• Login
Saturday, May 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਪ੍ਰੈੱਸ ਸਬਦ ਦਾ ਦੁਰਉਪਯੋਗ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇ ਪ੍ਰਸਾਸਨ :ਜਿਲ੍ਹਾ ਪ੍ਰਧਾਨ ਸਿੰਦਬਾਦ

admin by admin
in PUNJAB
0
ਪ੍ਰੈੱਸ ਸਬਦ ਦਾ ਦੁਰਉਪਯੋਗ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇ ਪ੍ਰਸਾਸਨ :ਜਿਲ੍ਹਾ ਪ੍ਰਧਾਨ ਸਿੰਦਬਾਦ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਤਰਨਤਾਰਨ 1 ਸਤੰਬਰ (ਰਣਬੀਰ ਸਿੰਘ)- ਲੋਕਤੰਤਰ ਦੇ ਚੌਥੇ ਸਤੰਭ ਮੀਡੀਆ ਦੀ ਅਗਵਾਈ ਕਰਨ ਵਾਲੇ ਪੱਤਰਕਾਰ ਦੀ ਨਕਲ ਕਰਨ ਵਾਲੇ ਕੁੱਝ ਲੋਕਾਂ ਨੇ ਪ੍ਰੈੱਸ ਸ਼ਬਦ ਨੂੰ ਇੰਨਾ ਬਦਨਾਮ ਤੇ ਖਰਾਬ ਕਰ ਦਿੱਤਾ ਹੈ। ਕਿ ਅਸਲੀ ਪੱਤਰਕਾਰ ਦੀ ਪਹਿਚਾਣ ਨੂੰ ਪਹਿਚਾਨਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਹ ਸਬਦ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਦੇ ਜਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਇੱਕ ਵਿਸੇਸ਼ ਮੁਲਾਕਾਤ ਦੌਰਾਨ ਕਰਦੇ ਹੋਏ। ਜਿਲ੍ਹਾ ਪ੍ਰਸ਼ਾਸਨ ਤੋ ਪ੍ਰੈੱਸ ਸ਼ਬਦ ਦਾ ਦੁਰਉਪਯੋਗ ਰੋਕਣ ਦੀ ਅਪੀਲ ਕਰਦਿਆਂ ਕਹੇ ਉਨ੍ਹਾਂ ਕਿਹਾ ਕਿ ਇਹਨਾਂ ਲੋਕਾਂ ਦੇ ਖਿਲਾਫ ਤੁਰੰਤ  ਸਖਤ ਐਕਸ਼ਨ ਲਿਆ ਜਾਵੇ ਤੇ ਜਿਹਨਾਂ ਵਾਹਨਾਂ ਤੇ ਬਿਨਾਂ ਕਿਸੀ ਅਥਾਰਟੀ ਤੇ ਪ੍ਰੈੱਸ ਲਿਖਿਆ ਹੋਇਆ ਹੈ । ਉਹਨਾਂ ਵਾਹਨਾ ਨੂੰ ਜਬਤ ਕੀਤਾ ਜਾਵੇ ਤਾਂ ਕਿ ਜੋ ਅਸਲੀ ਪੱਤਰਕਾਰ ਦੀ ਪਹਿਚਾਣ ਤੇ ਮਾਨ ਸਨਮਾਨ ਨੂੰ ਸੁਰੱਖਿਅਤ ਤੇ ਕਾਇਮ ਰੱਖਿਆ ਜਾ ਸਕੇ ।

Post Views: 133
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Appeal to stop abuseImmediately against the peopleIt is becoming increasingly difficult to identify the real journalistlatest newslatest updates on punjabpress ki taquat newspunjab newsSome people who imitate a journalist have made the word press so infamousStrict action should be takenThe fourth pillar of democracy is media leadershipThe identity and dignity of the real journalist can be protected and maintainedThe press is written without any authorityThe vehicle was seizedtop 10 news
Previous Post

ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਅਕਾਲੀ ਦਲ ਦੇ ਟਰੇਡ ਐਂਡ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਨਿਯੁਕਤ -ਪ੍ਰਿੰਸ ਲਾਂਬਾ ਕਈ ਦਹਾਕਿਆਂ ਤੋਂ ਲੜ ਰਹੇ ਹਨ ਵਪਾਰੀਆਂ ਦੇ ਹੱਕਾਂ ਦੀ ਲੜਾਈ: ਐਨ.ਕੇ. ਸ਼ਰਮਾ

Next Post

टैलेंटेड युवा एक्टर सिद्धार्थ शुक्ला के निधन से शोक की लहर, बॉलीवुड में मातम

Next Post
टैलेंटेड युवा एक्टर सिद्धार्थ शुक्ला के निधन से शोक की लहर, बॉलीवुड में मातम

टैलेंटेड युवा एक्टर सिद्धार्थ शुक्ला के निधन से शोक की लहर, बॉलीवुड में मातम

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.