• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home ENTERTAINMENT

ਈ.ਸੀ.ਈ. ਵਿਭਾਗ ਦੇ ਕਲਚਰ ਕਲੱਬ ਵੱਲੋਂ ਸਾਇੰਓਨਾਰਾ-2019 ਪ੍ਰੋਗਰਾਮ ਆਯੋਜਿਤ

admin by admin
in ENTERTAINMENT
0
ਈ.ਸੀ.ਈ. ਵਿਭਾਗ ਦੇ ਕਲਚਰ ਕਲੱਬ ਵੱਲੋਂ ਸਾਇੰਓਨਾਰਾ-2019 ਪ੍ਰੋਗਰਾਮ ਆਯੋਜਿਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ 27 ਨਵੰਬਰ, (ਪ੍ਰੈਸ ਕੀ ਤਾਕਤ ਬਿਊਰੋ) : ਈ.ਸੀ.ਈ. ਵਿਭਾਗ ਦੇ ਕਲਚਰ ਕਲੱਬ ਵੱਲੋਂ ਇੰਜ. ਅਮਨਦੀਪ ਕੌਰ ਧਾਲੀਵਾਲ ਦੀ ਅਗਵਾਈ ਵਿੱਚ ਸਾਇੰਓਨਾਰਾ-2019 ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਤੀਜੇ ਸਾਲ ਦੇ ਬੀ.ਟੈੱਕ ਅਤੇ ਪਹਿਲੇ ਸਾਲ ਦੇ ਐਮ.ਟੈਕ ਦੇ ਵਿਦਿਆਰਥੀਆਂ ਨੇ ਕ੍ਰਮਵਾਰ ਚੋਥੇ ਸਾਲ ਦੇ ਬੀ.ਟੈੱਕ ਦੇ ਅਤੇ ਐਮ.ਟੈਕ. (ਭਾਗ ਦੂਜਾ) ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਜਿਸ ਵਿੱਚ ਡਾ. ਮਨਜੀਤ ਸਿੰਘ ਡਾਇਰੈਕਟਰ ਪਲੇਸਮੈਂਟ, ਡਾ. ਜਸਵਿੰਦਰ ਸਿੰਘ, ਐਸੋਸੀਏਟ ਡਾਇਰੈਕਟਰ ਪਲੇਸਮੈਂਟ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਡਾਇਰੈਕਟਰ ਪਲੇਸਮੈਂਟ ਨੇ ਵਿਦਿਆਰਥੀ ਦੀ ਕੰਪਨੀਆਂ ਵਿੱਚ ਨਿਯੁਕਤੀ ਦੀ ਪੇਸ਼ਕਾਰੀ ਨੂੰ ਸਰਾਇਆ, ਉਨ੍ਹਾਂ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਆਂ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਕੰਪਨੀਆਂ ਦੇ ਵਿੱਚ ਵਧੀਆਂ ਪੇਸ਼ਕਾਰੀ ਵਿਖਾਉਣ ਲਈ ਨੁਕਤੇ ਵੀ ਸਾਂਝੇ ਕੀਤੇ। ਇਸ ਦੌਰਾਨ ਕਰਵਾਏ ਗਏ ਕਲਚਰਲ ਪ੍ਰੋਗਰਾਮ ਵਿੱਚ ਮਿਸ ਸਾਇਓਨਾਰਾ ਦਾ ਖਿਤਾਬ ਅਨੂਪਮਾ ਨੇ ਅਤੇ ਮਿਸਟਰ ਸਾਇਓਨਾਰਾ ਦਾ ਖਿਤਾਬ ਨੀਤੀਨ ਨੇ ਜਿੱਤਿਆ। ਇਸ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕਈ ਵੰਨਗੀਆਂ ਜਿਵੇਂਕਿ ਨਾਚ, ਸ਼ਾਇਰੀ, ਗੀਤਕਾਰੀ ਅਤੇ ਭੰਗੜਾ ਆਦਿਕ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਐਮ.ਐਸ. ਬੰਮਰਾਂ, ਮੁਖੀ, ਈ.ਸੀ.ਈ. ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁੱਭ ਇਛਾਵਾ ਦਿੱਤੀਆਂ। ਇਸ ਮੌਕੇ ਡਾ. ਗੁਰਮੀਤ ਕੌਰ, ਡਾ. ਰਣਜੀਤ ਕੌਰ, ਡਾ. ਕੁਲਵਿੰਦਰ ਸਿੰਘ, ਡਾ. ਦੀਪਕ ਸੈਣੀ, ਇੰਜ. ਗੋਤਮ ਕੋਸ਼ਲ, ਡਾ. ਸਿਮਰਨਜੀਤ ਸਿੰਘ, ਇੰਜ. ਅਮਨਦੀਪ ਕੌਰ ਧਾਲੀਵਾਲ, ਡਾ ਸੋਨੀਆਂ, ਡਾ. ਅਮਨਦੀਪ ਸਿੰਘ ਸੱਪਲ, ਡਾ. ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ, ਡਾ. ਰਾਜਬੀਰ ਕੌਰ, ਇੰਜ. ਅੰਮ੍ਰਿਤ ਕੌਰ, ਇੰਜ. ਦੀਪਤੀ ਬਾਂਸਲ, ਇੰਜ. ਮਨਦੀਪ ਕੌਰ ਅਤੇ ਕਈ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। 2020 ਸਾਲ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ ਇਹ ਸਮਾਗਮ ਯਾਦਗਾਰੀ ਸਮਾਰੌਹ ਵੱਜੋਂ ਨਿਬੜਿਆਂ।

Post Views: 53
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸਿੱਧੂ ਨੇ ਸਰਕਾਰੀਆ ਤੋਂ ਕਿਸਾਨਾਂ ਦੀਆਂ ਲੈਂਡ ਪੂਿਗ ਸਣੇ ਹੋਰ ਅਹਿਮ ਮੰਗਾਂ ਮੰਨਵਾਈਆਂ

Next Post

हरियाणा पुलिस एस टी एफ को मिली बडी कामयाबी, 2 लाख का ईनामी कुख्यात बदमाश गिरफ्तार

Next Post
हरियाणा पुलिस एस टी एफ को मिली बडी कामयाबी, 2 लाख का ईनामी कुख्यात बदमाश गिरफ्तार

हरियाणा पुलिस एस टी एफ को मिली बडी कामयाबी, 2 लाख का ईनामी कुख्यात बदमाश गिरफ्तार

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.