• Login
Saturday, July 11, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home HARYANA

ਹਰਿਆਣਾ ਰਾਜ ਹਜ ਕਮੇਟੀ ਨੇ ਸਾਲ 2021 ਲਈ ਹਾਜੀਆਂ ਤੋਂ ਬਿਨੈ ਮੰਗੇ

admin by admin
in HARYANA, WORLD
0
ਹਰਿਆਣਾ ਰਾਜ ਹਜ ਕਮੇਟੀ ਨੇ ਸਾਲ 2021 ਲਈ ਹਾਜੀਆਂ ਤੋਂ ਬਿਨੈ ਮੰਗੇ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 7 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਰਾਜ ਹਜ ਕਮੇਟੀ ਨੇ ਸਾਲ 2021 ਵਿਚ ਹਜ ਯਾਤਰਾ ਕਰਨ ਲਈ ਹਾਜੀਆਂ ਤੋਂ ਬਿਨੈ ਮੰਗੇ ਹਨ| ਬਿਨੈ ਕਰਨ ਦੀ ਆਖਰੀ ਮਿਤੀ 10 ਦਸੰਬਰ, 2020 ਹੈ| ਨਿਰਧਾਰਿਤ ਦਸਤਾਵੇਜਾਂ ਨਾਲ ਬਿਨੈ ਅਖਿਲ ਭਾਰਤੀ ਹਜ ਕਮੇਟੀ ਦੀ ਵੈਬਸਾਇਟ http:/hajcommittee.gov.in ‘ਤੇ ਕੀਤਾ ਜਾ ਸਕਦਾ ਹੈ|
ਹਰਿਆਣਾ ਰਾਜ ਹਜ ਕਮੇਟੀ, ਚੰਡੀਗੜ• ਦੇ ਕਾਰਜਕਾਹਰੀ ਅਧਿਕਾਰੀ ਸੁਭਾਨਦੀਨ ਭੱਟੀ ਕਿਹਾ ਕਿ ਬਿਨੈਕਾਰ ਆਨਲਾਇਨ ਬਿਨੈ ਕਰਨ ਤੋਂ ਪਹਿਲਾਂ ਅਖਿਤ ਭਾਰਤੀ ਹਜ ਕਮੇਟੀ ਦੇ ਦਿਸ਼ਾ-ਨਿਦੇਸ਼ਾਂ ਨੂੰ ਸਾਵਧਾਨੀ ਨਾਲ ਪੜਣ ਤੋਂ ਬਾਅਦ ਹੀ ਆਪਣੀ ਸਹੂਲਤ ਅਨੁਸਾਰ ਯਾਤਰਾ ਸ਼ੁਰੂ ਕਰਨ ਦੀ ਥਾਂ ਦੀ ਚੋਣ ਕਰਨ| ਇਕ ਵਾਰ ਚੁਣੇ ਵਿਕਲਪਾਂ ਨੂੰ ਬਠਾਅਦ ਵਿਚ ਬਦਲਣ ਦੀ ਇਜਾਜਤ ਨਹੀਂ ਹੋਵੇਗੀ| ਯਾਤਰੀਆਂ ਦੇ ਠਹਿਰਣ ਦੀ ਵਿਵਸਥਾ ਹਵਾਈ ਕਿਰਾਏ ‘ਤੇ ਨਿਰਭਰ ਹੋਵੇਗੀ|
ਉਨਾਂ ਕਿਹਾ ਕਿ ਹਜ ਬਿਨੈਕਾਰ ਬਿਨੈ ਲਈ ਕੋਈ ਮੁਸ਼ਕਲ ਜਾਂ ਅਸਹੂਲਤ ਮਹਿਸੂਸ ਕਰਨ ‘ਤੇ ਹਰਿਆਣਾ ਰਾਜ ਕਮੇਟੀ ਦੇ ਫੋਨ ਨੰਬਰ 0172-2741438 ਜਾਂ ਅਖਿਤ ਭਾਰਤੀ ਹਜ ਕਮੇਟੀ ਦੇ ਫੋਨ ਨੰਬਰ 022-22107070 ‘ਤੇ ਸੰਪਰਕ ਕਰ ਸਕਦੇ ਹਨ|
ਉਨਾਂ ਕਿਹਾ ਕਿ ਸਾਲ 2020 ਦੌਰਾਨ ਹਜ ਯਾਤਰਾ ਕੋਰੋਨਾ ਵਾਇਰਸ ਕਾਰਣ ਸੰਭਵ ਨਹੀਂ ਹੋ ਪਾਈ ਸੀ|

Post Views: 79
  • Facebook
  • Twitter
  • WhatsApp
  • Telegram
  • Facebook Messenger
  • Copy Link
Tags: makka madina namaz 2021
Previous Post

ਮੁੱਖ ਮੰਤਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਵਰਚੁਅਲ ਢੰਗ ਨਾਲ 2625 ਟੈਬਲੇਟਸ ਦੀ ਵੰਡ, 1467 ਸਮਾਰਟ ਸਕੂਲਾਂ ਦਾ ਕੀਤਾ ਉਦਘਾਟਨ

Next Post

CAPT AMARINDER SPEAKS TO AMIT SHAH ON GOODS TRAIN SERVICES ISSUE, SAYS HOPEFUL OF EARLY RESOLUTION

Next Post
ਦਿੱਲੀ ਵਿੱਚ ਸ਼ਾਂਤੀ ਭੰਗ ਕਰਨ ਨਹੀਂ ਸਗੋਂ ਇਸ ਦੀ ਰਾਖੀ ਕਰਨ ਆਏ ਹਾਂ – ਕੈਪਟਨ

CAPT AMARINDER SPEAKS TO AMIT SHAH ON GOODS TRAIN SERVICES ISSUE, SAYS HOPEFUL OF EARLY RESOLUTION

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.