• Login
Sunday, July 12, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home DELHI

8 ਅਪ੍ਰੈਲ ਨੂੰ ਕਾਕਾ ਰਾਮ ਵਰਮਾ ਦੇਸ ਦੇ ਹਜਾਰਾਂ ਵਿਦਿਆਰਥੀਆਂ ਨੂੰ ਫਾਇਰ ਸੇਫਟੀ ਫਸਟ ਏਡ ਬੈਵੀਨਾਰ ਰਾਹੀ ਜਾਣਕਾਰੀ ਦੇਣਗੇ।

admin by admin
in DELHI, ENGLISH NEWS, ENTERTAINMENT, HARYANA, INDIA, PUNJAB, SPORTS, WORLD
0
8 ਅਪ੍ਰੈਲ ਨੂੰ ਕਾਕਾ ਰਾਮ ਵਰਮਾ ਦੇਸ ਦੇ ਹਜਾਰਾਂ ਵਿਦਿਆਰਥੀਆਂ ਨੂੰ ਫਾਇਰ ਸੇਫਟੀ ਫਸਟ ਏਡ ਬੈਵੀਨਾਰ ਰਾਹੀ ਜਾਣਕਾਰੀ ਦੇਣਗੇ।
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਨੈਸਨਲ ਇੰਸਟੀਚਿਊਟ ਆਫ ਡਿਜਾਸਟਰ ਮੈਨੇਜਮੈਂਟ ਰਾਹੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਫਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਸੀਪੀਆਰ ਆਵਾਜਾਈ ਸੁਰੱਖਿਆ ਅਤੇ ਕਿਸੇ ਸੰਕਟ ਸਮੇ ਜਾਨੀ ਤੇ ਮਾਲੀ ਨੁਕਸਾਨ ਘੱਟ ਕਰਨ ਦੀ ਸਿਖਲਾਈ ਦੇਣ ਹਿਤ ਚਾਇਲਡ ਸੈਂਟਰਿਕ ਡਿਜਾਂਸਟਰ ਰਿਸਕ ਰਿਡੈਕਸਨ ਸੈਟਰ 2020 ਵਿੱਚ ਸੁਰੂ ਕੀਤਾ। ਸੈਟਰ ਦੇ ਰਾਸਟਰੀ ਕੋਆਰਡੀਨੇਟਰ ਡਾ ਅੈਸ ਬਾਲੂ ਵਲੋ ਸਮੇਂ ਸਮੇਂ ਬੈਵੀਨਾਰ ਕਰਵਾਕੇ ਦੇਸ ਦੇ ਹਜਾਰਾਂ ਵਿਦਿਆਰਥੀਆਂ ਨੂੰ ਕੁਦਰਤੀ ਅਤੇ ਮਨੁੱਖੀ ਆਫਤਾਵਾ, ਅੱਗ, ਗੈਸ ਲੀਕ ਹੋਣ, ਬਿਜਲੀ ਦੇ ਕਰੰਟ, ਬੇਸਿਕ ਫਸਟ ਏਡ, ਸੀਪੀਆਰ, ਆਵਾਜਾਈ ਨਿਯਮਾਂ ਹੋਮ ਨਰਸਿੰਗ ਅਤੇ ਸੰਕਟ ਸਮੇ ਜਾਨੀ ਤੇ ਮਾਲੀ ਨੁਕਸਾਨ ਘੱਟ ਕਰਨ ਹਿਤ ਸਿਖਲਾਈ ਦਿੱਤੀ ਜਾ ਰਹੀ ਹੈ। ਪਟਿਆਲਾ ਦੇ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਜਿਲਾ ਟਰੇਨਿੰਗ ਸੁਪਰਵਾਈਜ਼ਰ ਅਤੇ ਫਸਟ ਏਡ ਸਿਹਤ ਸੇਫਟੀ ਮਿਸ਼ਨ ਦੇ ਚੀਫ ਟਰੇਨਰ ਸ੍ਰੀ ਕਾਕਾ ਰਾਮ ਵਰਮਾ ਨੂੰ ਭਾਰਤ ਸਰਕਾਰ ਦੇ ਆਫਤ ਪ੍ਰਬੰਧਨ ਵਿਭਾਗ ਵੱਲੋਂ 8 ਅਪ੍ਰੈਲ ਨੂੰ ਸਾਮੀ 3 ਤੋ 5 ਵਜੇ ਤੱਕ ਦੇਸ ਦੇ ਹਜਾਰਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਫਾਇਰ ਸੇਫਟੀ ਗੈਸਾਂ ਲੀਕ ਹੋਣ ਬਿਜਲੀ ਦੁਰਘਟਨਾਵਾਂ ਅਤੇ ਬੇਸਿਕ ਫਸਟ ਏਡ ਰੈਸਕਿਯੂ ਬਨਾਉਟੀ ਸਾਹ ਦੇਣ ਸੀਪੀਆਰ ਵਿਸੇ ਤੇ ਜਾਣਕਾਰੀ ਦੇਣ ਲਈ ਬੇਨਤੀ ਕੀਤੀ ਹੈ ਜਿਸ ਹਿਤ ਉਨਾ ਦੀ ਮਦਦ ਬਟਾਲਾ ਸਿਵਲ ਡਿਫੈਂਸ ਦੇ ਚੀਫ ਬਾਰਡਰ ਸ੍ਰੀ ਹਰਬੰਕਸ ਸਿੰਘ ਮੁਗਲ ਫੈਡਰਲ ਫੈਕਟਰੀ ਦੇ ਸੇਫਟੀ ਮੈਨੇਜਰ ਸ੍ਰੀ ਗੋਰਵ ਕਾਲੀਆ ਦੀ ਮਦਦ ਕਰਨਗੇ। ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅੱਜ ਵਿਦਿਆਰਥੀਆਂ ਕੋਲ ਪੜਾਈ ਦੀ ਡਿਗਰੀ ਤਾ ਹੈ ਪਰ ਦੇਸ ਅਤੇ ਵਿਸ਼ੇਸ ਤੌਰ ਤੇ ਵਿਦੇਸ਼ਾ ਦੀਆ ਸੰਸਥਾਵਾਂ ਇਹ ਜਾਚ ਕਰਦੀਆ ਹਨ ਕਿ ਨੋਜਵਾਨਾਂ ਨੂੰ ਕਿਤਾਬੀ ਗਿਆਨ ਤੋ ਇਲਾਵਾ ਆਪਣੇ ਰਾਸ਼ਟਰ , ਪਬਲਿਕ , ਸੰਸਥਾਵਾਂ ਵਿਖੇ ਸੰਕਟ ਸਮੇ ਜਾਨੀ ਤੇ ਮਾਲੀ ਨੁਕਸਾਨ ਘੱਟ ਕਰਨ ਲਈ ਦੀ ਜਜਬਾ ਅਤੇ ਟਰੇਨਿੰਗ ਵੀ ਜਰੂਰ ਹੋਵੇ ਕਿਉਂਕਿ ਕਿਸੇ ਵੀ ਆਫਤ ਜਾ ਦੁਰਘਟਨਾ ਸਮੇ ਪੁਲਿਸ ਅੈਬੂਲੈਸ ਫਾਇਰ ਬ੍ਰਿਗੇਡ 30/40 ਮਿੰਟਾ ਮਗਰੋਂ ਅਤੇ ਆਫਤ ਪ੍ਰਬੰਧਨ ਟੀਮਾ ਕਈ ਘੰਟਿਆ ਮਗਰੋਂ ਮਦਦ ਕਰਨ ਲਈ ਪਹੁੰਚਦੇ ਹਨ ਜਦਕਿ ਬਹੁਤ ਸੀਰੀਅਸ ਲੋਕ 10/20 ਮਿੰਟਾਂ ਵਿੱਚ ਸਾਹ ਦਿਲ ਜਾ ਦਿਮਾਗ ਬੰਦ ਹੋਣ ਜਾ ਬਹੁਤ ਖੂਨ ਨਿਕਲਣ, ਗੈਸਾਂ ਪਾਣੀ ਜਾ ਮੱਲਵਿਆ ਵਿੱਚ ਫਸੇ ਰਹਿਣ ਕਰਕੇ ਦਮ ਤੋੜ ਜਾਂਦੇ ਹਨ ਅਤੇ ਅੱਗ ਗੈਸ ਬਿਜਲੀ ਦੀ ਤਬਾਹੀ 10/20 ਮਿੰਟਾਂ ਵਿੱਚ ਬਰਬਾਦੀ ਕਰ ਦਿੰਦੇ ਹਨ, ਅਤੇ ਸਰਕਾਰੀ ਮਦਦ ਪਹੁੰਚਣ ਸਮੇਂ ਪੀੜਤਾਂ ਦੀਆਂ ਲਾਸਾ ਅਤੇ ਮਲੱਵੇ ਦੇ ਢੇਰ ਮਿਲਦੇ ਹਨ ਜਦਕਿ ਹਰੇਕ ਇਮਾਰਤ ਅਤੇ ਵਹੀਕਲ ਵਿੱਚ ਅੱਗ ਬੁਝਾਊ ਸਿਸਟਮ ਅਤੇ ਫਸਟ ਏਡ ਬਕਸੇ ਲਗਾਏ ਹੁੰਦੇ ਹਨ ਪਰ ਟਰੇਨਿੰਗ ਨਾ ਹੋਣ ਕਾਰਨ ਕੋਈ ਵੀ ਇਨਾ ਸੇਫਟੀ ਸਾਮਾਨ ਦੀ ਵਰਤੋ ਕਰਨ ਹਿੱਤ ਸਮਰਥ ਨਹੀਂ ਹੁੰਦਾ। ਸ੍ਰੀ ਕਾਕਾ ਰਾਮ ਵਰਮਾ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਗ੍ਰਹਿ ਵਿਭਾਗ ਨੂੰ ਬੇਨਤੀ ਪੱਤਰ ਭੇਜਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਆਫਤ ਪ੍ਰਬੰਧਨ ਫਾਇਰ ਸੇਫਟੀ ਫਸਟ ਏਡ ਸੀਪੀਆਰ ਆਵਾਜਾਈ ਸੇਫਟੀ ਸਿਵਲ ਡਿਫੈਂਸ ਗਤੀਵਿਧੀਆਂ ਨਾਲ ਸਿੱਖਿਅਕ ਕੀਤਾ ਜਾਵੇ ਤਾਂਜੋ ਨੋਜਵਾਨ ਯਾਤਰਾ ਜਾ ਕੰਮ ਦੋਰਾਨ ਜੁੰਮੇਵਾਰ ਨਾਗਰਿਕ ਵਜੋਂ ਸੇਫਟੀ ਬਾਰੇ ਧਿਆਨ ਰਖਣ ਅਤੇ ਕਿਸੇ ਵੀ ਆਫਤ ਹਾਦਸੇ ਮਹਾਮਾਰੀ ਸਮੇਂ ਆਪਣਾ ਬਚਾਓ ਕਰ ਸਕਣ ਅਤੇ ਪੀੜਤਾਂ ਦੀ ਠੀਕ ਮਦਦ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਘਟ ਕਰ ਸਕਣ । ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਨਵੰਬਰ ਵਿੱਚ ਰਾਸਟਰੀ ਪੱਧਰ ਦੇ ਆਫਤ ਪ੍ਰਬੰਧਨ ਮੁਕਾਬਲਿਆਂ ਵਿੱਚ ਭਾਰਤ ਦੇ 690 ਵਿਦਿਆਰਥੀਆਂ ਨੇ ਭਾਗ ਲਿਤਾ ਪਰ 38 ਵਿਦਿਆਰਥੀ ਹੀ ਸਫਲ ਸਮਝੇ ਗਏ ਜਿਨਾਂ ਵਿੱਚ ਸ੍ਰੀ ਵਰਮਾ ਜੀ ਵਲੋ ਤਿਆਰ ਕੀਤੇ ਪਟਿਆਲਾ ਅਤੇ ਰਾਜਪੁਰਾ ਦੇ ਤਿੰਨ ਸਕੂਲਾਂ ਦੇ ਅੱਠ ਵਿਦਿਆਰਥੀ ਸਾਮਲ ਹਨ ਜਦਕਿ ਸ੍ਰੀ ਵਰਮਾ ਜੀ ਨੇ ਨਵੰਬਰ ਵਿੱਚ 30 ਸਕੂਲਾਂ ਨੂੰ ਇਨਾਂ ਮੁਕਾਬਲਿਆਂ ਬਾਰੇ ਵਿਦਿਆਰਥੀਆਂ ਨੂੰ ਟਰੇਨਿੰਗ ਦੇਣ ਲਈ ਅਪੀਲ ਕੀਤੀ ਸੀ। ਇਸ ਸਾਲ ਭਾਰਤ ਸਰਕਾਰ ਦੇਸ ਦੇ ਸਕੂਲਾਂ ਦੇ ਪੰਜ ਲੱਖ ਵਿਦਿਆਰਥੀਆਂ ਨੂੰ ਇਸ ਮਿਸ਼ਨ ਲਈ ਤਿਆਰ ਕਰਨ ਲਈ ਯੋਜਨਾ ਬਣਾ ਰਹੀ ਹੈ।

Post Views: 38
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਦੌਰਾਨ ਪਟਿਆਲਾ ਦੀਆਂ ਜੌੜੀਆਂ ਸੜਕਾਂ ‘ਤੇ ਲਗਾਇਆ ਮੁਕੰਮਲ ਜਾਮ

Next Post

‘Navian Pairhaan’ program regarding government schools on DD from March 27

Next Post
‘Navian Pairhaan’ program regarding government schools on DD  from March 27

'Navian Pairhaan' program regarding government schools on DD from March 27

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.