• Login
Tuesday, June 2, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਇੰਜ. ਗੋਪਾਲ ਸ਼ਰਮਾ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਡਾਇਰੈਕਟਰ ਕਮਰਸ਼ੀਅਲ ਵਜੋ ਅਹੁਦਾ ਸੰਭਾਲਿਆ

admin by admin
in PUNJAB
0
ਇੰਜ. ਗੋਪਾਲ ਸ਼ਰਮਾ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਡਾਇਰੈਕਟਰ ਕਮਰਸ਼ੀਅਲ ਵਜੋ ਅਹੁਦਾ ਸੰਭਾਲਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ 12 ਜੂਨ, (ਪ੍ਰੈਸ ਕੀ ਤਾਕਤ ਬਿਊਰੋ): ਇੰਜੀਨੀਅਰ ਗੋਪਾਲ ਸ਼ਰਮਾ ਨੇ ਅੱਜ ਇਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਡਾਇਰੈਕਟਰ ਕਮਰਸ਼ੀਅਲ ਵਜੋ ਆਪਣੇ ਅਹੁਦਾ ਸੰਭਾਲ ਲਿਆ ਹੈ। ਇਹ ਪ੍ਰਗਟਾਵਾ ਇਥੇ ਪੀਐਸਪੀਸੀਐਲ ਦੇ ਬੁਲਾਰੇ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕੀਤਾ ਗਿਆ।
ਪੰਜਾਬ ਸਰਕਾਰ ਨੇ ਇੰਜੀਨੀਅਰ ਗੋਪਾਲ ਸ਼ਰਮਾ ਨੂੰ 2 ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਹੈ। ਇੰਜੀਨੀਅਰ ਗੋਪਾਲ ਸ਼ਰਮਾ ਦਾ ਜਨਮ 19 ਸਤੰਬਰ, 1962 ਨੂੰ ਹੋਇਆ । ਓਹਨਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਈ. (ਇਲੈਕਟ੍ਰੀਕਲ ਗ੍ਰੈਜੂਏਟ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਬੀ.ਏ. ਕੀਤੀ।
ਇੰਜੀਨੀਅਰ ਗੋਪਾਲ ਸ਼ਰਮਾ ਨੇ 1985 ਵਿਚ ਪੀਐਸਈਬੀ ਵਿਚ ਸਹਾਇਕ ਇੰਜੀਨੀਅਰ ਵਜੋਂ ਸ਼ਾਮਲ ਹੋਏ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ਤਕ ਪਹੁੰਚੇ ਅਤੇ ਪੀਐਸਪੀਸੀਐਲ ਨੂੰ 35 ਸਾਲਾਂ ਤੋਂ ਵੱਧ ਸਮੇਂ ਲਈ ਸੇਵਾ ਕੀਤੀ। ਇੰਜੀਨੀਅਰ ਗੋਪਾਲ ਸ਼ਰਮਾ ਨੇ 1985 ਵਿਚ ਪੀਐਸਈਬੀ ਵਿਚ ਸਹਾਇਕ ਇੰਜੀਨੀਅਰ ਵਜੋਂ ਸ਼ਾਮਲ ਹੋਏ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ਤਕ ਪਹੁੰਚੇ ਅਤੇ ਪੀਐਸਪੀਸੀਐਲ ਵਿਚ 35 ਸਾਲਾਂ ਤੋਂ ਵੱਧ ਸਮੇਂ ਲਈ ਸੇਵਾ ਕੀਤੀ। ਓਹਨਾ ਨੇ ਚੀਫ ਇੰਜੀਨੀਅਰ ਡਿਸਟ੍ਰੀਬਿਸ਼ਨ ਨੌਰਥ , ਚੀਫ ਇੰਜੀਨੀਅਰ ਈ.ਏ. ਅਤੇ ਇਨਫੋਰਸਮੈਂਟ, ਐਸ.ਈ ਡਿਸਟ੍ਰੀਬਿਸ਼ਨ ਜਲੰਧਰ ਅਤੇ ਸੀਨੀਅਰ ਐਕਸੀਅਨ ਇਨਫੋਰਸਮੈਂਟ, ਹੁਸ਼ਿਆਰਪੁਰ ਵਜੋਂ ਵੱਖ ਵੱਖ ਮਹੱਤਵਪੂਰਨ ਅਹੁਦੇ ‘ਤੇ ਸੇਵਾਵਾਂ ਨਿਭਾਈਆਂ. । ਗੋਪਾਲ ਸ਼ਰਮਾ ਇੰਜੀਨੀਅਰ ਆਰ.ਪੀ.ਓ. ਗਰਗ ਦੀ ਥਾਂ ਸ਼ਾਮਲ ਹੋਏ ਹਨ।

Post Views: 39
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਬਿਨਾਂ ਮਨਜੂਰੀ ਤੋਂ ਵਿਆਹ ਸਮਾਗਮ ਦਾ ਆਯੋਜਨ ਕਰਨ ਵਾਲੇ ਹੋਟਲ ‘ਬਿੱਗ ਵੇਅ’ ਦੇ ਖਿਲਾਫ ਕਾਰਵਾਈ

Next Post

सुप्रीम कोर्ट की दिल्ली सरकार को फटकार, कहा – करोना के मरीजों से जानवरों से बदतर सलूक

Next Post
सुप्रीम कोर्ट की दिल्ली सरकार को फटकार, कहा – करोना के मरीजों से जानवरों से बदतर सलूक

सुप्रीम कोर्ट की दिल्ली सरकार को फटकार, कहा - करोना के मरीजों से जानवरों से बदतर सलूक

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.