ਪਾਤੜਾਂ, 24 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪਾਤੜਾਂ ਦੇ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਤੇਜ ਰਫਤਾਰ ਨਾਲ ਆਉਂਦੇ ਇੱਕ ਟਰਾਲੇ ਨੇ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਲਪੇਟ ਵਿੱਚ ਲਿਆ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਫਰਾਰ ਹੋਏ ਟਰਾਲੇ ਚਾਲਕ ਨੇ ਸ਼ਿਵ ਮੰਦਿਰ ਦੇ ਸਾਹਮਣੇ ਇਕ ਰੇਹੜੀ ਵਾਲੇ ਨੂੰ ਵੀ ਲਪੇਟ ਵਿੱਚ ਲਿਆ ਪਰ ਉਸ ਦੀ ਜਾਨ ਬਚ ਗਈ.
© 2023 presskitaquat.com - Powered by AMBIT SOLUTIONS.
© 2023 presskitaquat.com - Powered by AMBIT SOLUTIONS.