੰਪ

ਸਾਨੂੰ ਅੱਤਵਾਦ ਖਿਲਾਫ ਸਾਊਦੀ ਅਰਬ ਦੀ ਜ਼ਰੂਰਤ ਹੈ : ਟਰੰਪ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.