• Login
Sunday, May 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਬਾਬਾ ਸ਼੍ਰੀ ਚੰਦ੍ਰ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿਚ ਸਜਾਇਆ ਨਗਰ ਕੀਰਤਨ: ਸੰਗਤਾਂ ਵਿਚ ਭਾਰੀ ਉਤਸ਼ਾਹ

admin by admin
in PUNJAB
0
ਬਾਬਾ ਸ਼੍ਰੀ ਚੰਦ੍ਰ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿਚ ਸਜਾਇਆ ਨਗਰ ਕੀਰਤਨ: ਸੰਗਤਾਂ ਵਿਚ ਭਾਰੀ ਉਤਸ਼ਾਹ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 14 ਸਤੰਬਰ (ਰੌਣਕ ਸਿੰਘ)- ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੇਠੇ ਸਪੁੱਤਰ ਧੰਨ ਧੰਨ ਬਾਬਾ ਸ਼੍ਰੀ ਚੰਦ੍ਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ -ਛਾਇਆ ਹੇਠ ਪਟਿਆਲਾ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਦੁਪਹਿਰ 3:00 ਵਜੇ ਦਰਬਾਰ ਬਾਬਾ ਸ਼੍ਰੀ ਚੰਦ੍ਰ ਜੀ, ਨੇੜੇ ਮਾਈ ਜੀ ਦੀ ਸਰਾ ਤੋਂ ਆਰੰਭ ਹੋ ਕੇ ਗੁ.ਪੰਚਾਇਤੀ ਸੁਈਗਰਾ ਮੁਹੱਲਾ , ਜੱਟਾ ਵਾਲਾ ਚੌਂਤਰਾ, ਸਰਹਿੰਦੀ ਬਜਾਰ, ਛੋਟੀ ਸਬਜ਼ੀ ਮੰਡੀ, ਦਾਲ ਦਲੀਆਂ ਚੌਕ ਤੋਂ ਹੁੰਦਾ ਹੋਇਆ ਵਾਪਸ ਦਰਬਾਰ ਬਾਬਾ ਸ਼੍ਰੀ ਚੰਦ੍ਰ ਜੀ ਵਿਖੇ ਸਮਾਪਤ ਹੋਇਆ। ਵੱਖ -ਵੱਖ ਥਾਵਾਂ ‘ਤੇ ਸੰਗਤਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿਚ ਸ਼ਬਦੀ ਜੱਥੇ , ਸਕੂਲੀ ਬੱਚੇ, ਬੈਂਡ ਵਾਜੇ , ਗਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ। ਚੱਲ ਰਹੇ ਰੋਜਾਨਾ ਸਵਾ ਲੱਖ ਮੂਲ ਮੰਤਰ ਜਾਪ, ਰੋਜਾਨਾ 101 ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਸ਼੍ਰੀ ਅਖੰਡ ਸੰਪਟ ਪਾਠ ਸਾਹਿਬ ਜੀ ਦੇ ਭੋਗ ਸਵੇਰੇ 15 ਸਤੰਬਰ 2021 ਨੂੰ ਪਾਏ ਜਾਣਗੇ। ਉਪਰੰਤ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤਕ ਕੀਰਤਨ ਦੇ ਦੀਵਾਨ ਵੀ ਸਜਾਏ ਜਾਣਗੇ। ਜਿਸ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਜਗਤੇਸ਼ਵਰ ਸਿੰਘ ਸ਼ਾਨ, ਭਾਈ ਸਿਮਰਨਜੀਤ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਵਾਲੇ, ਅਤੇ ਹੋਰ ਵੀ ਪੰਥ ਪ੍ਰਸਿੱਧ ਕੀਰਤਨੀਏ ਤੇ ਕਥਾ ਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ।

Post Views: 78
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Darbar Baba Shri Chandra JiDifferent placesEldest son of Dhan Dhan Shri Guru Nanak Dev JiGatka partieslatest newslatest updates on punjabNear Mai Ji's SaraOf Baba Shri Chandra Maharaj Jipress ki taquat newspunjab newsThe band playsThe essence is shownThe narrators will delight the sangattop 10 newsVerbal batches in Nagar Kirtan
Previous Post

भूजल का स्तर ऊँचा उठाने सम्बन्धी पंजाब विधान सभा की विशेष कमेटी ने रिपोर्ट स्पीकर को सौंपी

Next Post

अखिल भारतीय विद्यार्थी परिषद झांसी जिला का अभ्यास वर्ग हुआ संपन्न

Next Post
अखिल भारतीय विद्यार्थी परिषद झांसी जिला का अभ्यास वर्ग हुआ संपन्न

अखिल भारतीय विद्यार्थी परिषद झांसी जिला का अभ्यास वर्ग हुआ संपन्न

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.