• Login
Monday, July 13, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home DELHI

ਚੰਡੀਗੜ ਪ੍ਰੈਸ ਕਲੱਬ ਦੇ ਪ੍ਰਧਾਨ ਬਣੇ ਨਲਿਨ ਅਚਾਰੀਆ, ਰਮੇਸ਼ ਹਾਂਡਾਂ ਨੂੰ 11 ਵੋਟਾਂ ਨਾਲ ਹਰਾਇਆ, ਸੈਕਟਰੀ ਜਰਨਲ ਬਣੇ ਰਾਜਿੰਦਰ ਨਗਰਕੋਟੀ

admin by admin
in DELHI, HARYANA, PUNJAB
0
ਚੰਡੀਗੜ ਪ੍ਰੈਸ ਕਲੱਬ ਦੇ ਪ੍ਰਧਾਨ ਬਣੇ ਨਲਿਨ ਅਚਾਰੀਆ, ਰਮੇਸ਼ ਹਾਂਡਾਂ ਨੂੰ 11 ਵੋਟਾਂ ਨਾਲ ਹਰਾਇਆ, ਸੈਕਟਰੀ ਜਰਨਲ ਬਣੇ ਰਾਜਿੰਦਰ ਨਗਰਕੋਟੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ (ਨਾਗਪਾਲ) ਚੰਡੀਗੜ ਪ੍ਰੈਸ ਕਲੱਬ ਦੀਆਂ ਚੋਣਾਂ ਵਿੱਚ ਤੱਕੜੀ ਜਿੱਤ ਹਾਂਸਲ ਕਰਦੇ” ਨਲਿਨ ਅਚਾਰੀਆ ਨੇ ਰਮੇਸ਼ ਹਾਂਡਾਂ, ਨੂੰ 11ਵੋਟਾਂ ਨਾਲ ਹਰਾ ਦਿੱਤਾ ਜਦਕਿ ਰਾਜਿੰਦਰ ਨਗਰਕੋਟੀ, ਬਣੇ ਸੈਕਟਰੀ ਜਰਨਲ” ਹਾਂਡਾ – ਦੁੱਗਲ-ਨਗਰਕੋਟੀ ਪੈਨਲ ਨੇ ਕੀਤਾ ਕਲੀਨ ਸਵੀਪ ਪਰ ਪ੍ਰਧਾਨਗੀ ਪਦ ਨਹੀਂ ਬਚਾ ਸਕੇ
ਸੀਨੀਅਰ ਵਾਇਸ ਪ੍ਰਧਾਨ ਬਣੇ ਸੋਰਭ ਦੁੱਗਲ ,ਵਾਇਸ ਪ੍ਰਧਾਨ 1 (ਮਹਿਲਾ) ਮੋਨਾ ਬਣੀ, ਵਾਇਸ ਪ੍ਰਧਾਨ 2 ਰਾਜੇਸ਼ ਢੱਲ , ਸੈਕਟਰੀ ਜਰਨਲ ਬਣੇ ਰਾਜਿੰਦਰ ਨਗਰਕੋਟੀ,ਜਾਇੰਟ ਸੈਕਟਰੀ 1 ਬਣੇ ਦੁਸ਼ੰਤ ਪੁੰਧੀਰ, ਜਾਇੰਟ ਸੈਕਟਰੀ 2 ਕਰਨੈਲ ਸਿੰਘ ਰਾਣਾ, ਸੈਕਟਰੀ ਬਣੇ ਮਨਸਾ ਰਾਮ ਰਾਵਤ, ਜਦਕਿ ਕੈਸੀ਼ਅਰ ਬਣੇ ਉਮੇਸ਼ ਸ਼ਰਮਾ ਚੰਡੀਗੜ ਪ੍ਰੈਸ ਕਲੱਬ ਦੀ ਚੋਣ ਸਾ਼ਤੀ ਨਾਲ ਸੰਪੰਨ ਹੋਈ ਪ੍ਰੈਸ ਕਲੱਬ ਦੀਆਂ ਚੋਣਾਂ ਵਿੱਚ ਦੂਰੋਂ ਦੂਰੋਂ ਲੋਕ ਜ਼ਰੂਰੀ ਕੰਮ ਛੱਡ ਕੇ ਵੀ ਆਪਣੇ ਸੰਵਿਧਾਨਕ ਹੱਕ ਦੀ ਪੂਰਤੀ ਵਾਸਤੇ ਚੰਡੀਗੜ ਪ੍ਰੈਸ ਕਲੱਬ ਪਹੁੰਚੇ ਇੱਥੋਂ ਤੱਕ ਕਿ ਦੈਨਿਕ ਭਾਸਕਰ ਦੇ ਸੀਨੀਅਰ ਫੋਟੋ ਜਰਨਲਿਸਟ ਰਵਿੰਦਰ ਸਿੰਘ ਭਾਟੀਆ ਵਿਸ਼ੇਸ਼ ਤੋਰ ਕਾਨਪੁਰ ਤੋਂ ਵੋਟ ਪਾਉਣ ਲਈ ਇੱਥੇ ਪੁਹੰਚੇ ਜਿੱਥੇ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਮਿਲਕੇ ਉਹਨਾਂ ਦੀ ਖੁਸ਼ੀ ਵੇਖਣ ਵਾਲੀ ਬਣਦੀ ਸੀ

Post Views: 51
  • Facebook
  • Twitter
  • WhatsApp
  • Telegram
  • Facebook Messenger
  • Copy Link
Tags: defeats Ramesh Handa by 11 votesNalin Acharya becomes president of Chandigarh Press ClubRajinder Nagarkoti becomes secretary general
Previous Post

ਪ੍ਰਾਈਵੇਟ ਲੈਬਾਰਟਰੀਆਂ ਅਤੇ ਹਸਪਤਾਲਾਂ ਲਈ ਕੋਵਿਡ-19 ਪਾਜ਼ੇਟਿਵ ਕੇਸਾਂ ਬਾਰੇ ਸਿਵਲ ਸਰਜਨਾਂ ਨੂੰ ਸੂਚਿਤ ਕਰਨਾ ਲਾਜ਼ਮੀ: ਬਲਬੀਰ ਸਿੱਧੂ

Next Post

ਅਮਰਿੰਦਰ ਵੱਲੋਂ ਪੰਜਾਬ ਵਿੱਚ ਕੋਵਿਡ ਬੰਦਿਸ਼ਾਂ 10 ਅਪਰੈਲ ਤੱਕ ਵਧਾਉਣ ਦੇ ਹੁਕਮ, ਭੀੜ ਵਾਲੇ ਇਲਾਕਿਆਂ ਵਿੱਚ ਮੋਬਾਈਲ ਟੀਕਾਕਰਨ ਦੇ ਆਦੇਸ਼

Next Post
File Photo

ਅਮਰਿੰਦਰ ਵੱਲੋਂ ਪੰਜਾਬ ਵਿੱਚ ਕੋਵਿਡ ਬੰਦਿਸ਼ਾਂ 10 ਅਪਰੈਲ ਤੱਕ ਵਧਾਉਣ ਦੇ ਹੁਕਮ, ਭੀੜ ਵਾਲੇ ਇਲਾਕਿਆਂ ਵਿੱਚ ਮੋਬਾਈਲ ਟੀਕਾਕਰਨ ਦੇ ਆਦੇਸ਼

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.