ਨਵੀਂ ਦਿੱਲੀ, 8 ਅਗਸਤ (ਪ੍ਰੈਸ ਕੀ ਤਾਕਤ )- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਸੀਕਰ ਦੇ ਖਾਟੂ ਸ਼ਿਆਮਜੀ ਮੰਦਿਰ ‘ਚ ਮਹੀਨਾਵਾਰ ਮੇਲੇ ਦੌਰਾਨ ਮਚੀ ਭਗਦੜ ‘ਚ 3 ਲੋਕਾਂ ਦੀ ਮੌਤ ‘ਤੇ ਕਿਹਾ ਕਿ ਭਗਦੜ ਦੌਰਾਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਦੁਖੀ ਪਰਵਾਰਾਂ ਨਾਲ ਮੇਰੀ ਪੂਰੀ ਹਮਦਰਦੀ ਹੈ ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਹੋਏ ਲੋਕ ਜਲਦ ਠੀਕ ਹੋ ਜਾਣ।
© 2023 presskitaquat.com - Powered by AMBIT SOLUTIONS.
© 2023 presskitaquat.com - Powered by AMBIT SOLUTIONS.